ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎Talk to the Community Tech: ਨਵਾਂ ਭਾਗ
ਟੈਗ: MassMessage delivery
ਲਾਈਨ 1,495:
See you! [[User:SGrabarczuk (WMF)|SGrabarczuk (WMF)]] ([[User talk:SGrabarczuk (WMF)|<span class="signature-talk">{{int:Talkpagelinktext}}</span>]]) 03:03, 11 ਸਤੰਬਰ 2021 (UTC)
<!-- Message sent by User:SGrabarczuk (WMF)@metawiki using the list at https://meta.wikimedia.org/w/index.php?title=Distribution_list/Global_message_delivery&oldid=21980442 -->
 
== ਪੰਜਾਬੀ ਵਿਕੀ ਲਈ ਭਵਿੱਖੀ ਨੀਤੀਆਂ ਉਲੀਕਣ ਸੰਬੰਧੀ ਸਰਵੇਖਣ ਬਾਰੇ ਗੂਗਲ ਫਾਰਮ ==
 
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਆਪੋ-ਆਪਣੇ ਘਰਾਂ ਵਿੱਚ ਸਿਹਤਮੰਦ ਹੋਵੋਂਗੇ। ਇਸ ਪੋਸਟ ਦਾ ਮੰਤਤ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨਾ ਹੈ। ਪੰਜਾਬੀ ਵਿਕੀ ਉੱਪਰ ਪਹਿਲਾ ਲੇਖ ਜੂਨ 2002 ਵਿੱਚ ਆਇਆ ਸੀ ਤੇ ਇਸ ਵੇਲੇ ਸਾਡੇ ਕੋਲ 36 ਹਜ਼ਾਰ ਤੋਂ ਵੱਧ ਲੇਖ ਹਨ। ਇਨ੍ਹਾਂ ਲੇਖਾਂ ਵਿੱਚ ਅਜਿਹੇ ਲੇਖ ਬਹੁਤ ਸਾਰੇ ਹਨ ਜੋ ਆਕਾਰ ਵਿਚ ਬਹੁਤ ਛੋਟੇ ਹਨ ਜਾਂ ਫਜ਼ੂਲ ਹਨ। ਇਨ੍ਹਾਂ ਲੇਖਾਂ ਨੂੰ ਡਿਲੀਟ ਕਰਨ ਨਾਲੋਂ ਢੁੱਕਵਾਂ ਕਦਮ ਇਹ ਹੈ ਕਿ ਅਸੀੰ ਇਨ੍ਹਾਂ ਨੂੰ ਸੋਧ ਕੇ ਚੰਗਾ ਬਣਾਈਏ। ਇੱਕ ਚੰਗਾ ਲੇਖ ਕੀ ਹੁੰਦਾ ਹੈ ਜਾਂ ਉਹ ਕਿਹੜੀਆਂ ਸ਼ਰਤਾਂ ਹਨ ਜਿਨ੍ਹਾਂ ਅਨੁਸਾਰ ਅਸੀਂ ਕਿਸੇ ਲੇਖ ਨੂੰ ਚੰਗਾ ਕਹਿ ਸਕਦੇ ਹਾਂ, ਇਨ੍ਹਾਂ ਸ਼ਰਤਾਂ ਜਾਂ ਹਦਾਇਤਾਂ ਦੀ ਇਸ ਸਮੇਂ ਸਾਡੇ ਪੰਜਾਬੀ ਵਿਕੀ ਨੂੰ ਬਹੁਤ ਲੋੜ ਹੈ। ਇਹ ਨੀਤੀਆਂ ਪੰਜਾਬੀ ਵਿਕੀ ਦੇ ਭਵਿੱਖ ਨੂੰ ਹੋਰ ਬਿਹਤਰ ਬਣਾ ਸਕਦੇ ਹਨ। ਇਨ੍ਹਾਂ ਨੀਤੀਆਂ ਦੇ ਨਿਰਮਾਣ ਲਈ ਇਕ ਗੂਗਲ ਫਾਰਮ ਤਿਆਰ ਕੀਤਾ ਗਿਆ ਹੈ ਜਿਸ ਬਾਰੇ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਪ੍ਰਤੀ ਹੁੰਗਾਰਾ ਦਿਉ। ਤਾਂ ਕਿ ਨੀਤੀਆਂ ਦੇ ਨਿਰਮਾਣ ਦੇ ਸਫਰ ਵੱਲ ਪਹਿਲਾ ਕਦਮ ਪੁੱਟਿਆ ਜਾ ਸਕੇ। ਗੂਗਲ ਫਾਰਮ ਦੇ ਨਤੀਜੇ ਆਉਣ ਤੋਂ ਬਾਅਦ ਅਗਲੇਰੀ ਚਰਚਾ ਇੱਕ ਮੀਟਿੰਗ ਵਿੱਚ ਕੀਤੀ ਜਾਵੇਗੀ। ਗੂਗਲ ਫਾਰਮ ਭਰਨ ਲਈ ਤੁਸੀਂ ਇਸ [https://docs.google.com/forms/d/e/1FAIpQLSdZQ5Vlgk2iVEEVcSTR_2HSg4aNisUSdmNf0xBBVFMwCl7x6w/viewform ਲਿੰਕ] ਉੱਪਰ ਕਲਿੱਕ ਕਰ ਸਕਦੇ ਹੋਂ। [[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 08:48, 13 ਸਤੰਬਰ 2021 (UTC)