ਕੈਲੀਗ੍ਰਾਫੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
Charan Gill (ਗੱਲ-ਬਾਤ | ਯੋਗਦਾਨ) ਛੋNo edit summary |
||
ਲਾਈਨ 1:
'''ਕੈਲੀਗ੍ਰਾਫੀ''' ਇੱਕ ਵਿਜ਼ੂਅਲ ਕਲਾ ਹੈ, ਜੋਕਿ ਲਿਖਾਈ ਨਾਲ ਸੰਬੰਧਿਤ ਹੈ। ਇਹ ਇੱਕ ਤਰਾਂ ਦਾ ਡਿਜ਼ਾਇਨ ਹੈ ਅਤੇ ਇਸਦੇ ਅਖ਼ਰ ਚੌੜੀ ਨੌਕ ਵਾਲੇ ਯੰਤਰ, ਬ੍ਸ਼ ਅਤੇ ਹੋਰ ਲਿਖਣ ਵਾਲੇ ਯੰਤਰਾਂ ਨਾਲ ਲਿਖੇ ਜਾਂਦੇ ਹਨ।<ref name=mediaville1996 />{{rp|17}} ਇੱਕ ਸਮਕਾਲੀਨ
ਆਧੁਨਿਕ ਕੈਲੀਗ੍ਰਾਫੀ ਦੀ ਵਰਤੋਂ ਕੰਮ ਕਾਜ ਵਿੱਚ ਕੀਤੀ ਗਈ ਲਿਖਾਈ ਵਿੱਚ ਹੁੰਦੀ ਹੀ ਹੈ ਅਤੇ ਨਾਲ ਹੀ ਇਸਦਾ ਇਸਤੇਮਾਲ ਫਾਇਨਆਰਟ ਦੇ ਟੁਕੜਿਆਂ ਦੇ ਡਿਜ਼ਾਇਨ ਵਿੱਚ ਵੀ ਹੁੰਦੀ ਹੈ ਜਿਥੇ ਅਖ਼ਰਾਂ ਦੇ ਪੜ੍ਹਨਯੋਗ ਦੀ ਜ਼ਰੂਰਤ ਹੋਵੇ ਜਾਂ ਨਾ ਹੋਵੇ।<ref name=mediaville1996>{{cite book|last=Mediaville|first=Claude|title=Calligraphy: From Calligraphy to Abstract Painting|year=1996|publisher=Scirpus-Publications|location=Belgium|isbn=9080332518}}</ref> ਕਲਾਸੀਕਲ ਕੈਲੀਗ੍ਰਾਫੀ, ਟਾਇਪੋਗ੍ਰਾਫੀ ਅਤੇ ਨਾਨ-ਕਲਾਸੀਕਲ ਕੈਲੀਗ੍ਰਾਫੀ ਤੋਂ ਅਲੱਗ ਹੁੰਦੀ ਹੈ, ਪਰ ਕੈਲੀਗ੍ਰਾਫਰ ਦੋਹਾਂ ਦਾ ਅਭਿਆਸ ਕਰ ਸਕਦਾ ਹੈ।<ref>{{cite book|author=Pott, G.|year=2006|title=Kalligrafie:।ntensiv Training|trans_title=Calligraphy:।ntensive Training|publisher=Verlag Hermann Schmidt|isbn=9783874397001|language=de}}</ref><ref>{{cite book|author=Pott, G.|year=2005|title=Kalligrafie: Erste Hilfe und Schrift-Training mit Muster-Alphabeten|publisher=Verlag Hermann Schmidt|isbn=9783874396752|language=de}}</ref><ref name=zapf2007>{{cite book|author=Zapf, H.|year=2007|title=Alphabet Stories: A Chronicle of technical developments|publisher=Cary Graphic Arts Press|location=Rochester, New York|isbn=9781933360225}}</ref><ref name=zapf2006>{{cite book|author=Zapf, H.|year=2006|title=The world of Alphabets: A kaleidoscope of drawings and letterforms}} CD-ROM</ref>
ਲਾਈਨ 6:
==ਔਜ਼ਾਰ==
ਕੈਲੀਗ੍ਰਾਫਰ ਦੁਆਰਾ ਕੈਲੀਗ੍ਰਾਫੀਲਈ ਇਸਤੇਮਾਲ ਕੀਤੇ ਜਾਣ ਵਾਲੇ ਪ੍ਮੁੱਖ ਔਜ਼ਾਰ ਹਨ- ਪੈਨ ਅਤੇ ਬੁ੍ਸ਼। ਕੈਲੀਗ੍ਰਾਫਰ ਪੈਨ ਆਪਣੀ ਨੀਭ ਨਾਲ ਲਿਖਦੇ ਹਨ, ਜੋਕਿ ਫ਼ਲੈਟ, ਗੌਲ ਜਾਂ ਪੌਇਂਟਿਡ ਹੋ ਸਕਦੀ ਹੈ।<ref>{{cite book|author=Reaves, M.|author2=Schulte, E.|year=2006|title=Brush Lettering: An instructional manual in Western brush calligraphy|edition=Revised|publisher=Design Books|location=New York}}</ref><ref>{{cite book|editor-last=Child|editor-first=H.|year=1985|title=The Calligrapher's Handbook|publisher=Taplinger Publishing Co.}}</ref><ref>{{cite book|editor-last=Lamb|editor-first=C.M.|origyear=1956|title=Calligrapher's Handbook|publisher=Pentalic|year=1976}}</ref> ਸਜਾਵਟ ਦੇ ਕੁਝ ਉਦੇਸ਼ਾਂ ਲਈ, ਮਲਟੀ ਨੀਭ ਪੈਨਾਂ– ਸਟੀਲ ਬੂ੍ਸ਼ਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਦਕਿ ਕੁਝ ਕੰਮ ਫੈਲਟ-ਟੀਪ ਅਤੇ ਬਾੱਲਪੋਂਟ ਪੈਨਾਂ ਨਾਲ ਵੀ ਕੀਤੇ ਗਏ ਹਨ, ਪਰ ਇਹਨਾਂ ਨਾਲ ਐਂਗਲ ਲਾਈਨਾਂ ਦਾ ਕੰਮ ਸਹੀ ਡੰਗ ਨਾਲ ਨਹੀਂ ਹੁੰਦਾ।ਕੈਲੀਗ੍ਰਾਫਰ ਦੇ ਕੁਝ ਸਟਾਇਲ ਹਨ, ਜਿਵੇਂ ਕਿ ਗੌਥਿਕ ਸਕਰਿਪਟ, ਜਿਸ ਲਈ ਸਟਬ ਨੀਭ ਪੈਨ ਦੀ ਲੋੜ ਹੈ।
|