ਕਰਾਕੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 2 sources and tagging 0 as dead.) #IABot (v2.0.8.2
ਲਾਈਨ 57:
}}
}}
'''ਕਰਾਕੋਵ '''({{IPA-pl|ˈkrakuf|-|Pl-Kraków.ogg}}), ({{IPAc-en|UK|ˈ|k|r|æ|k|aʊ}}; {{IPAc-en|US|ˈ|k|r|ɑː|-}}),<ref>{{cite encyclopedia|entry=Cracow|dictionary=Oxford Dictionaries|version=US English|ref=AmE|url=http://www.oxforddictionaries.com/us/definition/american_english/cracow}}</ref><ref>{{cite encyclopedia|entry=Cracow|dictionary=Oxford Dictionaries|version=British & World English|ref=BrE|url=http://www.oxforddictionaries.com/us/definition/english/cracow}}</ref> [[ਪੋਲੈਂਡ]] ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਨਾਲ ਹੀ ਉੱਥੋਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਲੈਸਰ ਪੋਲੈਂਡ ਖੇਤਰ ਵਿੱਚ ਵਿਸਤੁਲਾ ਨਦੀ ({{Lang-pl|Wisła}}) ਦੇ ਕੰਢੇ ਉੱਤੇ ਸਥਿਤ ਹੈ ਅਤੇ ਇਹ ਸ਼ਹਿਰ 7ਵੀਂ ਸਦੀ ਈਸਵੀ ਤੋਂ ਕਾਇਮ ਹੈ। ਰਵਾਇਤੀ ਤੌਰ ਉੱਤੇ ਸ਼ਹਿਰ ਪੋਲਿਸ਼ ਅਕਾਦਮਿਕ, ਸੱਭਿਆਚਾਰਕ, ਅਤੇ ਕਲਾਤਮਕ ਜੀਵਨ ਦੇ ਮੋਹਰੀ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਪੋਲੈਂਡ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਕੇਂਦਰ ਹੈ। ਇਸ ਪੋਲਿਸ਼ ਸਾਮਰਾਜ ਦੀ 1038 ਤੋਂ 1569 ਤੱਕ ; ਪੋਲਿਸ਼–ਲਿਥੁਆਨੀ ਰਾਸ਼ਟਰਮੰਡਲ ਦੀ 1569 ਤੋਂ 1596 ਤੱਕ<ref>{{Cite web |url=http://warsawtour.pl/en/about-warsaw/history-of-the-city-2076.html |title=ਪੁਰਾਲੇਖ ਕੀਤੀ ਕਾਪੀ |access-date=2018-05-12 |archive-date=2018-03-22 |archive-url=https://web.archive.org/web/20180322210302/http://warsawtour.pl/en/about-warsaw/history-of-the-city-2076.html |dead-url=yes }}</ref>, ਆਜ਼ਾਦ ਸ਼ਹਿਰ ਕਰਾਕੋਵ ਦੀ 1815 ਤੋਂ 1846 ਤੱਕ; ਗ੍ਰੈਂਡ ਡਿਊਕ ਕਰਾਕੋਵ ਦੀ 1846 ਤੋਂ 1918 ਤੱਕ; ਅਤੇ ਕਰਾਕੋਵ ਸੂਬੇ ਦੀ 14 ਸਦੀ ਤੋਂ 1998 ਤੱਕ ਰਾਜਧਾਨੀ ਸੀ। 1999 ਤੋਂ ਇਹ ਲੈਸਰ ਪੋਲੈਂਡ ਸੂਬੇ ਦੀ ਰਾਜਧਾਨੀ ਹੈ।
 
ਇਹ ਸ਼ਹਿਰ [[ਪੱਥਰ ਯੁੱਗ]] ਤੋਂ ਲੈਕੇ ਪੋਲੈਂਡ ਦਾ ਦੂਜਾ ਸਭ ਤੋਂ ਮਹੱਤਵਪੂਰਨ ਸ਼ਹਿਰ ਬਣਿਆ ਹੈ। ਸ਼ੁਰੂ ਵਿੱਚ ਥੋੜ੍ਹੀ ਗਿਣਤੀ ਵਿੱਚ ਵਾਵੇਲ ਹਿੱਲ ਉੱਤੇ ਵਸੋਂ ਹੋਈ ਅਤੇ 965 ਵਿੱਚ ਹੀ ਇਹ [[ਸਲਾਵ]] ਯੂਰਪ ਦਾ ਇੱਕ ਵਿਅਸਤ ਵਪਾਰ ਕੇਂਦਰ ਬਣ ਗਿਆ ਸੀ। ਨਵੀਆਂ ਯੂਨੀਵਰਸਿਟੀਆਂ ਅਤੇ ਸੱਭਿਆਚਾਰਕ ਸਥਾਨਾਂ ਦੀ ਸਥਾਪਨਾ ਦੇ ਨਾਲ ਦੂਜੇ ਪੋਲਿਸ਼ ਗਣਰਾਜ ਵਿੱਚ 1918 ਤੋਂ ਲੈਕੇ ਪੂਰੀ 20ਵੀਂ ਸਦੀ ਵਿੱਚ ਕਰਾਕੋਵ ਰਾਸ਼ਟਰੀ ਪੱਧਰ ਉੱਤੇ ਇੱਕ ਪ੍ਰਮੁੱਖ ਅਕਾਦਮਿਕ ਅਤੇ ਕਲਾਤਮਕ ਕੇਂਦਰ ਬਣਿਆ। ਸ਼ਹਿਰ ਦੀ ਆਬਾਦੀ ਲਗਭਗ 760,000 ਅਤੇ 100 ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਲਗਭਗ 8 ਕਰੋੜ ਹੋਰ ਲੋਕ ਰਹਿ ਰਹੇ ਹਨ।
ਲਾਈਨ 97:
* [https://maps.google.com/maps/ms?ie=UTF8&oe=UTF8&msa=0&msid=110492122926717540230.00047c4b8af2b0a68cde9&ll=50.05273,19.937954&spn=0.075281,0.107632&z=13 Map: Kraków Heritage Under Threat]
* [http://www.jewish-guide.pl/sites/cracow Kraków Jewish guide and genealogy in Poland]
* [http://krakow4you.net/culture/ Tourism and culture in Kraków] {{Webarchive|url=https://web.archive.org/web/20140404115126/http://krakow4you.net/culture |date=2014-04-04 }} (overview) at ''Krakow4you.net''
* [https://web.archive.org/web/20141102173415/http://www.polandexplorer.com/krakow-travel-guide/ English Guide to Krakow]