ਡਾ. ਹਰਸ਼ਿੰਦਰ ਕੌਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਹਵਾਲਾ ਜੋੜਿਆ
ਲਾਈਨ 11:
#'''ਡਾਕਟਰ ਮਾਸੀ ਦੀਆਂਕਹਾਣੀਆਂ'''। ਇਸ ਪੁਸਤਕ ਵਿੱਚ ਸਰੀਰ ਦੇ ਅੱਡ ਅੱਡ ਅੰਗਾਂ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।
#'''ਦਿਲ ਦੀਆਂ ਬੀਮਾਰੀਆਂ''' ਪਬਲਿਸ਼ਰ ਨੈਸ਼ਨਲ ਬੁੱਕ ਟਰੱਸਟ।
#'''ਫੀਮੇਲ ਫੋਇਟੇਸਾਈਡ ਏ ਕਰਸ''' ਇਸ ਕਿਤਾਬ ਤੇ ਇੱਕ ਹਾਲੀਵੁੱਡ ਫਿਲਮ "ਰੋਅਰਿੰਗ ਸਾਈਲੈਂਸ" ਬਣ ਚੁੱਕੀ ਹੈ ਤੇ ਡੱਚ ਦਸਤਾਵੇਜ਼ੀ ਫਿਲਮ ਬਣ ਰਹੀ ਹੈ।<ref name=BHASHA>{{cite web|title=the treasurechest:woman on a mission - Dr Harshinder Kaur|url=http://thetreasurechest-ravneet.blogspot.in/2011/11/woman-on-mission-dr-harshinder-kaur.html}}</ref><ref>{{Cite web|url=https://100womenindia.blogspot.com/search/label/Dr.%20Harshinder%20Kaul|title=Dr. Harshinder Kaur : Creating awareness & improving the child sex ratio|last=पुरी|first=संगीता|date=2016-03-19|website=#100women achievers of india|access-date=2021-09-28}}</ref>
==ਸਮਾਜ ਸੇਵਿਕਾ==
ਉਸ ਦਾ ਅਸਲ ਕੰਮ ਔਰਤਾਂ ਤੇ ਹੋ ਰਹੇ ਜੁਲਮ ਰੋਕਣਾ ਤੇ ਖਾਸ ਕਰ ਕੇ ਮਾਦਾ ਬਾਲ ਤੇ ਭਰੂਣ ਹੱਤਿਆਵਾਂ ਰੋਕਣ ਦੀ ਜਦੋਜਹਿਦ ਹੈ। ਇਸ ਦੀ ਸ਼ੁਰੂਆਤ 1996 ਵਿੱਚ ਹੋਈ ਜਦੋਂ ਉਹ ਤੇ ਉਸ ਦਾ ਡਾਕਟਰ ਪਤੀ ਕਿਸੇ ਪਿੰਡ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਦੇ ਸਮਾਜ ਸੇਵਾ ਦੇ ਕਾਰਜ ਵਿੱਚ ਗਏ। ਉੱਥੇ ਉਨ੍ਹਾਂ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵਲੋਂ ਨੋਚਦੇ ਹੋਏ ਉਸ ਦੇ ਲਹੂ ਲੁਹਾਨ ਅੰਗਾਂ ਨੂੰ ਵੇਖਿਆ।ਪਿੰਡ ਵਿਚੋਂ ਪਤਾ ਲੱਗਣ ਤੇ ਕਿ ਇਹ ਬੱਚੀ ਚੌਥੀ ਧੀ ਪੈਦਾ ਹੋਣ ਕਾਰਨ ਉਹਦੀ ਮਾਂ ਵੱਲੋਂ ਹੀ ਪਤੀ ਵੱਲੋਂ ਆਪਣੀਆਂ ਬਾਕੀ ਧੀਆਂ ਤੇ ਆਪਣੇ ਤ੍ਰਿਸਕਾਰੇ ਜਾਣ ਦੇ ਡਰ ਕਾਰਨ ਕੁੱਤਿਆਂ ਅੱਗੇ ਸੁੱਟ ਦਿੱਤੀ ਗਈ ਸੀ,ਤਾਂ ਡਾਕਟਰ ਹਰਸ਼ਿੰਦਰ ਦੇ ਕੋਮਲ ਮਨ ਨੇ ਇਸ ਮਾਦਾ ਬਾਲ ਤੇ ਭਰੂਣ ਹੱਤਿਆ ਵਿਰੁੱਧ ਸੰਘਰਸ਼ ਕਰਣ ਦਾ ਬੀੜਾ ਚੁੱਕ ਲਿਆ। ਆਪਣੀ ਜੇਬ ਵਿਚੋਂ 52 ਲੜਕੀਆਂ ਦੀ ਪੜ੍ਹਾਈ ਦਾ ਖਰਚ ਬਰਦਾਸ਼ਤ ਕਰਨ ਦੇ ਅਰੰਭ ਨਾਲ ਉਸ ਨੇ ਸਮਾਜ ਸੇਵੀ ਸੰਸਥਾ '''ਹਰਸ਼ ਚੈਰੀਟੇਬਲ ਟਰੱਸਟ''' ਦਾ ਮੁੱਢ ਬੰਨ੍ਹਿਆ। ਇਸ ਟਰੱਸਟ ਦੀ ਉਹ ਜਮਾਂਦਰੂ ਪ੍ਰਧਾਨ ਹੈ।ਇਸ ਵੇਲੇ ਤੱਕ ਇਹ ਸੰਸਥਾ ਲਗਭਗ 400 ਲੜਕੀਆਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾ ਰਹੀ ਹੈ।ਲੜਕੀਆਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਹਨ ਤੇ ਟਰੱਸਟ ਉਨ੍ਹਾਂ ਦੀਆਂ ਫ਼ੀਸਾਂ ਅਦਾ ਕਰਦਾ ਹੈ।