ਗ਼ੁਲਾਮ ਮੁਸਤੁਫ਼ਾ ਤਬੱਸੁਮ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 18:
| website =
}}
'''ਗ਼ੁਲਾਮ ਮੁਸਤੁਫ਼ਾ ਤਬੱਸੁਮ ''' (4 ਅਗਸਤ 1899 – 7 ਫਰਵਰੀ 1978) [[ਉਰਦੂ]], [[ਪੰਜਾਬੀ ਭਾਸ਼ਾ|ਪੰਜਾਬੀ]], ਅਤੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਕਵੀ ਸਨ। ''' ਤਬੱਸਮ ''' ਉਹਨਾਂ ਦਾ ਕਲਮੀ ਅਤੇ ਆਮ ਜਾਣਿਆ ਜਾਂਦਾ ਨਾਮ ਸੀ।<ref name="OPF">{{cite web|url=http://www.opf.org.pk/almanac/P/poets.htm|title=Poets|date=December 2006|work=Enyclopedia of Pakistan|publisher=Overseas Pakistanis Foundation|accessdate=22 July 2011|archiveurl=httphttps://web.archive.org/web/20080922165044/http://www.opf.org.pk/almanac/P/poets.htm|archivedate=22 Septemberਸਤੰਬਰ 2008|dead-url=yes}}</ref>
ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ਬੱਚਿਆਂ ਅਤੇ ਵੱਡਿਆਂ ਦੇ ਮਕਬੂਲ ਤਰੀਨ ਸ਼ਾਇਰ ਅਤੇ ਉਰਦੂ ਅਤੇ ਫ਼ਾਰਸੀ ਤੋਂ ਬਹੁਤ ਸਾਰੀਆਂ ਕਾਵਿ-ਰਚਨਾਵਾਂ ਦੇ ਪੰਜਾਬੀ ਵਿੱਚ ਅਨੁਵਾਦਕ ਸਨ। ਉਸਦੀ ਸ਼ੈਲੀ ਕਲਾਸੀਕਲ ਪਰੰਪਰਾ ਵਿੱਚ ਹੈ, ਜਿਸ ਵਿੱਚ ਆਧੁਨਿਕ ਜੀਵਨ ਦੇ ਦਿੱਤੇ ਦਰਦ ਅਤੇ ਦੁੱਖ ਦੀ ਡੂੰਘੀ ਚੇਤਨਾ ਸਮਾਈ ਹੋਈ ਹੈ।<ref name="SAM">[http://www.southasianmedia.net/profile/pakistan/pk_leadingpersonalities_literature.cfm#gmt Leading Personalities of Pakistan, South Asian Media Net].</ref> ਉਹ ਲੀਲੋ ਨੁਹਾਰ ਮਾਸਕ ਦੇ ਸੰਪਾਦਕ ਅਤੇ ਬਰਾਡਕਾਸਟਰ ਵੀ ਰਹੇ। ਟੀ ਵੀ, ਰੇਡੀਓ ਤੋਂ ਪ੍ਰੋਗਰਾਮ "ਇਕਬਾਲ ਕਾ ਇੱਕ ਸ਼ਿਅਰ" ਕਰਦੇ ਸਨ।