ਸ਼ਾਹਨਾਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 1:
[[ਤਸਵੀਰ:Persischer Meister 001.jpg|220px|thumb|ਸੋਲਹਵੀਂ ਸਦੀ ਦੀ ਇੱਕ ਕਲਾਕ੍ਰਿਤੀ, ਜਿਸ ਵਿੱਚ ਸ਼ਾਹਨਾਮਾ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਹ ਸੁਲੈਮਾਨ ਨੂੰ ਵਖਾਇਆ ਗਿਆ ਹੈ।]]
'''ਸ਼ਾਹਨਾਮਾ''' ([[ਫਾਰਸੀ]]: شاهنامه, ਬਾਦਸਾਹਾਂ ਬਾਰੇ ਕਿਤਾਬ) [[ਫਾਰਸੀ ਭਾਸ਼ਾ]] ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ [[ਫਿਰਦੌਸੀ]] ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹਿ (636) ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਦਾ 60,000 ਬੰਦਾਂ ਤੇ ਅਧਾਰਿਤ ਰਾਸ਼ਟਰੀ ਮਹਾਂਕਾਵਿ ਹੈ।<ref name="ਸ਼ਾਹਨਾਮਾ">{{cite web | url=http://www.theismaili.org/cms/998/A-thousand-years-of-Firdawsis-Shahnama-is-celebrated | title=A thousand years of Firdawsi’s Shahnama is celebrated | access-date=2013-01-07 | archive-date=2013-08-05 | archive-url=https://web.archive.org/web/20130805175227/http://www.theismaili.org/cms/998/A-thousand-years-of-Firdawsis-Shahnama-is-celebrated | dead-url=yes }}</ref> ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰਬਾਰ ਵਿੱਚ ਪੇਸ਼ ਇਸ ਕਿਤਾਬ ਨੂੰ ਫਿਰਦੌਸੀ ਨੇ 30-35 ਸਾਲ ਦੀ ਮਿਹਨਤ ਦੇ ਨਾਲ (977 ਤੋਂ 1010 ਦੌਰਾਨ) ਤਿਆਰ ਕੀਤਾ ਸੀ। ਇਸ ਵਿੱਚ ਮੁਖ ਤੌਰ ਤੇ ਦੋਹੇ ਹਨ, ਜੋ ਦੋ ਮੁੱਖ ਭਾਗਾਂ ਵਿੱਚ ਵੰਡੇ ਹੋਏ ਹਨ:- ਮਿਥਕੀ ਅਤੇ ਇਤਿਹਾਸਿਕ ਇਰਾਨੀ ਬਾਦਸ਼ਾਹਾਂ ਬਾਰੇ ਬਿਰਤਾਂਤ।
 
ਇਹ ਲਿਖਤ ਫ਼ਾਰਸੀ ਸਭਿਆਚਾਰ ਵਿੱਚ ਕੇਂਦਰੀ ਮਹੱਤਵ ਦੀ ਧਾਰਨੀ ਹੈ ਅਤੇ ਇਸਨੂੰ ਇੱਕ ਸਾਹਿਤਕ ਸ਼ਾਹਕਾਰ ਮੰਨਿਆ ਜਾਂਦਾ ਹੈ, ਅਤੇ ਅਜੋਕੇ ਇਰਾਨ, ਅਫਗਾਨਿਸਤਾਨ ਅਤੇ ਤਾਜ਼ਿਕਸਤਾਨ ਦੇ ਨਸਲੀ-ਰਾਸ਼ਟਰੀ ਸੱਭਿਆਚਾਰਕ ਪਛਾਣ ਦੀ ਨਿਸ਼ਾਨਦੇਹੀ ਹੈ।<ref>{{cite web|last=Ashraf|first=Ahmad|title=Iranian Identity iii. Medieval Islamic Period|url=http://www.iranicaonline.org/articles/iranian-identity-iii-medieval-islamic-period|work=[[Encyclopædia Iranica]]|accessdate=April 2010|date=30 March 2012}}</ref>