ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
Rescuing 1 sources and tagging 0 as dead.) #IABot (v2.0.8.2
ਲਾਈਨ 23:
==ਮਨੁੱਖੀ ਪਿੰਜਰ==
[[ਤਸਵੀਰ:Human skeleton diagram trace.svg|left|thumb|'''ਮਨੁੱਖੀ ਪਿੰਜਰ''']]
ਪਿੰਜਰ ਸਰੀਰ ਦਾ ਉਹ ਅੰਗ ਹੈ ਜੋ ਇਸ ਨੂੰ ਸ਼ਕਲ ਪ੍ਰਦਾਨ ਕਰਦਾ ਹੈ।ਇਹ ਕਈ ਸੌ ਆਪਸ ਵਿੱਚ ਜੁੜਵੀਆਂ ਹੱਡੀਆਂ ਦਾ ਬਣਿਆ ਹੁੰਦਾ ਹੇ।ਇਕ ਬਾਲਗ ਮਨੁੱਖ ਦਾ ਪਿੰਜਰ ੨੦੬ ਹੱਡੀਆ ਦਾ ਜੋੜ ਹੁੰਦਾ ਹੈ। <ref name="GR">[http://www.groundreport.com/Health_and_Science/We-re-Born-With-270-Bones-As-Adults-We-Have-206/2846769 ''We’re Born With 270 Bones. As Adults We Have 206'' Lary Miller dec 9,2007 ] {{Webarchive|url=https://web.archive.org/web/20121027172953/http://www.groundreport.com/Health_and_Science/We-re-Born-With-270-Bones-As-Adults-We-Have-206/2846769 |date=2012-10-27 }}, Ground report retrieved on oct 20,2012</ref> ਇਨ੍ਹਾਂ ਵਿੱਚ ਸਭ ਤੌਂ ਲੰਬੀ ਅਤੇ ਤਾਕਤਵਰ ਹੱਡੀ ਪੱਟ ਦੀ ਹੁੰਦੀ ਹੈ ਜਿਸਨੂੰ ਫੀਮਰ (en:femur) ਕਹਿੰਦੇ ਹਨ, ਤੇ ਸਭ ਤੌਂ ਛੋਟੀ ਹੱਡੀ ਨੂੰ ਓਸੀਕਲਸ(en:ossicles) ਕਹਿੰਦੇ ਹਨ ਜੋ ਕੰਨ ਵਿੱਚ ਮੌਜੂਦ ੩ ਹੱਡੀਆਂ ਵਿੱਚੋਂ ੧ ਹੈ।
 
===ਬਣਤਰ===