ਵਿਕਟ-ਕੀਪਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਕ੍ਰਿਕਟ using HotCat
Rescuing 1 sources and tagging 0 as dead.) #IABot (v2.0.8.2
 
ਲਾਈਨ 2:
[[Image:Gilly_and_the_slips.jpg|thumb|ਤੇਜ਼ ਗੇਂਦ ਨੂੰ ਫੜਨ ਲਈ ਦੁਨੀਆ ਦਾ ਇੱਕ ਸ਼ਾਨਦਾਰ ਵਿਕਟ-ਕੀਪਰ [[ਐਡਮ ਗਿਲਕ੍ਰਿਸਟ]] ਵਿਕਟ-ਕੀਪਿਂੰਗ ਕਰਦਾ ਹੋਇਆ। ਇਸ ਤੋਂ ਇਲਾਵਾ ਸਲਿਪ ਫ਼ੀਲਡਰ ਵੀ ਹਨ।]]
 
[[ਕ੍ਰਿਕਟ]] ਦੀ ਖੇਡ ਵਿੱਚ '''ਵਿਕਟ-ਕੀਪਰ''' ('''ਵਿਕਟਕੀਪਰ''' ਜਾਂ '''ਕੀਪਰ''' ਵੀ ਕਹਿ ਲਿਆ ਜਾਂਦਾ ਹੈ) ਫੀਲਡਿੰਗ ਜਾਂ ਖੇਤਰ-ਰੱਖਿਆ ਕਰਨ ਵਾਲੀ ਟੀਮ ਦਾ ਉਹ ਖਿਡਾਰੀ ਹੁੰਦਾ ਹੈ ਜਿਹੜਾ ਵਿਕਟਾਂ ਦੇ ਪਿੱਛੇ ਸਟ੍ਰਾਈਕ ਤੇ ਮੌਜੂਦ ਬੱਲੇਬਾਜ਼ ਦੇ ਪਿੱਛੇ ਖੜ੍ਹਾ ਹੁੰਦਾ ਹੈ। ਫੀਲਡਿੰਗ ਟੀਮ ਵਿੱਚ ਸਿਰਫ਼ ਵਿਕਟ-ਕੀਪਰ ਨੂੰ ਦਸਤਾਨੇ ਪਾਉਣ ਦੀ ਇਜਾਜ਼ਤ ਹੁੰਦੀ ਹੈ।<ref name="Law 40 The Wicket Keeper">{{cite news |url=http://www.lords.org/laws-and-spirit/laws-of-cricket/laws/law-40-the-wicket-keeper,66,AR.html|publisher=Lords Home of Cricket |title=Law 40 The Wicket Keeper|access-date=2017-11-25|archive-date=2010-02-21|archive-url=https://web.archive.org/web/20100221064529/http://www.lords.org/laws-and-spirit/laws-of-cricket/laws/law-40-the-wicket-keeper,66,AR.html|dead-url=yes}}</ref>
 
ਮੁੱਖ ਤੌਰ ਤੇ ਇਹ ਇੱਕ ਮਾਹਿਰ ਖਿਡਾਰੀ ਦੀ ਭੂਮਿਕਾ ਹੁੰਦੀ ਹੈ ਅਤੇ ਕਾਫ਼ੀ ਤਜਰਬੇ ਦੀ ਜ਼ਰੂਰਤ ਹੁੰਦੀ ਹੈ। ਵਿਕਟ-ਕੀਪਰ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਵੀ ਕਰ ਸਕਦਾ ਹੈ, ਅਜਿਹਾ ਹੋਣ ਤੇ ਫ਼ੀਲਡਿੰਗ ਟੀਮ ਦੇ ਹੋਰ ਕਿਸੇ ਖਿਡਾਰੀ ਨੂੰ ਕੁਝ ਸਮੇਂ ਲਈ ਵਿਕਟ-ਕੀਪਰ ਖੜ੍ਹਾ ਹੋਣਾ ਪੈਂਦਾ ਹੈ। ਕ੍ਰਿਕਟ ਦੇ ਨਿਯਮਾਂ ਵਿੱਚ ਵਿਕਟ-ਕੀਪਰ ਦੀ ਭੂਮਿਕਾ ਲਈ ਨਿਯਮ ਅੰਕ 40 ਵਿੱਚ ਦਰਜ ਹੈ।<ref name="Law 40 The Wicket Keeper"/>