ਨਵਲੀਨ ਕੁਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
+ ਹਵਾਲਾ
ਲਾਈਨ 9:
== ਉਸਦੇ ਪਤੀ ਦੀ ਹੱਤਿਆ ==
ਨਵਲੀਨ ਦੇ ਜਰਨਲਿਸਟ ਪਤੀ [[ਮੁਰਲੀ ਕੁਮਾਰ]] ਦਾ ਵੀ ਕਤਲ ਕਰ ਦਿੱਤਾ ਗਿਆ, ਕਥਿਤ ਤੌਰ 'ਤੇ ਉਸ ਗਰੋਹ ਦੇ ਮੈਂਬਰਾਂ ਦੁਆਰਾ ਹੀ ਉਸਦਾ ਕਤਲ ਕੀਤਾ ਗਿਆ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਨਵਲੀਨ ਦਾ ਕਤਲ ਕੀਤਾ ਸੀ। ਉਸਦੇ ਪਤੀ ਦੇ ਕਾਤਲ ਕਦੇ ਗ੍ਰਿਫ਼ਤਾਰ ਨਹੀਂ ਹੋਏ।
 
==ਜਿਨ੍ਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ==
 
"ਜਿਨ੍ਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ" ਨਵਲੀਨ ਕੁਮਾਰ ਦੇ ਕਤਲ ਦੇ ਦੁਖਾਂਤ ਦੀ ਗਹਿਰਾਈ ਦੀ ਤਰਜਮਾਨੀ ਕਰਨ ਲਈ ਮਸ਼ਹੂਰ ਗਾਣੇ ਦੇ ਬੋਲ ਹਨ ਜੋ [[ਰੱਬੀ ਸ਼ੇਰਗਿੱਲ]] ਨੇ ਲਿਖਿਆ ਅਤੇ ਗਾਇਆ ਹੈ।
 
ਰੱਬੀ ਦੇ ਆਪਣੇ ਸ਼ਬਦਾਂ ਵਿੱਚ: "ਮੈਂ 2003 ਵਿੱਚ ਮੁੰਬਈ ਇਕੱਲਾ ਰਹਿੰਦਾ ਸੀ ਤੇ ਜ਼ਿਆਦਾ ਲੋਕਾਂ ਨਾਲ ਕੋਈ ਮੇਲ-ਜੋਲ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਵਾਪਰੀ ਇੱਕ ਘਟਨਾ ਨੇ ਮੈਨੂੰ ਝੰਜੋੜ ਦਿੱਤਾ। ਉਹ ਸੀ ਨਵਲੀਨ ਕੁਮਾਰ ਦਾ ਕਤਲ।....ਕਾਤਲਾਂ ਨੇ ਨਵਲੀਨ ਦੇ ਸਰੀਰ 'ਤੇ ਚਾਕੂ ਨਾਲ 19 ਵਾਰ ਕੀਤੇ। 19 ਵਾਰ ਜੇ ਗਿਣੀਏ ਵੀ ਤਾਂ ਸਮਾਂ ਲੱਗ ਜਾਂਦਾ ਹੈ। ਇਹ ਮਾਰਨ ਲਈ ਨਹੀਂ ਸਨ, ਇਹ ਕੋਈ ਕਾਤਲਾਨਾ ਸੋਚ ਨਹੀਂ ਸੀ, ਇਹ ਇੱਕ ਵਹਿਸ਼ੀਪੁਣਾ ਸੀ। ਇਹ ਸ਼ਹਿਰ ਵੱਲੋਂ ਪਿੰਡ ਦਾ ਕਤਲ ਸੀ।...ਮੈਂ ਇਸ ਬਿੰਬ ਨੂੰ ਫੜਨਾ ਚਾਹੁੰਦਾ ਸੀ, ਇਸ ਲਈ ਮੈਂ 19 ਸੰਖਿਆ ਨੂੰ ਇਸ ਗਾਣੇ ਵਿੱਚ 19 ਵਾਰ ਦੁਹਰਾਇਆ ਹੈ।"
 
== ਹਵਾਲੇ ==