ਬਬੀਤਾ ਕੁਮਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 52:
'''ਬਬੀਤਾ ਕੁਮਾਰੀ '''(ਜਨਮ  20 ਨਵੰਬਰ 1989)  ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। 2010 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਕਾਂਸੇ ਦਾ ਤਗਮਾ <ref>{{Cite news|url = http://www.hindustantimes.com/sports-news/OtherSports/Babita-clinches-bronze-in-World-Championships/Article1-937328.aspx|title = Babita clinches bronze in World Championships|newspaper = [[Hindustan Times]]|accessdate = November 11, 2014|archiveurl = //web.archive.org/web/20141112030431/http://www.hindustantimes.com/sports-news/OtherSports/Babita-clinches-bronze-in-World-Championships/Article1-937328.aspx|archivedate = November 12, 2014|deadurl = no}}</ref> ਅਤੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।
 
ਬਬੀਤਾ ਖੇਡ ਦੀ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ।<ref>{{Cite web|title = JSW Sports Excellence Program Wrestling|url = http://www.jsw.in/sports/wrestling|website = www.jsw.in|accessdate = 2015-11-02}}</ref> ਬਬੀਤਾ ਫੌਗਾਟ ਨੇ 2019 ਵਿੱਚ, [[ਭਾਰਤੀ ਜਨਤਾ ਪਾਰਟੀ]] ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਵਿੱਚ ਦਾਖਿਲ ਹੋਈ।
 
== ਨਿੱਜੀ ਜ਼ਿੰਦਗੀ ਅਤੇ ਪਰਿਵਾਰ ==
ਲਾਈਨ 59:
ਬਬੀਤਾ ਅਤੇ ਉਸਦੀ ਭੈਣ ਗੀਤਾ ਨੇ ਹਰਿਆਣਾ ਵਿੱਚ ਔਰਤਾਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਂਦਾ।<ref>{{Cite web|title = ‘Phogat sisters’ build their legacy in wrestling|url = http://www.sunday-guardian.com/sports/phogat-sisters-build-their-legacy-in-wrestling|website = www.sunday-guardian.com|accessdate = 2015-11-02}}</ref><ref>{{Cite web|title = Meet the medal winning Phogat sisters {{!}} Latest News & Updates at Daily News & Analysis|url = http://www.dnaindia.com/lifestyle/report-meet-the-medal-winning-phogat-sisters-2009485|website = dna|accessdate = 2015-11-02}}</ref>
 
ਉਸ ਦੀ ਸਭ ਤੋਂ ਛੋਟੀ ਭੈਣ, [[ਰਿਤੂ ਫੋਗਾਟ]], ਵੀ ਇੱਕ ਅੰਤਰਾਸ਼ਟਰੀ ਪੱਧਰ ਦੀ ਪਹਿਲਵਾਨ ਹੈ ਅਤੇ ਉਸ ਨੇ 2016 ਕਾਮਨਵੈਲਥ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਇੱਕ ਸੋਨ ਤਗਮਾ ਹਾਸਿਲ ਕੀਤਾ। ਉਸ ਦੀ ਛੋਟੀ ਭੈਣ, [[ਸੰਗੀਤਾ ਫੋਗਾਟ]], ਵੀ ਇੱਕ ਪਹਿਲਵਾਨ ਹੈ।
 
ਜੂਨ 2019 ਵਿੱਚ, ਉਸ ਨੇ ਆਪਣੇ ਸਾਥੀ ਪਹਿਲਵਾਨ ਵਿਵੇਕ ਸੁਹਾਗ ਨਾਲ ਆਪਣੀ ਮੰਗਣੀ ਬਾਰੇ ਘੋਸ਼ਿਤ ਕੀਤਾ ਜਿਸ ਨਾਲ ਉਸ ਨੇ ਇਸੇ ਸਾਲ ਨਵੰਬਰ ਵਿੱਚ ਵਿਆਹ ਕਰਵਾ ਲਿਆ।<ref>https://timesofindia.indiatimes.com/sports/off-the-field/babita-phogat-all-set-to-get-married/articleshow/69662051.cms?from=mdr</ref>
 
 
ਬਬੀਤਾ ਫੋਗਾਟ ਨੇ ਸੋਮਵਾਰ 12 ਅਗਸਤ 2019 ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਈ ਪਰ ਆਪਣੀ ਪਹਿਲੀ ਵੋਟ ਵਿੱਚ ਹਾਰ ਗਈ। ਇਸ ਜੋੜੇ ਕੋਲ 11 ਜਨਵਰੀ 2021 ਨੂੰ ਇੱਕ ਮੁੰਡੇ ਨੇ ਜਨਮ ਲਿਆ।<ref name="timesofindia.indiatimes.com"/>
 
