ਕਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
Rescuing 1 sources and tagging 0 as dead.) #IABot (v2.0.8.2
ਲਾਈਨ 1:
[[File:Kondadakuli.jpg|thumb|250px|ਯਕਸ਼ਗਾ ਕਲਾ]]
[[File:Indian art NGFA.jpg|thumb|300px|ਸ਼ਿਲਪ ਕਲਾ]]
'''ਕਲਾ''' ([[ਸੰਸਕ੍ਰਿਤ]] 'कला' ਤੋਂ) ਸ਼ਬਦ ਇੰਨਾ ਵਿਆਪਕ ਅਤੇ ਗਤੀਸ਼ੀਲ ਸੰਕਲਪ ਹੈ ਕਿ ਵੱਖ ਵੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਕੇਵਲ ਇੱਕ ਵਿਸ਼ੇਸ਼ ਪੱਖ ਨੂੰ ਛੂਹਕੇ ਰਹਿ ਜਾਂਦੀਆਂ ਹਨ। ਕਲਾ ਦਾ ਅਰਥ ਅੱਜ ਤੱਕ ਨਿਸ਼ਚਿਤ ਨਹੀਂ ਹੋਇਆ, ਹਾਲਾਂਕਿ ਇਸ ਦੀਆਂ ਹਜ਼ਾਰਾਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ।<ref>"Art, n. 1". OED Online. December 2011. Oxford University Press. http://www.oed.com. (Accessed February 26, 2012.); {{cite web|url=http://oxforddictionaries.com/definition/english/art|title=Definition of art|publisher=Oxford Dictionaries|accessdate=1 January 2013}}</ref> ਭਾਰਤੀ ਪਰੰਪਰਾ ਦੇ ਅਨੁਸਾਰ ਕਲਾ ਉਹਨਾਂ ਸਾਰੀਆਂ ਕਿਰਿਆਵਾਂ ਨੂੰ ਕਹਿੰਦੇ ਹਨ ਜਿਹਨਾਂ ਨੂੰ ਕੌਸ਼ਲਤਾ ਦੀ ਲੋੜ ਹੋਵੇ। ਯੂਰਪੀ ਸੁਹਜ ਸ਼ਾਸਤਰੀਆਂ ਨੇ ਵੀ ਕਲਾ ਵਿੱਚ ਕੌਸ਼ਲ ਨੂੰ ਮਹੱਤਵਪੂਰਨ ਮੰਨਿਆ ਹੈ। ਨਿਰਵਿਵਾਦ ਤੌਰ 'ਤੇ ਏਨਾ ਕਿਹਾ ਜਾ ਸਕਦਾ ਹੈ ਮਨੁੱਖੀ ਸੱਭਿਆਚਾਰ ਦਾ ਉਹ ਭਾਗ ਕਲਾ ਹੈ ਜਿਸ ਨੂੰ ਸਲਾਘਾ ਖੱਟਣ ਯੋਗ ਬਣਾਉਣਾ ਸਿੱਖਣ ਲਈ ਕਰੜੀ ਅਤੇ ਜੀਅ ਤੋੜ ਸਾਧਨਾ ਲੋੜੀਂਦੀ ਹੋਵੇ। ਸੰਗੀਤ, ਚਿਤਰਕਾਰੀ, ਨ੍ਰਿਤ, ਸਾਹਿਤ (ਨਾਟਕ, ਕਾਵਿ, ਗੀਤ, ਗਲਪ, ਨਿਬੰਧ) ਮਨਪ੍ਰਚਾਵੇ ਨਾਲ ਜੁੜੇ ਹੋਰ ਅਨੇਕਾਂ ਵੇਖਣ, ਸੁਣਨ ਅਤੇ ਖੇਡਣ ਨਾਲ ਸੰਬੰਧਿਤ ਸਰਗਰਮੀਆਂ ਇਸ ਦਾ ਖੇਤਰ ਬਣਦੀਆਂ ਹਨ।<ref>{{cite web|author=Gombrich, Ernst.|url=http://www.gombrich.co.uk/showdoc.php?id=68|title=Press statement on The Story of Art|accessdate=18 November 2008|year=2005|work=The Gombrich Archive| archiveurl= httphttps://web.archive.org/web/20081006212330/http://www.gombrich.co.uk/showdoc.php?id=68| archivedate= 6 Octoberਅਕਤੂਬਰ 2008 <!--DASHBot-->| deadurl= no}}{{dead link|date=November 2011yes}}</ref>
== ਇਤਿਹਾਸ ==