ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1,533:
 
Into 2021-10-04 11:59:59 UTC you can select [[:m:Movement Charter/Drafting Committee/Election Compass Statements|question statements]] for the [[:m:Special:MyLanguage/Movement Charter/Drafting Committee/Candidates|candidates]] of [[:m:Special:MyLanguage/Movement Charter/Drafting Committee|Drafting Committee]] [[:m:Special:MyLanguage/Movement_Charter|Movement Charter]]. ✍️ [[ਵਰਤੋਂਕਾਰ:Dušan Kreheľ|Dušan Kreheľ]] ([[ਵਰਤੋਂਕਾਰ ਗੱਲ-ਬਾਤ:Dušan Kreheľ|ਗੱਲ-ਬਾਤ]]) 02:36, 30 ਸਤੰਬਰ 2021 (UTC)
 
== Movement Charter Drafting Committee ਸੰਬੰਧੀ ਸੂਚਨਾ ==
ਸਤਸ੍ਰੀਅਕਾਲ ਜੀ, ਮੈਂ ਤੁਹਾਨੂੰ ਸਭ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ [[m:Movement Charter/Drafting Committee |Movement charter drafting committee]] ਨੂੰ ਚੁਣਨ ਲਈ SAARC region ਵਿੱਚੋਂ ਇੱਕ selector ਦੀ ਜ਼ਰੂਰਤ ਹੈ ਜਿਸ ਲਈ ਕੋਈ ਵੀ Affiliate member ਆਪਣੇ-ਆਪ ਨੂੰ [[:m: Movement Charter/Affiliates by Region/SAARC |ਨਾਮਜ਼ਦ]] ਕਰ ਸਕਦਾ ਹੈ। ਇਸ ਦੀ ਆਖਰੀ ਤਰੀਕ ਅੱਜ ਹੈ ਜਿਸ ਸੰਬੰਧੀ ਅੱਜ ਸ਼ਾਮ ਨੂੰ 7 ਵਜੇ ਕਾਲ ਵੀ ਹੈ। ਜੇਕਰ ਤੁਸੀਂ ਨਾਮਜ਼ਦਗੀ ਨਹੀਂ ਦੇਣਾ ਚਾਹੁੰਦੇ ਤਾਂ ਵੀ ਕਾਲ ਵਿੱਚ ਹਿੱਸਾ ਲੈ ਸਕਦੇ ਹੋ। ਇਹ ਇੱਕ ਮਹੱਤਵਪੂਰਨ ਕਾਰਜ ਹੈ ਜਿਸ ਵਿੱਚ ਸਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਦੇਰ ਨਾਲ ਦੱਸਣ ਦੀ ਮੁਆਫ਼ੀ ਚਾਹੁੰਦੀ ਹਾਂ ਕਿਉਂਕਿ ਸਾਨੂੰ ਵੀ ਇਸ ਦੀ ਜਾਣਕਾਰੀ ਦੇਰੀ ਨਾਲ ਪ੍ਰਾਪਤ ਹੋਈ। ਇਸ ਬਾਰੇ ਤੁਸੀਂ ਸਾਰੀ ਜਾਣਕਾਰੀ ਉੱਪਰ ਦਿੱਤੇ ਲਿੰਕਾਂ ਤੋਂ ਲੈ ਸਕਦੇ ਹੋ। ਧੰਨਵਾਦ। [[ਵਰਤੋਂਕਾਰ:Nitesh Gill|Nitesh Gill]] ([[ਵਰਤੋਂਕਾਰ ਗੱਲ-ਬਾਤ:Nitesh Gill|ਗੱਲ-ਬਾਤ]]) 11:05, 9 ਅਕਤੂਬਰ 2021 (UTC)