ਸਫ਼ਦਰ ਹਾਸ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.8.2
ਲਾਈਨ 24:
| ਮੁੱਖ_ਕੰਮ =
}}
'''ਸਫ਼ਦਰ ਹਾਸ਼ਮੀ''' (12 ਅਪਰੈਲ 1954 – 2 ਜਨਵਰੀ 1989) [[ਕਮਿਊਨਿਸਟ]] [[ਨਾਟਕਕਾਰ]], [[ਅਭਿਨੇਤਾ]], [[ਰੰਗ-ਮੰਚ ਨਿਰਦੇਸ਼ਕ|ਨਿਰਦੇਸ਼ਕ]], [[ਗੀਤਕਾਰ]], ਅਤੇ [[ਸਿਧਾਂਤਕਾਰ]] ਸੀ। ਉਹ ਮੁੱਖ ਤੌਰ ਤੇ [[ਭਾਰਤ]] ਅੰਦਰ [[ਨੁੱਕੜ ਨਾਟਕ]] ਨਾਲ ਜੁੜਿਆ ਹੋਇਆ ਸੀ। ਅੱਜ ਵੀ ਰਾਜਨੀਤਕ ਨਾਟਕਕਾਰੀ ਵਿੱਚ ਉਸ ਦਾ ਮਹੱਤਵਪੂਰਨ ਪ੍ਰਭਾਵ ਹੈ।<ref>[{{Cite web |url=http://www.hinduonnet.com/fline/fl2202/stories/20050128002109100.htm |title=The Frontline, Jan 2005] |access-date=2013-06-04 |archive-date=2006-06-30 |archive-url=https://web.archive.org/web/20060630210110/http://www.hinduonnet.com/fline/fl2202/stories/20050128002109100.htm |dead-url=yes }}</ref>
==ਜੀਵਨ ਵੇਰਵਾ==
12 ਅਪਰੈਲ 1954 ਨੂੰ ਸਫ਼ਦਰ ਦਾ ਜਨਮ [[ਦਿੱਲੀ]] ਵਿੱਚ ਹਨੀਫ ਅਤੇ ਕੌਮਰ ਆਜਾਦ ਹਾਸ਼ਮੀ ਦੇ ਘਰ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਜੀਵਨ [[ਅਲੀਗੜ]] ਅਤੇ ਦਿੱਲੀ ਵਿੱਚ ਗੁਜਰਿਆ, ਜਿੱਥੇ ਇੱਕ ਪ੍ਰਗਤੀਸ਼ੀਲ [[ਮਾਰਕ‍ਸਵਾਦੀ]] ਪਰਿਵਾਰ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਦਿੱਲੀ ਵਿੱਚ ਪੂਰੀ ਕੀਤੀ। ਦਿੱਲੀ ਦੇ [[ਸੇਂਟ ਸਟੀਫ਼ਨ ਕਾਲਜ]] ਤੋਂ [[ਅੰਗਰੇਜ਼ੀ]] ਵਿੱਚ ਗਰੈਜੂਏਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ [[ਦਿੱਲੀ ਯੂਨੀਵਰਸਿਟੀ]] ਤੋਂ ਅੰਗਰੇਜ਼ੀ ਵਿੱਚ ਐਮ.ਏ ਕੀਤੀ। ਇਹੀ ਉਹ ਸਮਾਂ ਸੀ ਜਦੋਂ ਉਹ [[ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ]] ਦੇ ਸਾਂਸਕ੍ਰਿਤਕ ਯੂਨਿਟ ਨਾਲ ਜੁੜ ਗਏ, ਅਤੇ ਇਸ ਦੌਰਾਨ [[ਇਪਟਾ]] ਨਾਲ ਵੀ ਉਨ੍ਹਾਂ ਦਾ ਸੰਬੰਧ ਰਿਹਾ।