ਡਾ. ਹਰਸ਼ਿੰਦਰ ਕੌਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ ਤੇ ਹਵਾਲੇ ਜੋੜੇ
ਵਧਾਇਆ ਤੇ ਹਵਾਲੇ ਜੋੜੇ
ਲਾਈਨ 20:
ਭਰੂਣ ਹੱਤਿਆ ਵਿੱਚ ਸਮਾਜ ਸੇਵਾ ਦੇ ਯੋਗਦਾਨ ਕਾਰਨ 2008 ਤੇ 2010 ਵਿੱਚ ਦੋ ਵਾਰ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕੌਂਸਲ ਵਿੱਚ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ ਤੇ ਉਸ ਨੂੰ ਪਰਚੇ ਪੜ੍ਹਨ ਲਈ ਸੱਦਿਆ ਗਿਆ। ਸੰਯੁਕਤ ਰਾਸ਼ਟਰ ਵਿਖੇ ਇਹ ਪਰਚੇ ਇਸ ਪੰਜਾਬ ਦੀ ਮਾਣ ਮੱਤੀ ਧੀ ਨੇ ਪਹਿਲੀ ਵਾਰ ਪੰਜਾਬੀ ਜ਼ਬਾਨ ਵਿੱਚ ਪੜ੍ਹੇ। ਇਨ੍ਹਾਂ ਪਰਚਿਆਂ ਕਾਰਨ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ।ਸੰਯੁਕਤ ਰਾਸ਼ਟਰ ਦੇ ਕਿਸੇ ਇਜਲਾਸ ਵਿੱਚ ਜਿੱਥੇ ਸਭ ਭਾਸ਼ਾਵਾਂ ਦੇ ਅਨੁਵਾਦ ਨਾਲ ਨਾਲ ਸੁਣਾਏ ਜਾਂਦੇ ਹਨ , ਪੰਜਾਬੀ ਜ਼ਬਾਨ ਵਿੱਚ ਪਰਚਾ ਪੜ੍ਹਣਾ ਇਹ ਪਹਿਲੀ ਵਾਰ ਹੋਇਆ।ਜਿਸ ਨੂੰ ਉਸ ਨੇ ਦੁਭਾਸ਼ੀਏ ਦੀ ਅਣਹੋਂਦ ਕਾਰਨ ,ਆਪ ਹੀ ਉਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਕੇ ਨਾਲ ਨਾਲ ਸੁਣਾਇਆ।<ref>{{Cite web|url=https://www.sikhnet.com/discussion/viewtopic.php?p=12974&sid=fe168a4904b325e4450bfac9aef17be9#p12974|title=SikhNet {{!}} Sikh Female Doctor registers complaint with UNO for threats.|website=SikhNet|language=en-us|access-date=2021-03-09}}</ref>
 
ਐਮਬੋਰੋਰੋ ਸੋਸ਼ਲ ਤੇ ਕਲਚਰਲ ਡੈਮੋਕਰੈਟਿਕ ਐਸੋਸਈਏਸ਼ਨ ( MBRORO MBOSCUDA ) ਇੱਕ ਐਨ ਜੀ ਓ ਦੇ ਪ੍ਰਤਿਨਿਧ ਵਜੋਂ ਪਰਚਾ ਪੜ੍ਹਦੇ ਹੋਏ ਉਸ ਨੇ ਹਿੰਦੁਸਤਾਨ ਵਿੱਚ ਕੁੜੀਆਂ ਤੇ ਔਰਤਾਂ ਨਾਲ ਹੁੰਦੇ ਜਿਸਮਾਨੀ ਸ਼ੋਸ਼ਣ ਭਰੂਣ ਹੱਤਿਆ , ਦਹੇਜ ਪ੍ਰਥਾ, ਬਲਾਤਕਾਰ ਵਰਗੇ ਘਿਨੌਣੇ ਅਤਿਆਚਾਰ ਬਾਰੇਤੱਥਬਾਰੇ ਤੱਥ ਪੇਸ਼ ਕਰਕੇ ਜ਼ਬਰਦਸਤ ਅਵਾਜ਼ ਉਠਾਈ ਤੇ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਨੂੰ ਇਸ ਦੀ ਰੋਕਥਾਮ ਲਈ ਆਰਥਿਕ ਤੇ ਸੰਗਠਨਾਤਮਕ ਤੌਰ ਤੇ ਮੱਦਦ ਕਰਨ ਲਈ ਬੇਨਤੀ ਕੀਤੀ।<ref>{{Cite web|url=https://reliefweb.int/report/democratic-peoples-republic-korea/human-rights-council-opens-general-debate-situations|title=Human Rights Council opens general debate on situations that require the Council's attention - Democratic People's Republic of Korea|website=ReliefWeb|language=en|access-date=2021-09-28}}</ref>
 
==ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ<ref name=":0">{{Cite web|url=https://sikhrolemodel.com/listing/dr-harshindar-kaur/|title=Dr Harshindar Kaur|website=sikhrolemodel.com|language=en-US|access-date=2021-03-09}}</ref>==