ਜਕਾਰਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
 
ਲਾਈਨ 89:
'''ਜਕਾਰਤਾ''', ਅਧਿਕਾਰਕ ਤੌਰ ਉੱਤੇ '''ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ''' ({{lang-id|Daerah Khusus।bu Kota Jakarta}}), [[ਇੰਡੋਨੇਸ਼ੀਆ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
 
ਇਹ ਜਾਵਾ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ 2011 ਤੱਕ ਅਬਾਦੀ 10,187,595 ਹੈ।<ref>{{Cite web |url=http://www.kependudukancapil.go.id/index.php?option=com_content&view=article&id=4&Itemid=63 |title=''Jumlah Penduduk Provinsi DKI Jakarta'' |work=Dinas Kependudukan dan Catatan Sipil |accessdate=19 April 2012 |archive-date=8 ਅਪ੍ਰੈਲ 2012 |archive-url=https://web.archive.org/web/20120408101949/http://www.kependudukancapil.go.id/index.php?option=com_content&view=article&id=4&Itemid=63 |dead-url=yes }}</ref> ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸ ਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉੱਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸ ਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ 2008 ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।<ref>{{cite web|url=http://www.lboro.ac.uk/gawc/world2008t.html|title=The World According to GaWC 2008|work=Globalization and World Cities Study Group and Network (GaWC)|publisher=[[Loughborough University]]|accessdate=7 December 2009}}</ref> ਇਸ ਦਾ ਖੇਤਰਫਲ ਲਗਭਗ 661 ਵਰਗ ਕਿ.ਮੀ. ਹੈ।
 
==ਹਵਾਲੇ==