ਕੰਪਿਊਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
computer e program
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 38:
ਵੱਡੇ ਕੰਪਿਊਟਰ, ਜਿਵੇਂ ਕਿ ਮਿੰਨੀ ਕੰਪਿਊਟਰ, ਮੇਨਫਰੇਮ ਕੰਪਿਊਟਰ, ਸਰਵਰ ਉੱਤੇ ਦਿੱਤੇ ਕੰਪਿਊਟਰਾਂ ਨਾਲੋ ਇੱਕ ਤਰ੍ਹਾਂ ਵੱਖਰੇ ਹਨ, ਉਹ ਹੈ ਇਹਨਾਂ ਵਿੱਚ 1 ਤੋਂ ਵੱਧ CPU ਦੀ ਗਿਣਤੀ ਹੋਣੀ। ਸੁਪਰ-ਕੰਪਿਊਟਰ ਆਮ ਸੰਭਾਲੇ ਪਰੋਗਰਾਮਾ ਢਾਂਚੇ ਤੋਂ ਕਾਫ਼ੀ ਭਿੰਨ ਹੈ, ਕਈ ਵਾਰ ਹਜ਼ਾਰਾਂ CPU ਦੀ ਵਰਤੋਂ ਖਾਸ ਕੰਮ ਕਰਨ ਲਈ ਡਿਜ਼ਾਇਨ ਕੀਤੇ ਜਾਦੇ ਹਨ।
 
== Computer e program ==
== ਡਿਜ਼ੀਟਲ ਸਰਕਟ ==
 
ਉੱਪਰLਉੱਪਰ ਦਿੱਤੀਆਂ ਧਾਰਨਾਵਾਂ ਨੂੰ ਪੂਰਾ ਕਰਨ ਲਈ ਕਈ ਵੱਖਰੀਆਂ ਵੱਖਰੀਆਂ ਤਕਨਾਲੋਜੀਆਂ ਦਾ ਸਾਹਰਾ ਲਿਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ, ਇੱਕ ਸੰਭਾਲੇ ਪਰੋਗਰਾਮ ਨੂੰ ਪੂਰੀ ਤਰਾਂ ਮਸ਼ੀਨ ਭਾਗਾਂ ਲਈ ਹੀ ਤਿਆਰ ਕੀਤਾ ਜਾਂਦਾ ਸੀ, ਜਿਵੇਂ ਕਿ ਬੱਬਾਗ। ਪਰ ਡਿਜ਼ੀਟਲ ਸਰਕਟ ਨੇ ਬੂਲੀਅਨ ਲਾਜ਼ਿਕ ਅਤੇ ਬਾਈਨਰੀ ਗਣਿਤ ਦੀ ਵਰਤੋਂ ਨਾਲ ਰੀਲੇਅ - ਖਾਸ ਇਲੈਕਟਰੋਨਿਕ ਕੰਟਰੋਲ ਸਵਿੱਚਾਂ ਨਾਲ ਸੰਭਵ ਬਣਾਇਆ ਹੈ। ਸ਼ੱਨੋਨ ਦੇ ਪਰਸਿੱਧ ਸਿਧਾਂਤ ਅਨੁਸਾਰ ਰੀਲੇਆਂ ਨੂੰ ਇਕਾਈਆਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ, ਜਿੰਨਾਂ ਨੂੰ ਲਾਜ਼ੀਕਲ ਗੇਟ ਕਹਿੰਦੇ ਹਨ, ਜੋ ਕਿ ਬੂਲੀਅਨ ਕਾਰਵਾਈਆਂ ਦੀ ਵਰਤੋਂ ਨੂੰ ਸੰਭਵ ਕਰਦੇ ਹਨ। ਇਸ ਦੇ ਨਾਲ ਹੀ ਛੇਤੀ ਹੀ ਇਹ ਸਾਬਤ ਹੋ ਗਿਆ ਕਿ ਵੈਕਊਮ ਟਿਊਬਾਂ - ਇਲੈਕਟਰੋਨਿਕ ਜੰਟਰਾਂ ਦੀ ਬਜਾਏ ਇਹਨਾਂ ਦੀ ਵਰਤੋਂ ਸੰਭਵ ਹੈ। ਵੈਕਊਮ ਟਿਊਬ ਪਹਿਲਾਂ ਰੇਡੀਓ ਅਤੇ ਹੋਰ ਕਾਰਜਾਂ ਵਿੱਚ ਸੰਕੇਤ ਐਪਲੀਫਾਇਰ ਦੇ ਤੌਰ ਉੱਤੇ ਵਰਤੀਆਂ ਜਾਦੀਆਂ ਸਨ, ਪਰ ਡਿਜ਼ੀਟਲ ਇਲੈਕਟਰੋਨਿਕ ਸਵਿੱਚ ਕਰਨ ਵਿੱਚ ਬਹੁਤ ਹੀ ਤੇਜ਼ ਸੀ, ਜਦੋਂ ਕਿ ਬਿਜਲੀ ਇੱਕ ਹੀ ਪਿੰਨ ਦਿੱਤੀ ਜਾਦੀ ਤਾਂ ਕਰੰਟ ਬਾਕੀ ਦੋ ਵਿੱਚੋਂ ਲੰਘ ਸਕਦਾ ਸੀ।
 
