ਭਗਤ ਪੀਪਾ ਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਢਾਡੀ ਸਿੰਘਾਂ ਲਈ ਸੌਖਾ ਕੀਤਾ ਹੈ
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ 202.14.123.154 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 18:
|}
'''ਭਗਤ ਪੀਪਾ ਜੀ''' ਦਾ ਜਨਮ 1426 ਈਸਵੀ ਵਿੱਚ [[ਰਾਜਸਥਾਨ]] ਵਿੱਚ ਕੋਟਾ ਤੋਂ 45 ਮੀਲ ਪੂਰਵ ਦਿਸ਼ਾ ਵਿੱਚ ਗਾਗਰੋਂਗੜ੍ਹ ਰਿਆਸਤ ਵਿੱਚ ਹੋਇਆ ਸੀ। ਉਹ ਭਗਤੀ ਅੰਦੋਲਨ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ। [[ਗੁਰੂ ਗ੍ਰੰਥ ਸਾਹਿਬ]] ਦੇ ਇਲਾਵਾ ਉਹਨਾਂ ਦੀ ਪ੍ਰਮਾਣੀਕ ਰਚਨਾਵਾਂ ਹੋਰ ਕਿਤੇ ਨਹੀਂ ਮਿਲਦੀਆਂ।
ਢਾਡੀ ਕਲਾ ਵਿੱਚ ਗਾਉਣ ਵਾਸਤੇ ਪ੍ਸੰਗ ਚਾਹੀਦਾ ਹੋਵੇ ਤਾਂ ਢਾਡੀ ਪ੍ਰੋਫੈਸਰ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਲ਼ੈ ਸਕਦੇ ਹੋ= ਭਗਤ ਪੀਪਾ ਜੀ ਭਗਤ ਫ਼ਰੀਦ ਜੀ ਭਗਤ ਸੈਣ ਜੀ ਭਗਤ ਰਾਮਾਨੰਦ ਜੀ ਆਦਿ +੯੧੯੬੪੬੫੦੦੨੯੧+919803271566
 
==ਬਚਪਨ==
ਪੀਪਾ ਜੀ ਦੇ ਪੜਦਾਦਾ ਜੈਤਪਾਲ ਨੇ ਮੁਸਲਮਾਨਾਂ ਤੋਂ [[ਮਾਲਵਾ]] ਦਾ ਇਲਾਕਾ ਖੋਹ ਲਿਆ ਸੀ ਅਤੇ ਉੱਥੋਂ ਦੇ ਹਾਕਿਮ ਬਣ ਗਏ ਸਨ। ਪਿਤਾ ਦੀ ਮੌਤ ਦੇ ਕਾਰਨ ਪੀਪਾ ਜੀ ਛੋਟੀ ਉਮਰ ਵਿੱਚ ਹੀ ਰਾਜਾ ਬਣ ਗਏ ਸਨ। ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਦਾ ਝੁਕਾਓ ਅਧਿਆਤਮ ਦੇ ਵੱਲ ਸੀ।