ਮਮਨੂਨ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 120:
| footnotes =
}}
'''ਮਮਨੂਨ ਹੁਸੈਨ''' ([[ਉਰਦੂ]]: ممنون حسین‎; ਜਨਮ 23 ਦਸੰਬਰ 1940) ਇੱਕ ਪਾਕਿਸਤਾਨੀ ਬਿਜਨਸਮੈਨ, ਰਾਸ਼ਟਰਵਾਦੀ ਅਤੇ ਰਾਜਨੀਤੀਵੇਤਾ<ref name="Pakistan Observer, 2013">{{cite news|last1=Toor|first1=Liaquat|title=Nation united against vices|url=http://pakobserver.net/201312/09/detailnews.asp?id=226260|accessdate=19 January 2015|work=Special report by Liaquat Toor|agency=Pakistan Observer|publisher=Pakistan Observer, 2013|date=9 December 2013|archive-date=19 ਜਨਵਰੀ 2015|archive-url=https://web.archive.org/web/20150119094335/http://pakobserver.net/201312/09/detailnews.asp?id=226260|dead-url=yes}}</ref> ਹੈ। ਉਹ 9 ਸਤੰਬਰ 2013 ਤੋਂ ਪਾਕਿਸਤਾਨ ਦਾ ਰਾਸ਼ਟਰਪਤੀ ਹੈ।<ref>[http://dunyanews.tv/index.php/en/Pakistan/184789-Profile-of-presidential-candidate-Mamnoon-Hussain Profile of presidential candidate Mamnoon Hussain], [http://tribune.com.pk/story/581249/presidential-elections-pml-n-picks-mamnoon-hussain-for-top-job/ Presidential elections: PML-N picks Mamnoon Hussain for top job]. ''The Express Tribune'' (Pakistan)</ref>
 
ਹੁਸੈਨ 1999 ਵਿੱਚ [[ਸਿੰਧ ਦੇ ਗਵਰਨਰ|ਸਿੰਧ ਦਾ ਗਵਰਨਰ]] ਵੀ ਰਿਹਾ, ਪਰ ਰਾਜਨੀਤਿਕ ਹਲਚਲ ਕਾਰਨ ਉਹ ਥੋੜੇ ਸਮੇਂ ਲਈ ਹੀ ਇਸ ਅਹੁਦੇ ਤੇ ਰਹਿ ਸਕਿਆ। 2013 ਦੀਆਂ ਆਮ ਚੋਣਾਂ ਵਿੱਚ [[ਪਾਕਿਸਤਾਨ ਮੁਸਲਿਮ ਲੀਗ|ਪਾਕਿਸਤਾਨੀ ਮੁਸਲਿਮ ਲੀਗ (ਨਵਾਜ਼)]] ਵੱਲੋਂ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਉਹ ਰਾਸ਼ਟਰਪਤੀ ਪਦ ਲਈ ਦਾਅਵੇਦਾਰ ਬਣਿਆ ਅਤੇ 30 ਜੁਲਾਈ 2013 ਵਿੱਚ ਰਾਸ਼ਟਰਪਤੀ ਬਣਿਆ।