ਨੰਦ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1947 using HotCat
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 32:
12 ਦਸੰਬਰ, 1947 ਨੂੰ ਕਬਾਇਲੀ ਹਮਲਾਵਰਾਂ ਦਾ ਸਫਾਇਆ ਕਰਨ ਲਈ ਮੋਰਚਾ ਸਾਂਭਦਿਆਂ ਕਈ ਸਾਥੀਆਂ ਦੇ ਸ਼ਹੀਦ ਹੋ ਜਾਣ ਉੱਤੇ ਵੀ ਇਸ ਬਹਾਦਰ ਯੋਧੇ ਨੇ ਕਈ ਮੋਰਚਿਆਂ ਉੱਤੇ ਕਬਜ਼ਾ ਕਰ ਕੇ ਦੁਸ਼ਮਣਾਂ ਨੂੰ ਪਿੱਛੇ ਹਟਾਇਆ। ਇਹ ਮਹਾਨ ਯੋਧਾ ਫਾਇਰਿੰਗ ਦੌਰਾਨ ਸ਼ਹੀਦ ਹੋ ਗਿਆ।
==ਸਨਮਾਨ==
*ਨੰਦ ਸਿੰਘ ਇੱਕ ਐਸਾ ਯੋਧਾ ਹੈ, ਜਿਸ ਨੂੰ ਜਿਉਂਦੇ ਜੀਅ [[ਵਿਕਟੋਰੀਆ ਕਰਾਸਕਰੌਸ]] ਮਿਲਿਆ ਸੀ
*[[ਪਟਿਆਲਾ]] ਦੇ ਮਹਾਰਾਜਾ [[ਭਲਇੰਦਰ ਸਿੰਘ]] ਸਹੀਦ ਨੰਦ ਸਿੰਘ ਨੂੰ ਸਨਮਾਨਿਤ ਕਰਨ ਲਈ ਪਿੰਡ ਬਹਾਦਰਪੁਰ ਆਏ ਸਨ ਤਾਂ ਉਹਨਾਂ ਵੱਲੋਂ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
*[[ਬਠਿੰਡਾ]] ਵਿਖੇ ਆਪ ਦੀ ਯਾਦ ਵਿੱਚ ਚੋਕ ਤੇ ਬੁਤ ਲਗਾਇਆ ਗਿਆ ਹੈ ਜਿਸ ਨੂੰ ਫੋਜ਼ੀ ਚੋਕ ਵੀ ਕਿਹਾ ਜਾਂਦਾ ਹੈ।
*[[ਬਰੇਟਾ]] ਦੇ ਬਸ ਸਟੈਂਡ ਦਾ ਨਾਮ ਨੰਦ ਸਿੰਘ ਵਿਕਟੋਰੀਆ ਬਸ ਸਟੈਂਡ ਹੈ।
*ਇਸ ਯੋਧੇ ਨੂੰ ਸ਼ਹੀਦ ਹੋਣ ਉੱਪਰੰਤ 1948 ਵਿੱਚ [[ਭਾਰਤ]] ਸਰਕਾਰ ਨੇ [[ਮਹਾਂਵੀਰਮਹਾਵੀਰ ਚੱਕਰ]] ਦੇ ਕੇ ਸਨਮਾਨਿਤ ਕੀਤਾ।
*ਇਸ ਬਹਾਦਰ ਸਪੂਤ ਦੀ ਯਾਦ ਵਿੱਚ 1956 ਵਿੱਚ [[ਮੇਰਠ]] ਛਾਉਣੀ ਵਿੱਚ ਇੱਕ ਸਟੇਡੀਅਮ ਬਣਾਇਆ ਗਿਆ।