ਮਹਾਵੀਰ ਚੱਕਰ: ਰੀਵਿਜ਼ਨਾਂ ਵਿਚ ਫ਼ਰਕ

ਭਾਰਤ ਵਿੱਚ ਫੌਜੀ ਸਜਾਵਟ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox military award |name = ਮਹਾਵੀਰ ਚੱਕਰ |image = 350px|महावीर चक्र<br><br>150px |caption = ਮਹਾਵੀਰ ਚੱਕਰ ਅਤੇ ਇਸ ਦਾ ਰੀਵਨ |awarded_by = {{flagicon|India}} ਭਾਰਤ |country = {{flagicon|India}} ਭਾਰਤ |status = ਇਸ ਸਮੇਂ ਵੀ ਦਿੱਤਾ ਜਾਂਦਾ ਹੈ |type =..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

08:17, 24 ਸਤੰਬਰ 2021 ਦਾ ਦੁਹਰਾਅ

ਮਹਾਵੀਰ ਚੱਕਰ ਭਾਰਤ ਦੇ ਸੈਨਾ ਦਾ ਜੰਗ ਦੇ ਮੈਦਾਨ ਵਿੱਚ ਬਹਾਦਰੀ ਲਈ ਦਿੱਤਾ ਜਾਣ ਵਾਲਾ ਸਨਮਾਨ ਹੈ। ਪਰਮਵੀਰ ਚੱਕਰ ਅਤੇ ਵੀਰ ਚੱਕਰ ਤੋਂ ਬਾਅਦ ਸੈਨਾ ਲਈ ਦਿਤਾ ਜਾਣ ਵਾਲਾ ਦੂਜਾ ਬਹਾਦਰੀ ਵਾਲਾ ਤਗਮਾ ਹੈ। ਇਹ ਸਨਮਾਨ ਭਾਰਤੀ ਸੈਨਾ ਦੇ ਜਵਾਨਾ ਨੂੰ ਬਹਾਦਰੀ ਲਈ ਦਿਤਾ ਜਾਂਦਾ ਹੈ। ਇਸ ਸਨਮਾਨ ਨੂੰ ਮਰਨ ਉਪਰੰਤ ਵੀ ਦਿਤਾ ਜਾ ਸਕਦਾ ਹੈ।

ਮਹਾਵੀਰ ਚੱਕਰ
महावीर चक्र

ਮਹਾਵੀਰ ਚੱਕਰ ਅਤੇ ਇਸ ਦਾ ਰੀਵਨ
ਕਿਸਮਬਹਾਦਰੀ ਸਨਮਾਨ
ਦੇਸ਼ਭਾਰਤ ਭਾਰਤ
ਵੱਲੋਂ ਪੇਸ਼ ਕੀਤਾਭਾਰਤ Edit on Wikidata
ਯੋਗਤਾਸੈਨਾ ਜਵਾਨ
ਸਥਿਤੀਇਸ ਸਮੇਂ ਵੀ ਦਿੱਤਾ ਜਾਂਦਾ ਹੈ
ਸਥਾਪਿਤ26 ਜਨਵਰੀ 1950
Precedence
ਅਗਲਾ (ਉੱਚਾ)ਪਰਮਵੀਰ ਚੱਕਰ[1]
ਅਗਲਾ (ਹੇਠਲਾ)ਕੀਰਤੀ ਚੱਕਰ[1]

ਸਨਮਾਨ

ਇਹ ਚਾਂਦੀ ਦਾ ਬਣਿਆ ਗੋਲਾਕਾਰ ਸਨਮਾਨ ਹੈ। ਇਸ ਦੇ ਵਿੱਚ ਪੰਜ ਕੋਣੇ ਵਾਲਾ ਸਿਤਾਰਾ ਹੈ ਜਿਸ ਸਿਤਾਰੇ ਦੇ ਕਿਨਾਰੇ ਸਨਮਾਨ ਦੇ ਬਾਹਰੀ ਘੇਰੇ ਨੂੰ ਛੁਹਦੇ ਹਨ। ਇਸ ਦਾ ਵਿਆਸ 1.38 ਇੰਚ ਹੈ ਇਸ ਦੇ ਪਿੱਛਲੇ ਪਾਸੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਮਹਾਵੀਰ ਚੱਕਰ ਲਿਖਿਆ ਹੋਇਆ ਹੈ।

ਫੀਤਾ

ਇਸ ਸਨਮਾਨ ਦੇ ਨਾਲ ਸਫੇਦ ਅਤੇ ਜਾਮਣੀ ਰੰਗ ਦਾ ਫੀਤਾ ਹੁੰਦਾ ਹੈ।

ਹੋਰ ਦੇਖੋ

ਹਵਾਲੇ

  1. 1.0 1.1 "Precedence Of Medals". Official Website of Indian Army. Archived from the original on 3 मार्च 2016. Retrieved 15 June 2016. {{cite web}}: Check date values in: |archive-date= (help)
  2. "Maha Vir Chakra". Gallantry Awards. Indian Army. Retrieved 23 March 2011.
  3. "संग्रहीत प्रति". Archived from the original on 4 मई 2018. Retrieved 2 मई 2018. {{cite web}}: Check date values in: |access-date= and |archive-date= (help)