ਅੰਨ੍ਹੇ ਨਿਸ਼ਾਨਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
Rescuing 1 sources and tagging 0 as dead.) #IABot (v2.0.8.2
ਲਾਈਨ 13:
#ਸਿੱਧਾ ਰਾਹ-ਵਿੰਗਾ ਬੰਦਾ।
#ਲੋਹੇ ਦਾ ਪੁੱਤ।
ਇਹ ਇਕਾਂਗੀਆਂ ਵੱਖ-ਵੱਖ ਸਰੋਕਾਰਾਂ ਨਾਲ ਸੰਬੰਧਿਤ ਹੋਣ ਕਰਕੇ ਵੱਖਰੇ-ਵੱਖਰੇ ਮੁੱਦੇ ਚੁੱਕਦੀਆਂ ਹਨ। ਇਹਨਾਂ ਵਿੱਚ ਨਿਮਨ ਪੇਂਡੂ ਵਰਗ ਦੀ ਨਿਗਰਦੀ ਹਾਲਤ, ਦੇਸ਼-ਵੰਡ ਦੇ ਨਾਲ-ਨਾਲ ਧਾਰਮਿਕ ਕੱਟੜਤਾ, ਸ਼ਾਸਕ ਧਿਰ ਦੀ ਬੇ-ਅਨੁਸ਼ਾਸਨਤਾਈ ਅਤੇ ਇਸ ਲੋਟੂ ਨਿਜ਼ਾਮ ਪ੍ਰਤੀ ਉੱਠੇ ਵਿਦਰੋਹ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਅਜਮੇਰ ਔਲਖ ਦੀ ਖਾਸੀਅਤ ਹੈ ਕਿ ਉਸ ਨੇ ਨਾਟ-ਰਚਨਾਵਾਂ ਵਿੱਚ "ਪਰੋਲੋਤਾਰੀ" ਵਰਗ ਦੇ ਹੱਕਾਂ ਦੀ ਗੱਲ ਨਿੱਠ ਕੇ ਕੀਤੀ ਅਤੇ ਖੁਦ ਵੀ [[ਜ਼ਿੰਦਗੀ]] 'ਚ ਲੰਮੇਰਾ ਸੰਘਰਸ਼ ਕੀਤਾ। ਇਸੇ ਕਰਕੇ ਅਜਮੇਰ ਔਲਖ ਦੀ ਨਾਟ-ਰਚਨਾ "ਇਸ਼ਕ ਬਾਝ ਨਮਾਜ਼ ਦਾ ਹੱਜ ਨਹੀਂ" ਨੂੰ [[ਭਾਰਤ|ਭਾਰਤੀ]] [[ਸਾਹਿਤ ਅਕਾਦਮੀ]] [[ਇਨਾਮ]] ਦਾ ਮਿਲਿਆ<ref>[{{Cite web |url=http://www.ajmeraulakh.in/award.html |title=ਅਜਮੇਰ ਔਲਖ. ਇਨ ਅਵਾਰਡ] |access-date=2017-07-06 |archive-date=2015-02-02 |archive-url=https://web.archive.org/web/20150202063656/http://ajmeraulakh.in/award.html |dead-url=yes }}</ref> ਅਤੇ "ਅੰਨ੍ਹੇ ਨਿਸ਼ਾਨਚੀ" ਨੂੰ [[ਗੁਰੂ ਨਾਨਕ ਦੇਵ ਯੂਨੀਵਰਸਿਟੀ]] ਵੱਲੋਂ "ਈਸ਼ਵਰ ਚੰਦਰ ਪੁਰਸਕਾਰ" [[1983|1983 ਈ:]] ਵਿੱਚ ਮਿਲਿਆ।
==ਇਕਾਂਗੀ-ਰਚਨਾਵਾਂ==
==="ਜਦੋਂ ਬੋਹਲ਼ ਰੋਦੇਂ ਹਨ"===