ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 30:
'''ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ''' ਅੰਤਰਰਾਸ਼ਟਰੀ [[ਕ੍ਰਿਕਟ]] ਮੁਕਾਬਲਿਆਂ ਵਿੱਚ ਕੈਨੈਡਾ ਦੀ ਤਰਜਮਾਨੀ ਕਰਦੀ ਹੈ। ਇਸ ਟੀਮ ਦਾ ਪ੍ਰਬੰਧਨ ਕ੍ਰਿਕਟ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ, ਜਿਹੜਾ ਕਿ [[ਅੰਤਰਰਾਸ਼ਟਰੀ ਕ੍ਰਿਕਟ ਕੌਂਸਲ]] ਦਾ 1968 ਵਿੱਚ ਸਹਾਇਕ ਮੈਂਬਰ ਬਣਿਆ ਸੀ।
 
[[ਸੰਯੁਰਤ ਰਾਜ ਅਮਰੀਕਾ ਰਾਸ਼ਟਰੀ ਕ੍ਰਿਕਟ ਟੀਮ|ਸੰਯੁਰਤ ਰਾਜ ਅਮਰੀਕਾ]] ਦੇ ਨਾਲ, ਕੈਨੇਡਾ ਦੁਨੀਆ ਦੇ ਸਭ ਤੋਂ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਵਿੱਚ ਸ਼ਾਮਿਲ ਸੀ। ਇਹ ਮੁਕਾਬਲਾ [[ਸੰਯੁਕਤ ਰਾਜ ਅਮਰੀਕਾ ਬਨਾਮ ਕੈਨੇਡਾ (1844)|ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ]] ਵਿਚਾਲੇ 1844 ਵਿੱਚ [[ਨਿਊਯਾਰਕ ਸ਼ਹਿਰ]] ਵਿੱਚ ਖੇਡਿਆ ਗਿਆ ਸੀ। ਸਾਲਾਨਾ ਕੈਨੇਡਾ-ਅਮਰੀਕਾ ਮੁਕਾਬਲੇ ਨੂੰ ਹੁਣ ਔਟੀ ਕੱਪ ਵੀ ਕਿਹਾ ਜਾਂਦਾ ਹੈ। ਕੈਨੇਡਾ ਦਾ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਪਹਿਲਾ ਮੈਚ 1932 ਨੂੰ ਹੋਇਆ ਸੀ, ਜਦੋਂ [[ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ|ਆਸਟਰੇਲੀਆ]] ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ ਸੀ।<ref>[http://cricketarchive.com/Archive/Teams/0/60/Other_Matches.html Other matches played by Canada] {{Webarchive|url=https://web.archive.org/web/20150928213036/http://cricketarchive.com/Archive/Teams/0/60/Other_Matches.html |date=2015-09-28 }} – CricketArchive. Retrieved 4 September 2015.</ref>
 
ਆਈ.ਸੀ.ਸੀ. ਸਹਾਇਕ ਮੈਂਬਰ ਦੇ ਤੌਰ 'ਤੇ ਕੈਨੇਡਾ ਦਾ ਪਹਿਲਾ ਮੁੱਖ ਅੰਤਰਰਾਸ਼ਟਰੀ ਟੂਰਨਾਮੈਂਟ [[1979 ਆਈ.ਸੀ.ਸੀ. ਟਰਾਫ਼ੀ|1979]] ਦੀ ਆਈ.ਸੀ.ਸੀ. ਟਰਾਫ਼ੀ ਸੀ ਜਿਹੜਾ ਕਿ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਕੈਨੇਡਾ ਨੇ [[1979 ਕ੍ਵਿਕਟ ਵਿਸ਼ਵ ਕੱਪ|1979 ਵਿਸ਼ਵ ਕੱਪ]] ਵਿੱਚ ਕੁਆਲੀਫ਼ਾਈ ਕੀਤਾ ਸੀ। ਉਸ ਤੋਂ ਬਾਅਦ ਕੈਨੇਡਾ ਦੀ ਟੀਮ [[2003 ਕ੍ਰਿਕਟ ਵਿਸ਼ਵ ਕੱਪ|2003]] ਤੱਕ ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਨਾਕਾਮਯਾਬ ਰਹੀ ਸੀ, ਪਰ ਇਹ ਟੀਮ ਆਈ.ਸੀ.ਸੀ. ਸਹਾਇਕ ਮੈਂਬਰ ਬਣੀ ਰਹੀ। 2006 ਤੋਂ 2013 ਤੱਕ ਕੈਨੇਡਾ ਕੋਲ [[ਇੱਕ ਦਿਨਾ ਅੰਤਰਰਾਸ਼ਟਰੀ]] ਅਤੇ [[ਟਵੰਟੀ-20 ਅੰਤਰਰਾਸ਼ਟਰੀ|ਟਵੰਟੀ-20]] ਦਰਜਾ ਹਾਸਲ ਸੀ, ਅਤੇ ਇਹ ਟੀਮ [[2007 ਕ੍ਰਿਕਟ ਵਿਸ਼ਵ ਕੱਪ|2007]] ਅਤੇ [[2011 ਕ੍ਰਿਕਟ ਵਿਸ਼ਵ ਕੱਪ|2011]] ਦੇ ਵਿਸ਼ਵ ਕੱਪ ਵਿੱਚ ਸ਼ਾਮਿਲ ਵੀ ਹੋਈ। ਹਾਲਾਂਕਿ ਜਦੋਂ ਤੋਂ ਆਈ.ਸੀ.ਸੀ. ਦੀ ਨਵੀਂ ਡਿਵੀਜ਼ਨਲ ਬਣਤਰ ਦੀ ਸ਼ੁਰੂਆਤ ਹੋਈ ਹੈ, ਇਹ ਟੀਮ ਕੁਝ ਖ਼ਾਸ ਨਹੀਂ ਕਰ ਸਕੀ ਅਤੇ ਇਹ ਟੀਮ 2014 ਅਤੇ 2015 ਦੇ ਵਿਸ਼ਵ ਕੁਆਲੀਫ਼ਾਇਅਰ ਮੁਕਾਬਲਿਆਂ ਵਿੱਚ ਅੰਤਿਮ ਸਥਾਨ ਉੱਪਰ ਰਹੀ ਸੀ।