ਲੋਕਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਲੋਕਰਾਜ ਦੇ ਮੁੱਢਲੇ ਅਸੂਲ: ਹਵਾਲਾ ਜੋੜਿਆ , ਲੇਖ ਵਿੱਚ ਵਾਧਾ ਕੀਤਾ।
Rescuing 0 sources and tagging 1 as dead.) #IABot (v2.0.8.2
ਲਾਈਨ 4:
==ਵਿਸ਼ੇਸ਼ਤਾਈਆਂ==
 
'''ਲੋਕਤੰਤਰ''' ਨੂੰ ਪ੍ਰਭਾਸ਼ਿਤ ਕਰਨ ਸੰਬੰਧੀ ਕੋਈ ਸਹਿਮਤੀ ਨਹੀਂ ਮਿਲਦੀ, ਪਰ ਕਾਨੂੰਨੀ ਬਰਾਬਰੀ, [[ਆਜ਼ਾਦੀ]] ਅਤੇ [[ਕਾਨੂੰਨ]] ਦਾ [[ਰਾਜ]] ਦੀ ਪੁਰਾਣੇ ਜ਼ਮਾਨੇ ਤੋਂ ਇਸ ਦੇ ਮਹੱਤਵਪੂਰਨ ਲਛਣਾਂ ਦੇ ਤੌਰ ਤੇ ਪਛਾਣ ਕੀਤੀ ਜਾਂਦੀ ਹੈ।<ref>[http://www.economist.com/markets/rankings/displaystory.cfm?story_id=8908438 Liberty and justice for some] at [[The Economist|Economist.com]]</ref><ref name="AristotlePol1317b">{{cite web |url=http://www.schlanch.com/w/index.php?title=Democracy&action=pd&article102888=1 |title=Aristotle, Politics.1317b (Book 6, Part II) |publisher=Perseus.tufts.edu |date= |accessdate=2010-08-22 }}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref>ਜੇ ਮੁਲਕ ਦੇ ਆਵਾਮ ਨੂੰ ਹੁਕਮਰਾਨ ਜਮਾਤ ਦੀਆਂ ਨੀਤੀਆਂ ਵਿਚ ਆਪਣੇ ਹਿਤ ਸੁਰੱਖਿਅਤ ਨਹੀਂ ਲੱਗਦੇ ਤਾਂ ਹੁਕਮਰਾਨਾਂ ਨੂੰ ਇਹ ਆਪਾਸ਼ਾਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀਆਂ ਨੀਤੀਆਂ ਰਾਸ਼ਟਰੀ ਹਿਤ ਦੇ ਨਾਂ ਹੇਠ ਥੋਪਣ ਅਤੇ ਜਾਬਰ ਕਾਨੂੰਨਾਂ ਨੂੰ ਆਲੋਚਕਾਂ ਦੀ ਜ਼ੁਬਾਨਬੰਦੀ ਲਈ ਹਥਿਆਰ ਬਣਾ ਕੇ ਇਸਤੇਮਾਲ ਕਰਨ। ਲੋਕਤੰਤਰ ਦੀ ਇਹ ਵਿਸ਼ੇਸ਼ਤਾ ਹੈ।<ref>{{Cite news|url=https://www.punjabitribuneonline.com/2018/09/%E0%A8%B8%E0%A9%B1%E0%A8%A4%E0%A8%BE%E0%A8%A7%E0%A8%BF%E0%A8%B0-%E0%A8%85%E0%A8%A4%E0%A9%87-%E0%A8%9C%E0%A8%AE%E0%A8%B9%E0%A9%82%E0%A8%B0%E0%A9%80-%E0%A8%B9%E0%A9%B1%E0%A8%95%E0%A8%BE%E0%A8%82/|title=ਸੱਤਾਧਿਰ ਅਤੇ ਜਮਹੂਰੀ ਹੱਕਾਂ ਦੇ ਘਾਣ ਦਾ ਮਸਲਾ - Tribune Punjabi|last=ਬੂਟਾ ਸਿੰਘ|first=|date=2018-09-10|work=Tribune Punjabi|access-date=2018-09-11|archive-url=|archive-date=|dead-url=|language=en-US}}</ref> ਜਮਹੂਰੀਅਤ ਵਿਚਾਰਾਂ ਦੇ ਪ੍ਰਗਟਾਵੇ, ਘੱਟ ਗਿਣਤੀਆਂ ਅਤੇ ਦਲਿਤਾਂ ਲਈ ਬੇਖੌਫ਼ ਅਤੇ ਬਰਾਬਰੀ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਵਿਚ ਮੌਲਦੀ ਹੈ।