== ਟੈਲੀਵਿਜ਼ਨ ==
ਬਬੀਤਾ ਨੇ 'ਨੱਚ ਬੱਲੀਏ 2019' ਵਿੱਚ ਆਪਣੇ ਮੰਗੇਤਰ ਵਿਵੇਕ ਸੁਹਾਗ ਨਾਲ ਭਾਗ ਲਿਆ।
== ਕੈਰੀਅਰ ==
 
=== 2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ ===
ਬਬੀਤਾ ਨੇ 51 ਕਿਲੋ ਵਰਗ ਵਿੱਚ ਜਲੰਧਰ, ਪੰਜਾਬ ਵਿੱਚ ਹੋਈ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ ਵਿੱਚ 51 ਕਿਲੋ ਕੈਟੇਗਰੀ 'ਚ ਸੋਨੇ ਦਾ ਤਗਮਾ ਜਿੱਤਿਆ।<ref>{{Cite web|title = Home|url = http://commonwealthwrestling.sharepoint.com/Pages/default.aspx|website = commonwealthwrestling.sharepoint.com|accessdate = 2015-11-02}}</ref>
 
=== 2010 ਰਸਟਰਮੰਡਲ ਖੇਡਾਂ ===
2010 ਰਾਸ਼ਟਰੀ ਖੇਡਾਂ ਵਿਖੇ, ਔਰਤਾਂ ਦੀ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ 'ਚ 51 ਕਿਲੋ ਕੈਟੇਗਰੀ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ।.<ref>{{cite news|url=http://news.webindia123.com/news/articles/India/20101009/1605354.html |author=Chetan Sharma |title=CWG wrestling: Anita, Alka win gold, Babita bags silver |publisher=Web India |place=[[New Delhi]] |date=8 October 2010 |access-date=20 November 2014 |archive-url=https://web.archive.org/web/20141120051345/http://news.webindia123.com/news/articles/India/20101009/1605354.html |archive-date=20 November 2014 |url-status=live }}</ref>
 
 
=== 2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ ===
2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ, ਮੈਲਬੋਰਨ, ਆਸਟਰੇਲੀਆ ਵਿਖੇ ਬਬੀਤਾ ਨੇ ਔਰਤਾਂ ਦੇ ਫ੍ਰੀ ਸਟਾਇਲ 48 ਕਿਲੋ ਕੈਟੇਗਰੀ ਵਿੱਚ ਸਨ ਤਗਮਾ ਜਿੱਤਿਆ।
 
=== [[ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2012|2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ]] ===
ਲਾਈਨ 80 ⟶ 92:
== ਲੋਕਪ੍ਰੀਅਤਾ ==
ਬਬੀਤਾ ਨੂੰ [[ਆਮਿਰ ਖਾਨ]] ਦੀ 2016 ਵਿੱਚ ਆਉਣ ਵਾਲੀ ਫਿਲਮ ਦੰਗਲ ਵਿੱਚ ਚਿਤਰਿਤ ਕੀਤਾ ਗਿਆ।<ref>{{Cite web|url = http://indianexpress.com/article/entertainment/bollywood/aamir-khan-to-play-mahavir-phogat-in-dangal-meets-his-wrestler-daughters-geeta-and-babita/|title = Aamir Khan to play Mahavir Phogat in Dangal, meets his wrestler daughters Geeta and Babita}}</ref><ref>{{Cite web|url = http://www.hindustantimes.com/bollywood/this-is-how-aamir-is-preparing-for-his-role-in-dangal/article1-1374639.aspx|title = This is how Aamir is preparing for his role in Dangal}}</ref>
 
== ਰਾਜਨੀਤੀ ==
ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਪ੍ਰਭਾਵਿਤ ਹੋਣ ਦਾ ਦਾਅਵਾ ਕਰਦੇ ਹੋਏ ਅਗਸਤ 2019 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ।<ref>https://www.indiatoday.in/india/story/babita-phogat-father-mahavir-join-bjp-today-1579927-2019-08-12</ref> ਉਹ ਅਕਤੂਬਰ 2019 ਵਿੱਚ ਸੋਮਬੀਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਦਾਦਰੀ (ਵਿਧਾਨ ਸਭਾ ਹਲਕਾ) ਤੋਂ ਹਾਰ ਗਈ ਸੀ।<ref>https://punemirror.indiatimes.com/news/india/haryana-assembly-elections-wrestler-babita-phogat-loses-to-bjp-rebel-sombir-sangwan-in-dadri/articleshow/71741970.cms</ref>
 
== ਹੋਰ ਸਨਮਾਨ ==