ਅਫ਼ਗ਼ਾਨਿਸਤਾਨ ਰਾਸ਼ਟਰੀ ਕ੍ਰਿਕਟ ਟੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Flag_of_Afghanistan.svg with File:Flag_of_Afghanistan_(2013–2021).svg (by CommonsDelinker because: Duplicate: Exact or scaled-down duplicate: c::File:Flag of Afghanistan (2013–2021).svg)
Rescuing 2 sources and tagging 0 as dead.) #IABot (v2.0.8.2
ਲਾਈਨ 74:
ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਦੀ ਸਥਾਪਨਾ 1995 ਵਿੱਚ ਹੋਈ ਸੀ ਅਤੇ ਇਸ ਬੋਰਡ ਨੂੰ [[ਅੰਤਰਰਾਸ਼ਟਰੀ ਕ੍ਰਿਕਟ ਸਭਾ]] ਦੀ ਮਾਨਤਾ 2001 ਵਿੱਚ ਮਿਲ ਗਈ ਸੀ ਅਤੇ ਇਹ ਬੋਰਡ ਅੰਤਰਰਾਸ਼ਟਰੀ ਕ੍ਰਿਕਟ ਸਭਾ ਦਾ ਪੂਰਨ ਮੈਂਬਰ ਬਣ ਗਿਆ ਸੀ।<ref name="EWC">Encyclopedia of World Cricket by Roy Morgan, Sports books Publishing, Page 15</ref> 2003 ਵਿੱਚ ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ, ਏਸ਼ੀਆਈ ਕ੍ਰਿਕਟ ਸਭਾ ਦਾ ਮੈਂਬਰ ਬਣ ਗਿਆ ਸੀ।<ref name="ACCP">[http://www.asiancricket.org/index.php/members/afghanistan Profile of Afghanistan] at the ACC website</ref> 25 ਜੁਲਾਈ 2015 ਨੂੰ [[ਟਵੰਟੀ ਟਵੰਟੀ|ਟਵੰਟੀ20]] ਕ੍ਰਿਕਟ ਦੀ ਆਈਸੀਸੀ ਦਰਜਾਬੰਦੀ ਵਿੱਚ ਇਹ ਟੀਮ 9ਵੇਂ ਸਥਾਨ 'ਤੇ ਆ ਗਈ ਸੀ ਅਤੇ ਧਿਆਨ ਦੇਣ ਯੋਗ ਹੈ ਕਿ ਇਹ ਟੀਮ ਉਸ ਸਮੇਂ ਆਈਸੀਸੀ ਦੇ ਪਹਿਲਾਂ ਤੋਂ ਬਣੇ ਮੈਂਬਰ ਦੇਸ਼ਾਂ ਜਿਵੇਂ ਕਿ [[ਬੰਗਲਾਦੇਸ਼ ਕ੍ਰਿਕਟ ਟੀਮ]] ਅਤੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਤੋਂ ਉੱਪਰ ਸੀ।<ref>{{cite web|url=http://icc-cricket.yahoo.net/match_zone/team_ranking.php|title=ICC team rankings|publisher=|accessdate=13 ਜੁਲਾਈ 2016}}</ref>
 
ਰਾਸ਼ਟਰੀ ਟੀਮ ਦੀ ਸਥਾਪਨਾ 2001 ਵਿੱਚ ਹੋਈ ਸੀ ਅਤੇ ਫਿਰ ਮਈ 2008 ਵਿੱਚ ਹੋਈ ਵਿਸ਼ਵ ਕ੍ਰਿਕਟ ਲੀਗ ਵਿੱਚੋਂ ਉਭਰ ਕੇ ਇਸ ਟੀਮ ਨੇ 2009 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਕੁਈਲੀਫ਼ਾਈ ਮੁਕਾਬਲੇ ਵਿੱਚ ਇਸ ਟੀਮ ਨੇ ਹਿੱਸਾ ਲਿਆ ਸੀ।<ref name="WCL309">[http://www.cricketeurope4.net/DATABASE/ARTICLES2/articles/000050/005070.shtml Afghanistan and Uganda seal place in ICC Cricket World Cup Qualifier] {{Webarchive|url=https://web.archive.org/web/20160303203711/http://www.cricketeurope4.net/DATABASE/ARTICLES2/articles/000050/005070.shtml |date=2016-03-03 }}, ICC Media Release, 31 January 2009</ref><ref name="WCL508">[{{Cite web |url=http://www.cricketeurope4.net/CRICKETEUROPE/DATABASE/2008/TOURNAMENTS/WCL5/index.shtml |title=WCL Division Five Official Site] |access-date=2016-11-26 |archive-date=2012-09-19 |archive-url=https://web.archive.org/web/20120919230112/http://www.cricketeurope4.net/CRICKETEUROPE/DATABASE/2008/TOURNAMENTS/WCL5/index.shtml |dead-url=yes }}</ref> ਫਿਰ ਬਾਅਦ ਵਿੱਚ ਇਹ ਟੀਮ [[2011 ਕ੍ਰਿਕਟ ਵਿਸ਼ਵ ਕੱਪ]] ਵਿੱਚ ਕੁਆਲੀਫ਼ਾਈ ਕਰਨ ਤੋਂ ਅਸਫ਼ਲ ਰਹੀ ਸੀ ਪਰ 2013 ਤੱਕ ਇਹ ਟੀਮ ਫਿਰ ਉਭਰਣੀ ਸ਼ੁਰੂ ਹੋਈ।