ਡਾ. ਹਰਸ਼ਿੰਦਰ ਕੌਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਵਧਾਇਆ ਤੇ ਹਵਾਲੇ ਜੋੜੇ
ਹਵਾਲੇ ਜੋੜੇ ਤੇ ਵਧਾਇਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 18:
 
==ਸੰਯੁਕਤ ਰਾਸ਼ਟਰ ਜਨੇਵਾ ਵਿਖੇ ਪਰਚੇ ਪੜ੍ਹਨਾ==
ਭਰੂਣ ਹੱਤਿਆ ਵਿੱਚ ਸਮਾਜ ਸੇਵਾ ਦੇ ਯੋਗਦਾਨ ਕਾਰਨ 20082009 ਤੇ 20102011 ਵਿੱਚ ਦੋ ਵਾਰ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕੌਂਸਲ ਵਿੱਚ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ ਤੇ ਉਸ ਨੂੰ ਪਰਚੇ ਪੜ੍ਹਨ ਲਈ ਸੱਦਿਆ ਗਿਆ। ਸੰਯੁਕਤ ਰਾਸ਼ਟਰ ਵਿਖੇ ਇਹ ਪਰਚੇ ਇਸ ਪੰਜਾਬ ਦੀ ਮਾਣ ਮੱਤੀ ਧੀ ਨੇ ਪਹਿਲੀ ਵਾਰ ਪੰਜਾਬੀ ਜ਼ਬਾਨ ਵਿੱਚ ਪੜ੍ਹੇ। ਇਨ੍ਹਾਂ ਪਰਚਿਆਂ ਕਾਰਨ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ।ਸੰਯੁਕਤ ਰਾਸ਼ਟਰ ਦੇ ਕਿਸੇ ਇਜਲਾਸ ਵਿੱਚ ਜਿੱਥੇ ਸਭ ਭਾਸ਼ਾਵਾਂ ਦੇ ਅਨੁਵਾਦ ਨਾਲ ਨਾਲ ਸੁਣਾਏ ਜਾਂਦੇ ਹਨ , ਪੰਜਾਬੀ ਜ਼ਬਾਨ ਵਿੱਚ ਪਰਚਾ ਪੜ੍ਹਣਾ ਇਹ ਪਹਿਲੀ ਵਾਰ ਹੋਇਆ।ਜਿਸ ਨੂੰ ਉਸ ਨੇ ਦੁਭਾਸ਼ੀਏ ਦੀ ਅਣਹੋਂਦ ਕਾਰਨ ,ਆਪ ਹੀ ਉਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਕੇ ਨਾਲ ਨਾਲ ਸੁਣਾਇਆ।<ref>{{Cite web|url=https://www.sikhnet.com/discussion/viewtopic.php?p=12974&sid=fe168a4904b325e4450bfac9aef17be9#p12974|title=SikhNet {{!}} Sikh Female Doctor registers complaint with UNO for threats.|website=SikhNet|language=en-us|access-date=2021-03-09}}</ref>
 
8 ਜੂਨ 2009 ਨੂੰ ਐਮਬੋਰੋਰੋ ਸੋਸ਼ਲ ਤੇ ਕਲਚਰਲ ਡੈਮੋਕਰੈਟਿਕ ਐਸੋਸਈਏਸ਼ਨ ( MBOSCUDA ) ਇੱਕ ਐਨ ਜੀ ਓ ਦੇ ਪ੍ਰਤਿਨਿਧ ਵਜੋਂ ਪਰਚਾ ਪੜ੍ਹਦੇ ਹੋਏ ਉਸ ਨੇ ਹਿੰਦੁਸਤਾਨ ਵਿੱਚ ਕੁੜੀਆਂ ਤੇ ਔਰਤਾਂ ਨਾਲ ਹੁੰਦੇ ਜਿਸਮਾਨੀ ਸ਼ੋਸ਼ਣ ਭਰੂਣ ਹੱਤਿਆ , ਦਹੇਜ ਪ੍ਰਥਾ, ਬਲਾਤਕਾਰ ਵਰਗੇ ਘਿਨੌਣੇ ਅਤਿਆਚਾਰ ਬਾਰੇ ਤੱਥ ਪੇਸ਼ ਕਰਕੇ ਜ਼ਬਰਦਸਤ ਅਵਾਜ਼ ਉਠਾਈ ਤੇ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਨੂੰ ਇਸ ਦੀ ਰੋਕਥਾਮ ਲਈ ਆਰਥਿਕ ਤੇ ਸੰਗਠਨਾਤਮਕ ਤੌਰ ਤੇ ਮੱਦਦ ਕਰਨ ਲਈ ਬੇਨਤੀ ਕੀਤੀ।<ref>{{Cite web|url=https://reliefweb.int/report/democratic-peoples-republic-korea/human-rights-council-opens-general-debate-situations|title=Human Rights Council opens general debate on situations that require the Council's attention - Democratic People's Republic of Korea|website=ReliefWeb|language=en|access-date=2021-09-28}}</ref>
 
10 ਜੂਨ 2011 ਨੂੰ ਲਿਬਰੇਸ਼ਨ ਐਨ ਜੀ ਓ ਦੀ ਪ੍ਰਤੀਨਿਧਤਾ ਕਰਦੇ ਹੋਏ ਉਸ ਨੇ ਔਰਤਾਂ ਉੱਪਰ ਵਾਪਰਦੇ ਭਰੂਣ ਹੱਤਿਆ , ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਨੂੰ ਮਨੁੱਖੀ ਇਤਿਹਾਸ ਵਿੱਚ ਮੁੱਢ ਕਦੀਮ ਤੌਂ ਵਾਪਰਦੇ ਦੱਸ ਕੇ ਅਜੋਕੇ ਸਮੇਂ ਵਿੱਚ ਪੂਰੀ ਦੁਨੀਆਂ ਵਿੱਚ ਵਿਆਪਕ ਤੌਰ ਤੇ ਫੈਲੇ ਹੋਏ ਦੱਸਿਆ ਤੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੂੰ ਇਸ ਦੀ ਰੋਕਥਾਮ ਲਈ ਕਿਰਿਆਵੰਤ ਹੋਣ ਦੀ ਪੁਰ-ਜ਼ੋਰ ਅਪੀਲ ਕੀਤੀ।<ref>{{Cite web|url=https://newsarchive.ohchr.org/EN/NewsEvents/Pages/DisplayNews.aspx?NewsID=11142&LangID=E|title=Human Rights Council holds interactive dialogue with High Commissioner for Human Rights on Situation of Human Rights in Libya|website=newsarchive.ohchr.org|access-date=2021-09-28}}</ref><ref>{{Cite web|url=https://reliefweb.int/report/algeria/human-rights-council-holds-interactive-dialogue-high-commissioner-human-rights|title=Human Rights Council holds interactive dialogue with High Commissioner for Human Rights on Situation of Human Rights in Libya - Algeria|website=ReliefWeb|language=en|access-date=2021-09-28}}</ref>
 
==ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ<ref name=":0">{{Cite web|url=https://sikhrolemodel.com/listing/dr-harshindar-kaur/|title=Dr Harshindar Kaur|website=sikhrolemodel.com|language=en-US|access-date=2021-03-09}}</ref>==