ਮੁੱਢਲਾ ਪੰਜਾਬੀ ਨਾਵਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
No edit summary
 
ਲਾਈਨ 1:
{{ਬੇ-ਹਵਾਲਾ|}}
'''ਮੁੱਢਲਾ ਪੰਜਾਬੀ ਨਾਵਲ''' ਪੰਜਾਬੀ ਨਾਵਲ ਦੇ ਪਹਿਲੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਦੌਰ ਅਨੁਵਾਦ ਦੀ ਪ੍ਰਵਿਰਤੀ ਅਧੀਨ ਹੋਂਦ ਵਿੱਚ ਆਇਆ। ਪੰਜਾਬੀ ਵਿੱਚ ਛਪਿਆ ਪਹਿਲਾ ਨਾਵਲ [[ਮਸੀਹੀ ਮੁਸਾਫਿਰ ਦੀ ਯਾਤਰਾ]] ਹੈ ਜਿਹੜਾ [[ਜੌਨ ਬਨੀਅਨ|ਜਾੱਨ ਬਨੀਅਨ]] ਦੇ ਪ੍ਰਸਿੱਧ ਨਾਵਲ “The Pilgrims Progress” ਦਾ ਪੰਜਾਬੀ ਅਨੁਵਾਦ ਹੈ, ਜੋ 1859 ਵਿੱਚ ਅਨੁਵਾਦਿਤ ਹੋਇਆ। ਇਹ ਨਾਵਲ ਇਸਾਈ ਧਰਮ ਨੂੰ ਸਲਾਹੁੰਦਿਆਂ, ਇਸਲਾਮ ਤੇ ਹਿੰਦੂ ਧਰਮ ਨੂੰ ਨਿੰਦਦਿਆਂ, ਗੁਰਬਾਣੀ ਦੇ ਮੁਹਾਵਰੇ ਰਾਹੀ, ਈਸਾਈਅਤ ਦਾ ਪ੍ਰਚਾਰ ਅਤੇ ਸਿੱਖਾਂ ਨਾਲ ਭਾਈਵਾਲੀ ਦਾ ਆਸ਼ਾ ਰੱਖਦਾ ਪ੍ਰਤੀਤ ਹੁੰਦਾ ਹੈ। 1882 ਈ: ਵਿੱਚ ਈਸਾਈ ਮਿਸ਼ਨਰੀਆਂ ਦੁਆਰਾ ਜਯੋਤਿਰੁਦਯ ਨਾਵਲ ਅਨੁਵਾਦਿਤ ਹੋਇਆ। ਇਨ੍ਹਾਂ ਨਾਵਲਾਂ ਤੋ ਪੰਜਾਬੀ ਨਾਵਲ ਦਾ ਮੁੱਢ ਬੱਝਾ। ਇਹ ਦੋਵੇਂ ਨਾਵਲ ਈਸਾਈ ਮਿਸ਼ਨਰੀਆਂ ਵਲੋਂ ਲੁਧਿਆਣਾ ਪ੍ਰੈਸ ਰਾਹੀਂ ਛਾਪੇ ਗਏ। ਦੂਜੇ ਪਾਸੇ ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ ਤੇ ਚਰਨ ਸਿੰਘ ਸਹੀਦ ਦੇ ਨਾਵਲਾਂ ਨੂੰ ਰੱਖਿਆ ਜਾਂਦਾ ਹੈ। ਪੰਜਾਬੀ ਦੇ ਮੌਲਿਕ ਨਾਵਲ ਦੇ ਮੁੱਢ ਅਤੇ ਵਿਕਾਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਪੇਸ਼ ਜਾ ਸਕਦਾ ਹੈ।