<ref name="ACCP" /> ਫਿਰ ਫਰਵਰੀ 2010 ਵਿੱਚ ਇਹ ਟੀਮ 2010 ਆਈਸੀਸੀ ਵਿਸ਼ਵ ਟਵੰਟੀ20 ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਕਾਮਯਾਬ ਹੋ ਗਈ।<ref name="WT20Q10">[http://www.cricketeurope4.net/CRICKETEUROPE/DATABASE/2010/TOURNAMENTS/T20WCQ/about.shtml 2010 World Twenty20 Qualifier tournament page] {{webarchive |url=https://web.archive.org/web/20110907070052/http://www.cricketeurope4.net/CRICKETEUROPE/DATABASE/2010/TOURNAMENTS/T20WCQ/about.shtml |date=September 7, 2011 }} at CricketEurope</ref> ਫਿਰ ਉਸ ਸਾਲ ਦੌਰਾਨ ਹੀ ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਸਕਾਟਲੈਂਡ ਦੀ ਕ੍ਰਿਕਟ ਟੀਮ ਨੂੰ ਹਰਾ ਕੇ 'ਸਬਕਾਂਟੀਨੈਂਟਲ ਚੈਂਪੀਅਨਸ਼ਿਪ' ਜਿੱਤ ਲਈ।<ref name="ICUP2009-10">[http://www.cricketeurope4.net/CRICKETEUROPE/DATABASE/2009/TOURNAMENTS/INTERCONTINENTAL/about.shtml 2009–10 Intercontinental Cup] {{webarchive |url=https://web.archive.org/web/20130224153614/http://www.cricketeurope4.net/CRICKETEUROPE/DATABASE/2009/TOURNAMENTS/INTERCONTINENTAL/about.shtml |date=February 24, 2013 }} at CricketEurope</ref> ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਏਸ਼ੀਆ ਬਨਾਮ ਕੈਰੀਬੀਆਈ ਟਵੰਟੀ20 ਚੈਂਪੀਅਨਸ਼ਿਪ ਵੀ ਜਿੱਤੀ ਅਤੇ ਬੰਗਲਾਦੇਸ਼ ਅਤੇ ਬਾਰਬਾਡੋਸ ਦੀ ਟੀਮ ਨੂੰ ਹਰਾਇਆ।<ref>http://tolonews.com/en/sports/7511-afghanistan-takes-asia-vs-caribbean-t20-championship{{dead link|date=October 2016 |bot=InternetArchiveBot |fix-attempted=yes }}</ref>
 
ਅਫ਼ਗ਼ਾਨਿਸਤਾਨ ਨੇ ਸ੍ਰੀ ਲੰਕਾ ਵਿੱਚ ਹੋਏ 2012 ਆਈਸੀਸੀ ਵਿਸ਼ਵ ਟਵੰਟੀ20 ਕੱਪ ਲਈ ਵੀ ਕੁਆਲੀਫ਼ਾਈ ਕੀਤਾ ਅਤੇ ਕੁਆਲੀਫ਼ਾਈ ਮੁਕਾਬਲਿਆਂ ਵਿੱਚ ਇਹ ਟੀਮ ਪਹਿਲੇ ਸਥਾਨ 'ਤੇ ਰਹੀ ਸੀ। ਫਿਰ ਇਸ ਟੀਮ ਨੂੰ [[ਭਾਰਤੀ ਕ੍ਰਿਕਟ ਟੀਮ|ਭਾਰਤ]] ਅਤੇ ਇੰਗਲੈਂਡ ਨਾਲ ਗਰੁੱਪ ਵਿੱਚ ਜਗ੍ਹਾ ਮਿਲੀ। ਫਿਰ ਭਾਰਤ ਖਿਲਾਫ਼ ਆਪਣੇ ਪਹਿਲੇ ਮੈਚ ਵਿੱਚ ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਭਾਰਤ ਨੇ 20 ਓਵਰਾਂ ਵਿੱਚ 159/5 ਦੌੜਾਂ ਬਣਾਈਆਂ ਪਰੰਤੂ ਅਫ਼ਗ਼ਾਨਿਸਤਾਨ ਦੀ ਟੀਮ ਬੱਲੇਬਾਜ਼ੀ ਸਮੇਂ 19.3 ਓਵਰਾਂ ਵਿੱਚ 136 ਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਖਿਲਾਫ਼ 21 ਸਤੰਬਰ ਨੂੰ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਵੀ ਇਸ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਇੰਗਲੈਂਡ ਨੇ 20 ਓਵਰਾਂ ਵਿੱਚ 196/5 ਦੌੜਾਂ ਬਣਾਈਆਂ ਪਰੰਤੂ ਬਦਲੇ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ 17.2 ਓਵਰਾਂ ਵਿੱਚ 80 ਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਅਤੇ ਭਾਰਤ ਨੇ ਸੁਪਰ ਅੱਠ ਵਿੱਚ ਜਗ੍ਹਾ ਬਣਾ ਲਈ ਅਤੇ ਅਫ਼ਗ਼ਾਨਿਸਤਾਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।