ਡਾ. ਹਰਸ਼ਿੰਦਰ ਕੌਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲੇ ਜੋੜੇ ਤੇ ਵਧਾਇਆ
ਛੋNo edit summary
ਲਾਈਨ 21:
 
==ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ<ref name=":0">{{Cite web|url=https://sikhrolemodel.com/listing/dr-harshindar-kaur/|title=Dr Harshindar Kaur|website=sikhrolemodel.com|language=en-US|access-date=2021-03-09}}</ref>==
ਮਾਨਵਤਾ ਦੀ ਇਸ ਅਲੰਬਰਦਾਰ ਨੂੰ ਆਪਣੀਆਂ ਸੇਵਾਵਾਂ ਕਰ ਕੇ ਮਾਨ ਸਨਮਾਨ ਮਿਲਣਾ ਸੁਭਾਵਕ ਹੈ।ਕੁਝ ਸਨਮਾਨ ਇੱਥੇ ਵਰਨਣ ਕੀਤੇ ਹਨ:<ref name=":21">{{Cite web|url=https://100womenindia.blogspot.com/2016/03/dr-harshinder-kaur-creating-awareness.html|title=#100women achievers of india : Dr. Harshinder Kaur : Creating awareness & improving the child sex ratio|last=पुरी|first=संगीता|date=2016-03-19|website=#100women achievers of india|access-date=2021-03-09}}</ref>
#2005 ਵਿੱਚ ਉਸ ਦੀ ਕਿਤਾਬ ਦਿਲ ਦੀਆਂ ਬੀਮਾਰੀਆਂ ਨੈਸ਼ਨਲ ਬੁੱਕ ਟਰੱਸਟ ਨੂੰ ਮਾਤਾ ਗੂਜਰੀ ਟਰੱਸਟ ਤੇ ਸ਼ਹੀਦ ਮੈਮੋਰੀਅਲ ਸੁਸਾਇਟੀ ਨੇ ਸਨਮਾਨ ਲਈ ਚੁਣਿਆ।<ref>{{cite web|title=Physician to be honoured|url=http://www.tribuneindia.com/2005/20050130/punjab1.htm#23}}</ref>
#2006 ਵਿੱਚ ਪੰਜਾਬ ਸਰਕਾਰ ਵੱਲੋਂ ਗਵਰਨਰ ਦਾ ਪ੍ਰਮਾਣ ਪੱਤਰ ਤੇ 2008 ਵਿੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਲਾਡਲੀ ਮੀਡੀਆ ਸਨਮਾਨ।<ref name=NAMS/>
ਲਾਈਨ 31:
#2013 ਵਿੱਚ ਉਸ ਨੂੰ <big>“ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼”</big> ਦਾ ਮੈਂਬਰ ਚੁਣ ਲਿਆ ਗਿਆ ਹੈ।<ref name=NAMS>{{cite web|title=Harshinder Kaur Elected Member of NAMS|url=http://www.tribuneindia.com/2013/20130920/cth2.htm#7}}</ref>
#2015 ਸਟੀਲ ਵੋਮੈਨ ਆਫ ਇੰਡੀਆ ਨੈਸ਼ਨਲ ਦੂਰ-ਦਰਸ਼ਨ ਦੁਆਰਾ<ref name=":1" />
#ਸੰਯੁਕਤ ਰਾਸ਼ਟਰ ਦਾ ਲਾਡਲੀ ਮੀਡੀਆ ਅਵਾਰਡ ਜੋ ਗਵਰਨਰ ਪੰਜਾਬ ਰਾਹੀਂ ਦਿੱਤਾ ਗਿਆ।<ref name=":2">{{Cite web|url=https://100womenindia.blogspot.com/2016/03/dr-harshinder-kaur-creating-awareness.html|title=#100women achievers of india : Dr. Harshinder Kaur : Creating awareness & improving the child sex ratio|last=पुरी|first=संगीता|date=2016-03-19|website=#100women achievers of india|access-date=2021-03-09}}</ref>
#ਫਖਰੇ ਕੌਮ ਦਾ ਖਿਤਾਬ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ<ref name=":1" />
#100 women achiever’s of India by President of India<ref name=":0" />