ਤੂਫਾਨੀ ਬਾਜ਼ ਦਾ ਗੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਇਤਹਾਸ: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 7:
[[ਮੈਕਸਿਮ ਗੋਰਕੀ]] ਨੇ ''ਤੂਫਾਨੀ ਬਾਜ਼ ਦਾ ਗੀਤ'' ਮਾਰਚ [[1901]] ਵਿੱਚ [[ਨਿਜ੍ਹਨੀ ਨੋਵਗੋਰੋਦ]], (ਆਧੁਨਿਕ ਗੋਰਕੀ) ਵਿੱਚ ਲਿਖਿਆ ਸੀ। ਅਪਰੈਲ 1901 ਵਿੱਚ ਇਹ ਪਹਿਲੀ ਵਾਰ ''[[ਜ਼ਿਜ਼ਨ]]'' ਰਸਾਲੇ ਵਿੱਚ ਛਪਿਆ ਸੀ।<ref name=pesnya>"[http://gorkiy.lit-info.ru/gorkiy/proza/rasskaz/pesnya-o-burevestnike.htm Maxim Gorky: The Song of the Stormy Petrel]" (in Russian).</ref> "ਇਹ ਗੀਤ"ਛਪਵਾਉਣ ਕਰਕੇ ਗੋਰਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਐਪਰ ਜਲਦੀ ਹੀ ਰਿਹਾ ਕਰ ਦਿੱਤਾ ਗਿਆ।
 
ਇਸ ਗੀਤ ਦਾ ਨਾਮ ਬਾਅਦ ਵਿੱਚ "ਇਨਕਲਾਬ ਲਈ ਯੁਧ ਦਾ ਗੀਤ" ਰੱਖਿਆ ਗਿਆ ਸੀ,<ref>"[http://www.time.com/time/magazine/article/0,9171,833822,00.html A Legend Exhumed] {{Webarchive|url=https://web.archive.org/web/20130605180833/http://www.time.com/time/magazine/article/0,9171,833822,00.html |date=2013-06-05 }}", a review of Dan Levin's book ''Stormy Petrel: The Life and Work of Maxim Gorky''. ''[[Time (magazine)|TIME]]''. June 25, 1965.</ref> ਅਤੇ ''Burevestnik Revolyutsii'' (ਇਨਕਲਾਬ ਦਾ ਤੂਫਾਨੀ ਬਾਜ਼) ਵਿਸ਼ੇਸ਼ਣ ਬਣ ਖੁਦ ਗੋਰਕੀ ਨਾਲ ਜੁੜ ਗਿਆ ਸੀ।<ref name=pesnya/> [[ਨਾਦੇਜ਼ਦਾ ਕਰੁਪਸਕਾਇਆ]] ਅਨੁਸਾਰ, "ਇਹ ਗੀਤ" [[ਵਲਾਦੀਮੀਰ ਲੈਨਿਨ|ਲੈਨਿਨ]] ਵਾਸਤੇ ਗੋਰਕੀ ਦੀਆਂ ਲਿਖਤਾਂ ਵਿੱਚੋਂ ਦੀ ਸਭ ਤੋਂ ਮਨਪਸੰਦ ਰਚਨਾ ਬਣ ਗਿਆ ਸੀ।<ref name=pesnya/>
 
==ਹਵਾਲੇ==