ਨਵਲੀਨ ਕੁਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ ਹਵਾਲਾ
+ ਹਵਾਲਾ
ਲਾਈਨ 16:
ਰੱਬੀ ਦੇ ਆਪਣੇ ਸ਼ਬਦਾਂ ਵਿੱਚ: "ਮੈਂ 2003 ਵਿੱਚ ਮੁੰਬਈ ਇਕੱਲਾ ਰਹਿੰਦਾ ਸੀ ਤੇ ਜ਼ਿਆਦਾ ਲੋਕਾਂ ਨਾਲ ਕੋਈ ਮੇਲ-ਜੋਲ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਵਾਪਰੀ ਇੱਕ ਘਟਨਾ ਨੇ ਮੈਨੂੰ ਝੰਜੋੜ ਦਿੱਤਾ। ਉਹ ਸੀ ਨਵਲੀਨ ਕੁਮਾਰ ਦਾ ਕਤਲ।....ਕਾਤਲਾਂ ਨੇ ਨਵਲੀਨ ਦੇ ਸਰੀਰ 'ਤੇ ਚਾਕੂ ਨਾਲ 19 ਵਾਰ ਕੀਤੇ। 19 ਵਾਰ ਜੇ ਗਿਣੀਏ ਵੀ ਤਾਂ ਸਮਾਂ ਲੱਗ ਜਾਂਦਾ ਹੈ। ਇਹ ਮਾਰਨ ਲਈ ਨਹੀਂ ਸਨ, ਇਹ ਕੋਈ ਕਾਤਲਾਨਾ ਸੋਚ ਨਹੀਂ ਸੀ, ਇਹ ਇੱਕ ਵਹਿਸ਼ੀਪੁਣਾ ਸੀ। ਇਹ ਸ਼ਹਿਰ ਵੱਲੋਂ ਪਿੰਡ ਦਾ ਕਤਲ ਸੀ।...ਮੈਂ ਇਸ ਬਿੰਬ ਨੂੰ ਫੜਨਾ ਚਾਹੁੰਦਾ ਸੀ, ਇਸ ਲਈ ਮੈਂ 19 ਸੰਖਿਆ ਨੂੰ ਇਸ ਗਾਣੇ ਵਿੱਚ 19 ਵਾਰ ਦੁਹਰਾਇਆ ਹੈ।"
 
== <ref>{{Cite news|url=https://www.bbc.com/punjabi/india-44514837|title=ਗਾਇਕ ਰੱਬੀ ਸ਼ੇਰਗਿੱਲ ਕਿਸ ਗੱਲੋਂ ਫ਼ਿਕਰ 'ਚ ਹੈ|work=BBC News ਪੰਜਾਬੀ|access-date=2021-09-23|language=pa}}</ref>ਹਵਾਲੇ ==
== ਹਵਾਲੇ ==
{{ਹਵਾਲੇ}}