ਸਾਂਤੋ ਦੋਮਿੰਗੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 0 sources and tagging 1 as dead.) #IABot (v2.0.8.2
ਲਾਈਨ 52:
}}
 
'''ਸਾਂਤੋ ਦੋਮਿੰਗੋ''', ਅਧਿਕਾਰਕ ਤੌਰ 'ਤੇ '''ਸਾਂਤੋ ਦੋਮਿੰਗੋ ਦੇ ਗੂਸਮਾਨ''', [[ਡੋਮਿਨਿਕਾਈ ਗਣਰਾਜ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਮਹਾਂਨਗਰੀ ਅਬਾਦੀ, ਪੇਂਡੂ ਅਬਾਦੀ ਤੋਂ ਛੁੱਟ, [[੨੦੧੦]] ਵਿੱਚ ੨,੯੦੭,੧੦੦ ਤੋਂ ਵੱਧ ਸੀ।<ref>http://censo2010.one.gob.do/index.php{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref> ਇਹ ਸ਼ਹਿਰ [[ਕੈਰੇਬੀਆਈ ਸਾਗਰ]] ਉੱਤੇ ਓਸਾਮਾ ਦਰਿਆ ਦੇ ਦਹਾਨੇ 'ਤੇ ਸਥਿਤ ਹੈ। ਇਸਦੀ ਸਥਾਪਨਾ [[੧੪੯੬]] ਵਿੱਚ ਬਾਰਥੋਲੋਮਿਊ ਕੋਲੰਬਸ ਵੱਲੋਂ ਕੀਤੀ ਗਈ ਸੀ ਅਤੇ ਅਮਰੀਕੀ ਮਹਾਂਦੀਪ ਉੱਤੇ ਸਭ ਤੋਂ ਪੁਰਾਣੀ ਲਗਾਤਾਰ ਅਬਾਦ ਰਹਿਣ ਵਾਲੀ ਯੂਰਪੀ ਬਸਤੀ ਹੈ ਅਤੇ [[ਨਵੀਂ ਦੁਨੀਆਂ]] ਵਿੱਚ [[ਸਪੇਨੀ ਸਾਮਰਾਜ|ਸਪੇਨੀ ਬਸਤੀਵਾਦੀ ਰਾਜ]] ਦਾ ਪਹਿਲਾ ਟਿਕਾਣਾ ਸੀ। ਇਹ ਦਿਸਤਰੀਤੋ ਨਾਸੀਓਨਾਲ (ਡੀ.ਐੱਨ.; "ਰਾਸ਼ਟਰੀ ਜ਼ਿਲ੍ਹਾ") ਦੀਆਂ ਹੱਦਾਂ ਅੰਦਰ ਪੈਂਦਾ ਹੈ ਅਤੇ ਤਿੰਨ ਪਾਸਿਓਂ [[ਸਾਂਤੋ ਦੋਮਿੰਗੋ ਸੂਬਾ|ਸਾਂਤੋ ਦੋਮਿੰਗੋ ਸੂਬੇ]] ਵੱਲੋਂ ਘਿਰਿਆ ਹੋਇਆ ਹੈ।
 
==ਹਵਾਲੇ==