ਹਰੀਲਾਲ ਗਾਂਧੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 17:
 
== ਮੁੱਢਲੀ ਜ਼ਿੰਦਗੀ ==
ਹਰੀਲਾਲ ਉੱਚ ਪੜ੍ਹਾਈ ਲਈ ਇੰਗਲੈਂਡ ਜਾਣਾ ਚਾਹੁੰਦਾ ਸੀ ਅਤੇ ਆਪਣੇ ਪਿਤਾ ਦੀ ਤਰ੍ਹਾਂ ਇੱਕ ਵਕੀਲ ਬਣਨ ਦਾ ਇੱਛਕ ਸੀ। ਉਸ ਦੇ ਪਿਤਾ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ, ਕਿ ਪੱਛਮੀ-ਸ਼ੈਲੀ ਦੀ ਸਿੱਖਿਆ [[ਭਾਰਤ ਵਿੱਚ ਬਰਤਾਨਵੀ ਰਾਜ|ਬਰਤਾਨਵੀ ਰਾਜ]] ਵਿਰੁੱਧ ਸੰਘਰਸ਼ ਵਿੱਚ ਸਹਾਇਕ ਨਹੀਂ ਹੋ ਸਕੇਗੀ।<ref name="Opposition">[{{Cite web |url=http://www.hindu.com/mag/2007/07/22/stories/2007072250130200.htm |title=The Hindu: Magazine / Cinema: The Mahatma and his son<!-- Bot generated title -->] |access-date=2014-11-17 |archive-date=2007-11-09 |archive-url=https://web.archive.org/web/20071109084552/http://www.hindu.com/mag/2007/07/22/stories/2007072250130200.htm |dead-url=yes }}</ref> ਫਲਸਰੂਪ ਉਸ ਨੇ ਆਪਣੇ ਪਿਤਾ ਦੇ ਇਸ ਫੈਸਲੇ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ ਅਤੇ 1911 ਵਿੱਚ ਹਰੀਲਾਲ ਨੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ।
ਫਿਰ ਉਸ ਨੇ ਇਸਲਾਮ ਧਾਰਨ ਕਰ ਲਿਆ ਅਤੇ ਨਾਮ ਅਬਦੁੱਲਾ ਗਾਂਧੀ ਰੱਖ ਲਿਆ, ਪਰ ਜਲਦੀ ਬਾਅਦ ਉਹ ਆਰੀਆ ਸਮਾਜੀ ਬਣ ਗਿਆ।<ref>http://www.indianexpress.com/news/-do-we-have-the-credentials-to-question-gandhi--is-harilal-the-yardstick-to-measure-the-mahatma--/222701/</ref>