ਰਾਮਾਸਵਾਮੀ ਵੇਂਕਟਰਮਣ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Rescuing 1 sources and tagging 0 as dead.) #IABot (v2.0.8.2
 
ਲਾਈਨ 48:
|signature = Ramaswamy Venkataraman's Autograph.jpg
}}
'''ਰਾਮਾਸਵਾਮੀ ਵੇਂਕਟਰਮਣ'''(4 ਦਸੰਬਰ, 1910-27 ਜਨਵਰੀ,2009) ਦਾ ਜਨਮ [[ਆਂਧਰਾ ਪ੍ਰਦੇਸ਼]] ਰਾਜ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਆਪ ਭਾਰਤ ਦੇ ਰਾਸ਼ਟਰਪਤੀ ਦੇ ਬਹੁਤ ਹੀ ਸਨਮਾਨ ਅਹੁਦੇ ਤੇ ਰਹੇ। ਆਪ ਨੇ ਆਪਣੀ ਮੁਢਲੀ ਪੜ੍ਹਈ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਆਪ 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਸਿੱਖਿਆ ਮੰਤਰੀ ਦੇ ਮਹੱਤਵਪੂਰਣ ਅਹੁਦਿਆ ਤੇ ਰਹੇ। ਆਪ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਆਪ ਨੇ 1975-76 ਵਿੱਚ [[ਭਾਰਤੀ ਰਾਸ਼ਟਰੀ ਕਾਂਗਰਸ]] ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਆਪ 1977 ਤੋਂ 1984 ਤੱਕ ਲੋਕ ਸਭਾ ਦੇ ਮੈਂਬਰ ਰਹੇ <ref>[{{Cite web |url=http://www.hinduonnet.com/2009/01/28/stories/2009012861430100.htm ]|title=ਪੁਰਾਲੇਖ ਕੀਤੀ ਕਾਪੀ |access-date=2016-11-09 |archive-date=2009-12-05 {{wayback|archive-url=https://web.archive.org/web/20091205191739/http://www.hinduonnet.com/2009/01/28/stories/2009012861430100.htm |date=20091205191739 |dfdead-url=yyes }}</ref>
==ਹਵਾਲੇ==
{{ਹਵਾਲੇ}}