ਵਿਲੀਅਮ ਪੈੱਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Rescuing 1 sources and tagging 0 as dead.) #IABot (v2.0.8.2
 
ਲਾਈਨ 15:
'''ਵਿਲੀਅਮ ਪੇਨ''' (1644–1718) ਅਮਰੀਕਾ ਦੇ [[ਪੈੱਨਸਿਲਵੇਨੀਆ]] ਰਾਜ ਦਾ ਇੱਕ ਅੰਗਰੇਜ਼ ਸੰਸਥਾਪਕ ਸੀ।
 
1681 ਵਿੱਚ ਰਾਜਾ ਚਾਰਲਸ II ਨੇ ਪੈੱਨ ਦੇ ਪਿਤਾ ਦਾ ਬਕਾਇਆ ਰਿਣ ਸੰਤੁਸ਼ਟ ਕਰਨ ਲਈ ਆਪਣੀ ਅਮਰੀਕੀ ਜ਼ਮੀਨ ਦਾ ਇੱਕ ਵੱਡਾ ਟੁਕੜਾ ਵਿਲੀਅਮ ਪੈੱਨ ਦੇ ਨਾਮ ਲਿਖ ਦਿੱਤਾ। ਇਸ ਜ਼ਮੀਨ ਵਿੱਚ ਅੱਜ ਦੇ ਦਿਨ ਦਾ ਪੈਨਸਿਲਵੇਨੀਆ ਅਤੇ ਦੇਲਾਵੇਅਰ ਸ਼ਾਮਲ ਹਨ। ਪੈੱਨ ਤੁਰੰਤ ਅਮਰੀਕਾ ਨੂੰ ਰਵਾਨਾ ਹੋ ਗਿਆ ਅਤੇ ਅਮਰੀਕੀ ਧਰਤੀ ਤੇ ਉਸ ਨੇ ਨਿਊ ਕੈਸਲ ਵਿੱਚ 1682 ਵਿੱਚ ਆਪਣਾ ਪਹਿਲਾ ਕਦਮ ਰੱਖਿਆ।<ref>[{{Cite web |url=http://www.newcastlecrier.com/History.html |title=New Castle Crier] |access-date=2014-07-25 |archive-date=2011-07-14 |archive-url=https://web.archive.org/web/20110714172222/http://www.newcastlecrier.com/History.html |dead-url=yes }}</ref>
==ਹਵਾਲੇ==
{{ਹਵਾਲੇ}}