ਟ੍ਰੇਨ ਟੂ ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
 
ਲਾਈਨ 27:
}}
'''ਟ੍ਰੇਨ ਟੂ ਪਾਕਿਸਤਾਨ''' ਉੱਘੇ ਲੇਖਕ [[ਖ਼ੁਸ਼ਵੰਤ ਸਿੰਘ]] ਦਾ ਇੱਕ ਇਤਿਹਾਸਕ ਅੰਗਰੇਜ਼ੀ ਨਾਵਲ ਹੈ ਜੋ 1956 ਵਿੱਚ ਛਪਿਆ। ਇਹ 1947 ਵਿੱਚ ਹੋਈ ਭਾਰਤ ਦੀ ਵੰਡ ਅਤੇ ਖ਼ਾਸ ਕਰ [[ਪੰਜਾਬ ਖੇਤਰ|ਪੰਜਾਬ]] ਦੀ ਵੰਡ ਬਾਰੇ ਹੈ।ਇਹ ਨਾਵਲ ਮੂਲ ਤੌਰ ਤੇ ਉਸ ਅਟੁੱਟ ਲੇਖਕੀ ਵਿਸ਼ਵਾਸ ਦਾ ਨਤੀਜਾ ਹੈ, ਜਿਸਦੇ ਅਨੁਸਾਰ ਆਖੀਰ ਮਨੁੱਖਤਾ ਹੀ ਆਪਣੇ ਬਲੀਦਾਨਾਂ ਵਿੱਚ ਜਿੰਦਾ ਰਹਿੰਦੀ ਹੈ।
ਘਟਨਾਕਰਮ ਦੀ ਨਜ਼ਰ ਤੋਂ ਵੇਖੋ ਤਾਂ 1947 ਦਾ ਪੰਜਾਬ ਚਾਰੇ ਤਰਫ ਲੱਖਾਂ ਬੇਘਰ ਭਟਕਦੇ ਲੋਕਾਂ ਦੀ ਹਾਹਾਕਾਰ, ਸਰੀਰ ਅਤੇ ਮਨ ਉੱਤੇ ਹੋਣ ਵਾਲੇ ਬੇਹਿਸਾਬ ਬਲਾਤਕਾਰ ਅਤੇ ਕਤਲਾਮ ਲੇਕਿਨ ਮਜਹਬੀ ਵਹਿਸ਼ਤ ਦਾ ਉਹ ਤੂਫਾਨ ਮਾਨੋ ਮਾਜਰਾ ਨਾਮਕ ਇੱਕ ਪਿੰਡ ਨੂੰ ਦੇਰ ਤੱਕ ਨਹੀਂ ਛੂ ਪਾਇਆ, ਅਤੇ ਜਦੋਂ ਛੂਇਆ ਤਾਂ ਵੀ ਉਸ ਦੇ ਵਿਨਾਸ਼ਕਾਰੀ ਨਤੀਜੇ ਨੂੰ ਇਮਾਮਬਖਸ਼ ਦੀ ਧੀ ਦੇ ਪ੍ਰਤੀ ਜੱਗੇ ਦੇ ਪ੍ਰੇਮ ਤੋਂ ਪ੍ਰੇਰਿਤ ਬਲੀਦਾਨ ਨੇ ਉਲਟ ਦਿੱਤਾ।<ref>[{{Cite web |url=http://pustak.org/home.php?bookid=2858 |title=ਪਾਕਿਸਤਾਨ ਮੇਲ-ਖੁਸ਼ਵੰਤ ਸਿੰਘ, ਹਿੰਦੀ ਅਨੁਵਾਦ ਦੀ ਭੂਮਿਕਾ ] |access-date=2013-07-22 |archive-date=2015-04-03 |archive-url=https://web.archive.org/web/20150403095612/http://pustak.org/home.php?bookid=2858 |dead-url=yes }}</ref>
 
ਰਮਨ ਰਾਜਾ ਨੇ ਇਸੇ ਸਿਰਲੇਖ ਹੇਠ ਇਸ ਦਾ [[ਤਾਮਿਲ ਭਾਸ਼ਾ|ਤਾਮਿਲ]] ਵਿੱਚ ਉਲਥਾ ਕੀਤਾ।