ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
 
ਲਾਈਨ 1:
[[ਤਸਵੀਰ:YYZ Aerial 2.jpg|250px|thumbnail|right|ਟੋਰਾਂਟੋ ਪੀਅਰਸਨ ਹਵਾਈ ਅੱਡੇ ਦਾ ਅਕਾਸ਼ੀ ਨਜ਼ਾਰਾ]]
'''ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ''' (ਜਿਸ ਨੂੰ '''ਲੈਸਟਰ ਬੀ.ਪਿਅਰਸਨ ਕੌਮਾਂਤਰੀ ਹਵਾਈ ਅੱਡਾ''' ਜਾਂ ਸਿਰਫ਼ '''ਪੀਅਰਸਨ ਹਵਾਈ ਅੱਡਾ''' ਵੀ ਕਿਹਾ ਜਾਂਦਾ ਹੈ) {{Airport codes|YYZ|CYYZ}} [[ਕੈਨੇਡਾ]] ਦੇ [[ਟੋਰਾਂਟੋ]], [[ਓਂਟਾਰੀਓ]] ਸਹਿਤ [[:w:Greater Toronto Area|ਇੱਥੋਂ ਦੇ ਮਹਾਂਨਗਰੀ ਇਲਾਕੇ]]; ਅਤੇ [[:w:Golden Horseshoe|ਗੋਲਡਨ ਹਾਰਸਸ਼ੂ]] ਜਿੱਥੇ 87 ਲੱਖ ਲੋਕ ਵਸਦੇ ਹਨ ([[:w:Population of Canada|ਕੈਨੇਡਾ ਦੀ ਅਬਾਦੀ]] ਦਾ ਲਗਭਗ 25%)<ref>[http://www12.statcan.ca/census-recensement/2006/as-sa/97-550/index-eng.cfm?CFID=3510167&CFTOKEN=80427723 2006 Census: Portrait of the Canadian Population in 2006: Findings] {{Webarchive|url=https://web.archive.org/web/20190925080421/http://www12.statcan.ca/census-recensement/2006/as-sa/97-550/index-eng.cfm?CFID=3510167&CFTOKEN=80427723 |date=2019-09-25 }} Statistics Canada 2006</ref> ਨੂੰ ਸੇਵਾ ਦੇਣ ਵਾਲਾ ਕੌਮਾਂਤਰੀ ਹਵਾਈ ਅੱਡਾ ਹੈ। ਇਹ ਡਾਊਨਟਾਊਨ ਟੋਰਾਂਟੋ ਵੱਲੋਂ {{convert|22.5|km|abbr=on}} ਉੱਤਰ-ਪੱਛਮ ਵਿੱਚ ਸਥਿਤ ਹੈ, ਅਤੇ ਹਵਾਈ ਅੱਡੇ ਦੀ ਬਹੁਤੀ ਜਮੀਨ ਮਿਸਿਸਾਗੂਆ ਖੇਤਰ ਵਿੱਚ ਆਉਂਦੀ ਹੈ।<ref>{{cite web|title=Chapter 14: Land Use|url=http://www.torontopearson.com/WorkArea/DownloadAsset.aspx?id=1316|work=The Airport Master Plan (2000-2020)|publisher=[[Greater Toronto Airports Authority]]|accessdate=2012-01-26}}</ref> ਇਸ ਵਿਮਾਨਖੇਤਰ ਦਾ ਨਾਮ [[:w:Prime Minister of Canada|ਕੈਨੇਡਾ ਦੇ ਪੂਰਬਲੇ ਪ੍ਰਧਾਨਮੰਤਰੀ]] ਅਤੇ [[ਨੋਬਲ ਸ਼ਾਂਤੀ ਪੁਰਸਕਾਰ]] ਜੇਤੂ [[:w:Lester B. Pearson|ਲੈਸਟਰ ਬਾਵਲਸ ਪੀਅਰਸਨ]] ਦੇ ਨਾਮ ’ਤੇ ਰੱਖਿਆ ਗਿਆ ਹੈ।
 
==ਹਵਾਲੇ==