<ref>{{Cite news|url=https://www.punjabitribuneonline.com/2018/09/%E0%A8%AE%E0%A8%A8%E0%A9%81%E0%A9%B1%E0%A8%96%E0%A9%80-%E0%A8%B9%E0%A9%B1%E0%A8%95%E0%A8%BE%E0%A8%82-%E0%A8%A6%E0%A9%87-%E0%A8%B0%E0%A8%BE%E0%A8%96%E0%A8%BF%E0%A8%86%E0%A8%82-%E0%A8%A8%E0%A8%BE/|title=ਮਨੁੱਖੀ ਹੱਕਾਂ ਦੇ ਰਾਖਿਆਂ ਨਾਲ ਧੱਕੇਸ਼ਾਹੀ - Tribune Punjabi|date=2018-09-16|work=Tribune Punjabi|access-date=2018-09-18|language=en-US}}</ref> ਜਮਹੂਰੀਅਤ ਵਿੱਚ [[ਅਸਹਿਮਤੀ]] ਅਤੇ ਵਿਰੋਧੀ ਵਿਚਾਰ ਰੱਖਣ ਦੇ [[ਹੱਕ]] ਦਾ [[ਸਨਮਾਨ]] ਕਰਕੇ ਹੀ [[ਦੇਸ਼]] ਦੀ [[ਏਕਤਾ]] ਤੇ [[ਅਖੰਡਤਾ]] ਨੂੰ ਬਚਾਇਆ ਜਾ ਸਕਦਾ ਹੈ।<ref>{{Cite news|url=https://www.punjabitribuneonline.com/2018/09/%E0%A8%AC%E0%A9%81%E0%A9%B1%E0%A8%A7%E0%A9%80%E0%A8%9C%E0%A9%80%E0%A8%B5%E0%A9%80%E0%A8%86%E0%A8%82-%E0%A8%A8%E0%A8%BE%E0%A8%B2-%E0%A8%9F%E0%A8%95%E0%A8%B0%E0%A8%BE%E0%A8%85-%E0%A8%A8%E0%A8%BE/|title=ਬੁੱਧੀਜੀਵੀਆਂ ਨਾਲ ਟਕਰਾਅ ਨਾਲੋਂ ਗੱਲਬਾਤ ਜ਼ਰੂਰੀ - Tribune Punjabi|last=ਸੁਮੀਤ ਸਿੰਘ|first=|date=2018-09-17|work=Tribune Punjabi|access-date=2018-09-19|archive-url=|archive-date=|dead-url=|language=en-US}}</ref> ਲੋਕ ਸਰੋਕਾਰਾਂ ਤੋਂ ਸੱਖਣੀਆਂ ਚੋਣਾਂ ਜਮਹੂਰੀਅਤ ਦੇ ਭਵਿੱਖ ਲਈ ਸ਼ੁਭ ਸ਼ਗਨ ਨਹੀਂ ਕਿਹਾ ਜਾ ਸਕਦਾ।<ref>{{Cite news|url=https://www.punjabitribuneonline.com/2018/09/%E0%A8%9C%E0%A8%AE%E0%A8%B9%E0%A9%82%E0%A8%B0%E0%A9%80%E0%A8%85%E0%A8%A4-%E0%A8%A6%E0%A8%BE-%E0%A8%9C%E0%A8%B6%E0%A8%A8-%E0%A8%AA%E0%A8%BF%E0%A8%86-%E0%A8%AB%E0%A8%BF%E0%A9%B1%E0%A8%95%E0%A8%BE/|title=ਜਮਹੂਰੀਅਤ ਦਾ ਜਸ਼ਨ ਪਿਆ ਫਿੱਕਾ - Tribune Punjabi|date=2018-09-19|work=Tribune Punjabi|access-date=2018-09-20|language=en-US}}</ref>ਜਮਹੂਰੀਤ ਵਿੱਚ ਇੱਕ ਰਾਜੇ ਜਾਂ ਡਿਕਟੇਟਰ ਲਈ ਕੋਈ ਥਾਂ ਨਹੀਂ ਹੁੰਦੀ।