"ਵਿਕੀਪੀਡੀਆ:ਸੱਥ" ਦੇ ਰੀਵਿਜ਼ਨਾਂ ਵਿਚ ਫ਼ਰਕ

No edit summary
ਟੈਗ: MassMessage delivery
== Movement Charter Drafting Committee ਸੰਬੰਧੀ ਸੂਚਨਾ ==
ਸਤਸ੍ਰੀਅਕਾਲ ਜੀ, ਮੈਂ ਤੁਹਾਨੂੰ ਸਭ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ [[m:Movement Charter/Drafting Committee |Movement charter drafting committee]] ਨੂੰ ਚੁਣਨ ਲਈ SAARC region ਵਿੱਚੋਂ ਇੱਕ selector ਦੀ ਜ਼ਰੂਰਤ ਹੈ ਜਿਸ ਲਈ ਕੋਈ ਵੀ Affiliate member ਆਪਣੇ-ਆਪ ਨੂੰ [[:m: Movement Charter/Affiliates by Region/SAARC |ਨਾਮਜ਼ਦ]] ਕਰ ਸਕਦਾ ਹੈ। ਇਸ ਦੀ ਆਖਰੀ ਤਰੀਕ ਅੱਜ ਹੈ ਜਿਸ ਸੰਬੰਧੀ ਅੱਜ ਸ਼ਾਮ ਨੂੰ 7 ਵਜੇ ਕਾਲ ਵੀ ਹੈ। ਜੇਕਰ ਤੁਸੀਂ ਨਾਮਜ਼ਦਗੀ ਨਹੀਂ ਦੇਣਾ ਚਾਹੁੰਦੇ ਤਾਂ ਵੀ ਕਾਲ ਵਿੱਚ ਹਿੱਸਾ ਲੈ ਸਕਦੇ ਹੋ। ਇਹ ਇੱਕ ਮਹੱਤਵਪੂਰਨ ਕਾਰਜ ਹੈ ਜਿਸ ਵਿੱਚ ਸਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਦੇਰ ਨਾਲ ਦੱਸਣ ਦੀ ਮੁਆਫ਼ੀ ਚਾਹੁੰਦੀ ਹਾਂ ਕਿਉਂਕਿ ਸਾਨੂੰ ਵੀ ਇਸ ਦੀ ਜਾਣਕਾਰੀ ਦੇਰੀ ਨਾਲ ਪ੍ਰਾਪਤ ਹੋਈ। ਇਸ ਬਾਰੇ ਤੁਸੀਂ ਸਾਰੀ ਜਾਣਕਾਰੀ ਉੱਪਰ ਦਿੱਤੇ ਲਿੰਕਾਂ ਤੋਂ ਲੈ ਸਕਦੇ ਹੋ। ਧੰਨਵਾਦ। [[ਵਰਤੋਂਕਾਰ:Nitesh Gill|Nitesh Gill]] ([[ਵਰਤੋਂਕਾਰ ਗੱਲ-ਬਾਤ:Nitesh Gill|ਗੱਲ-ਬਾਤ]]) 11:06, 9 ਅਕਤੂਬਰ 2021 (UTC)
 
== Voting period to elect members of the Movement Charter Drafting Committee is now open ==
 
<div lang="en" dir="ltr" class="mw-content-ltr">
<section begin="announcement-content"/>Voting for the election for the members for the Movement Charter drafting committee is now open. In total, 70 Wikimedians from around the world are running for 7 seats in these elections.
 
'''Voting is open from October 12 to October 24, 2021.'''
 
The committee will consist of 15 members in total: The online communities vote for 7 members, 6 members will be selected by the Wikimedia affiliates through a parallel process, and 2 members will be appointed by the Wikimedia Foundation. The plan is to assemble the committee by November 1, 2021.
 
Learn about each candidate to inform your vote in the language that you prefer: <https://meta.wikimedia.org/wiki/Special:MyLanguage/Movement_Charter/Drafting_Committee/Candidates>
 
Learn about the Drafting Committee: <https://meta.wikimedia.org/wiki/Special:MyLanguage/Movement_Charter/Drafting_Committee>
 
We are piloting a voting advice application for this election. Click yourself through the tool and you will see which candidate is closest to you! Check at <https://mcdc-election-compass.toolforge.org/>
 
Read the full announcement: <https://meta.wikimedia.org/wiki/Special:MyLanguage/Movement_Charter/Drafting_Committee/Elections>
 
'''Go vote at SecurePoll on:''' <https://meta.wikimedia.org/wiki/Special:MyLanguage/Movement_Charter/Drafting_Committee/Elections>
 
Best,
 
Movement Strategy & Governance Team, Wikimedia Foundation
<section end="announcement-content"/>
</div>
 
05:50, 13 ਅਕਤੂਬਰ 2021 (UTC)
<!-- Message sent by User:RamzyM (WMF)@metawiki using the list at https://meta.wikimedia.org/w/index.php?title=Global_message_delivery/Targets/South_Asia_Village_Pumps&oldid=22177090 -->