ਲਾਜ਼ੀਕਲ ਗੇਟਾਂ ਨੂੰ ਤਰਤੀਬ ਦੇ ਕੇ ਹੋਰ ਵੀ ਗੁੰਝਲਦਾਰ ਕੰਮਾਂ ਲਈ ਡਿਜ਼ੀਟਲ ਸਰਕਟ ਬਣਾਏ ਜਾ ਸਕਦੇ ਸਨ, ਜਿਵੇਂ ਕਿ ਐਡਰ (ਇਲੈਕਟਰੋਨਿਕ ਜੋੜਕ), ਜੋ ਕਿ ਇਲੈਕਟਰੋਨਿਕ ਢੰਘ ਵਿੱਚ ਉਹੀ ਕੰਮ ਕਰਦਾ ਹੈ, ਜੋ ਕਿ ਬੱਚਿਆਂ ਨੂੰ ਦੋ ਨੰਬਰ ਜੋੜਨ ਵਾਲਾ ਐਲੋਗਰਿਥਮ ਇੱਕ ਕਾਲਮ ਨੂੰ ਇੱਕ ਵਾਰ ਜੋੜਨ ਉਪਰੰਤ, ਹਾਸਲ ਨੂੰ ਅਗਲੇ ਖੱਬੇ ਕਾਲਮ ਵਿੱਚ ਲੈਕੇ ਜਾਂਦਾ ਹੈ। ਆਖਰਕਾਰ, ਸਕਰਟਾਂ ਨੂੰ ਆਪਸ ਵਿੱਚ ਜੋੜਨ ਨਾਲ, ALU ਅਤੇ ਕੰਟਰੋਲ ਸਿਸਟਮਾਂ ਨੂੰ ਬਣਾਇਆ ਜਾ ਸਕਦਾ ਹੈ। ਇਸ ਲਈ ਕਾਫ਼ੀ ਗਿਣਤੀ ਵਿੱਚ ਭਾਗਾਂ ਦੀ ਲੋੜ ਪੈਂਦੀ ਹੈ। [[CSIRAC]], ਇੱਕ ਪੁਰਾਣਾ ਸੰਭਾਲੇ-ਪਰੋਗਰਾਮ ਵਾਲਾ ਕੰਪਿਊਟਰ, ਦਾ ਛੋਟਾ ਵਰਤਣਯੋਗ ਡਿਜ਼ਾਇਨ ਉਪਲੱਬਧ ਹੋਣ ਦੇ ਨੇੜੇ ਹੈ। ਇਸ ਵਿੱਚ 2000 ਵਾਲਵ ਸਨ, ਜੋ ਕਿ ਦੋਹਰੇ ਭਾਗ ਸਨ, ਇਸਕਰਕੇ ਇਸ ਨੂੰ 2 ਅਤੇ 4000 ਲਾਜ਼ਿਕ ਭਾਗਾਂ ਵਿੱਚ ਵਿਖਾਇਆ ਜਾਂਦਾ ਹੈ।