<ref>{{Cite web|url=http://www.sarokar.ca/2015-04-08-03-15-11/2015-05-04-23-41-51/1378-2018-09-02-06-21-23|title=ਜਾਗਰੂਕ ਵੋਟਰ --- ਐੱਸ ਆਰ ਲੱਧੜ - sarokar.ca|website=www.sarokar.ca|language=en-us|access-date=2018-09-25}}</ref> ਪਰ ਆਧੁਨਿਕ ਜਮਹੂਰੀਅਤ ਵਿਚ ਵੀ ਸੱਤਾ ਲੋਕਾਂ ਦੇ ਦਿਮਾਗ਼ਾਂ ਨੂੰ ਬੜੇ ਲਚੀਲੇ ਤੇ ਅਸਿੱਧੇ ਤਰੀਕੇ ਨਾਲ ਵੱਸ ਵਿਚ ਕਰਨਾ ਲੋਚਦੀ ਹੈ ਅਤੇ ਲੋਕਾਂ ਦੇ ਦਿਮਾਗ਼ਾਂ ਨੂੰ ਵੱਖ ਵੱਖ ਅਣਦਿਸਦੇ ਜ਼ਾਬਤਿਆਂ ਵਿਚ ਬੰਨ੍ਹਿਆ ਜਾਂਦਾ ਹੈ। ਕਈ ਵਾਰ ਜਮਹੂਰੀਅਤ ਵਿਚ ਵੀ ਇਹੋ ਜਿਹੇ ਹਾਲਾਤ ਹੋ ਸਕਦੇ ਹਨ ਕਿ ਭਾਵੇਂ ਬਾਹਰੀ ਤੌਰ ’ਤੇ ਐਮਰਜੈਂਸੀ ਨਾ ਹੋਵੇ ਪਰ ਸਮਾਜ ਅਤੇ ਸੰਸਥਾਵਾਂ ਉੱਤੇ ਇਕ ਅਣਦਿਸਦੀ ਐਮਰਜੈਂਸੀ ਲਾਗੂ ਕੀਤੀ ਜਾ ਸਕਦੀ ਹੈ।<ref>{{Cite news|url=https://www.punjabitribuneonline.com/2018/11/%E0%A8%A6%E0%A9%B1%E0%A8%96%E0%A8%A3%E0%A9%80-%E0%A8%8F%E0%A8%B6%E0%A9%80%E0%A8%86-%E0%A8%B5%E0%A8%BF%E0%A8%9A-%E0%A8%9C%E0%A8%AE%E0%A8%B9%E0%A9%82%E0%A8%B0%E0%A9%80%E0%A8%85%E0%A8%A4/|title=ਦੱਖਣੀ ਏਸ਼ੀਆ ਵਿਚ ਜਮਹੂਰੀਅਤ - Tribune Punjabi|last=ਸਵਰਾਜਬੀਰ|first=|date=2018-11-03|work=Tribune Punjabi|access-date=2018-11-16|archive-url=|archive-date=|dead-url=|language=ਪੰਜਾਬੀ}}</ref> ਪਾਰਟੀਆਂ ਦੀ ਆਪਸੀ ਮੁਕਾਬਲੇਬਾਜ਼ੀ ਜਮਹੂਰੀਅਤ ਲਈ ਜ਼ਰੂਰੀ ਹੈ ਪਰ ਅਜਿਹੀ ਮੁਕਾਬਲੇਬਾਜ਼ੀ ਮਰਿਆਦਾ ਵਿਚ ਰਹਿਣੀ ਚਾਹੀਦੀ ਹੈ।<ref>{{Cite news|url=https://www.punjabitribuneonline.com/2018/11/%E0%A8%9C%E0%A9%B0%E0%A8%AE%E0%A9%82-%E0%A8%95%E0%A8%B6%E0%A8%AE%E0%A9%80%E0%A8%B0-%E0%A8%B0%E0%A8%BE%E0%A8%9C%E0%A8%AA%E0%A8%BE%E0%A8%B2-%E0%A8%A6%E0%A8%BE-%E0%A8%95%E0%A8%BE%E0%A8%B9%E0%A8%B2/|title=ਜੰਮੂ ਕਸ਼ਮੀਰ: ਰਾਜਪਾਲ ਦਾ ਕਾਹਲ ਭਰਿਆ ਕਦਮ - Tribune Punjabi|last=ਸ਼ਿਆਮ ਸਰਨ|first=|date=2018-11-25|work=Tribune Punjabi|access-date=2018-11-28|archive-url=|archive-date=|dead-url=|language=en-US}}</ref>
 
== ਲੋਕਰਾਜ ਦੇ ਮੁੱਢਲੇ ਅਸੂਲ ==