ਦਿਲਸ਼ਾਦ ਅਖ਼ਤਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
Rescuing 2 sources and tagging 0 as dead.) #IABot (v2.0.8.2
ਲਾਈਨ 14:
|occupation = [[ਗਾਇਕ]]
}}
'''ਦਿਲਸ਼ਾਦ ਅਖ਼ਤਰ''' ਇੱਕ ਮਸ਼ਹੂਰ ਪੰਜਾਬੀ ਗਾਇਕ ਸੀ।  ਉਸ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਪਲੇਅਬੈਕ ਗਾਇਕ ਦੇ ਤੌਰ 'ਤੇ ਕੰਮ ਕੀਤਾ। ਉਹ ਪ੍ਰਸਿੱਧ ਗਾਇਕ ਕੀੜੇ ਖਾਂ ਸ਼ਕੀਲ ਦੇ ਪੁੁੱੱਤਰ ਸਨ |ਪੰਜਾਬ ਦੀ ਮਸ਼ਹੂਰ ਗਾਇਕਾ, [[ਮਨਪ੍ਰੀਤ ਅਖ਼ਤਰ]], ਉਸ ਦੀ ਭੈਣ ਹੈ।[[ਸੰਦੀਪ ਅਖ਼ਤਰ]], ਜਿਸਦੀ ਅਕਤੂਬਰ 2011 ਵਿੱਚ ਮੌਤ ਹੋ ਗਈ ਸੀ,ਉਸ ਦਾ ਚਚੇਰਾ ਭਰਾ ਸੀ।<ref name="aj">{{Cite news|url = http://www.ajitjalandhar.com/20111011/punjab.php|title = ਨੌਜਵਾਨ ਗਾਇਕ ਸੰਦੀਪ ਅਖ਼ਤਰ ਦੀ ਕੈਂਸਰ ਕਾਰਨ ਮੌਤ|work = Article from a [[Punjabi language|Punjabi]] newspaper|date = October 11, 2011|agency = [[Daily Ajit]]|accessdate = April 23, 2012|author = Dhillon, Sukhpal Singh|location = [[Sri Muktsar Sahib]]|archive-date = ਜਨਵਰੀ 16, 2012|archive-url = https://web.archive.org/web/20120116225330/http://www.ajitjalandhar.com/20111011/punjab.php|dead-url = yes}}</ref> ਵੀ ਮਸ਼ਹੂਰ ਪੰਜਾਬੀ ਗਾਇਕ ਸੀ। ਦਿਲਸ਼ਾਦ ਅਖਤਰ ਦੇ ਬਹੁਤ ਸਾਰੇ ਗੀਤ ਅਜੇ ਵੀ ਲੋਕਾਂਂ ਦੀ ਜਬਾਨ 'ਤੇ ਚੜ੍ਹੇ ਹੋਏ ਹਨ |
== ਮੁੱਢਲੀ ਜ਼ਿੰਦਗੀ ==
<span contenteditable="false"> </span> ਦਿਲਸ਼ਾਦ ਅਖ਼ਤਰ ਦਾ ਜਨਮ 1966 ਵਿੱਚ ਭਾਰਤੀ ਪੰਜਾਬ ਦੇ ਪਿੰਡ <span lang="pa" contenteditable="false">ਗਿਲਜ਼ੇ ਵਾਲਾ</span>, [[ਕੋਟ ਕਪੂਰਾ]]<ref name="dap">{{Cite web|url = http://www.dilapnapunjabi.net/artist/Dilshad%20Akhtar.html|title = Dilshad Akhtar|publisher = www.dilapnapunjabi.net|accessdate = April 23, 2012|archive-date = ਸਤੰਬਰ 5, 2011|archive-url = https://web.archive.org/web/20110905062610/http://www.dilapnapunjabi.net/artist/Dilshad%20Akhtar.html|dead-url = yes}}</ref> ਵਿਖੇ ਹੋਇਆ ਸੀ ਅਤੇ ਉਸਨੇ [[ਫ਼ਰੀਦਕੋਟ ਸ਼ਹਿਰ]] <ref name="dap"/> ਦੇ ਆਪਣੇ ਉਸਤਾਦ ਕੋਲੋਂ ਸੰਗੀਤ ਸਿੱਖਿਆ। ਦਿਲਸ਼ਾਦ ਚਾਰ ਭੈਣ-ਭਰਾਵਾਂ (ਵੱਡੀ ਭੈਣ ਵੀਰਪਾਲ, ਛੋਟਾ ਭਰਾ ਗੁਰਾਂਦਿੱਤਾ, ਛੋਟੀ ਭੈਣ ਮਨਪ੍ਰੀਤ) ਵਿੱਚੋਂ ਸਭ ਤੋਂ ਛੋਟਾ ਸੀ।
== ਪ੍ਰਸਿੱਧ ਗੀਤ ==
# ਮਨ ਵਿੱਚ ਵਸਣੈ ਸੱਜਣਾਂ ਵੇ ਰਹਿਨੈ,ਅੱਖੀਆਂ 'ਤੋਂ ਦੂਰ,