"ਰੁ:ਪੇ ਡੈਬਿਟ ਕਾਰਡ" ਦੇ ਰੀਵਿਜ਼ਨਾਂ ਵਿਚ ਫ਼ਰਕ

Rescuing 4 sources and tagging 0 as dead.) #IABot (v2.0.8.2
(Rescuing 4 sources and tagging 0 as dead.) #IABot (v2.0.8.2)
}}
[[ਤਸਵੀਰ:Rupay Card Issued by Uttar Bihar Gramin Bank.jpg|thumbnail|ਉੱਤਰ ਬਿਹਾਰ ਗ੍ਰਾਮੀਣ ਬੈਂਕ ਦੁਆਰਾ ਜਾਰੀ ਕੀਤਾ ਰੁ:ਪੇ ਡੈਬਿਟ ਕਾਰਡ ਦੀ ਤਸਵੀਰ]]
''ਰੁ:ਪੇ ਡੈਬਿਟ ਕਾਰਡ ''RuPay debit card <ref>{{cite web|title=RuPay debit card|url= http://www.rupaycard.info|accessdate=2 sep 2014|archive-date=3 ਸਤੰਬਰ 2014|archive-url=https://web.archive.org/web/20140903184831/http://www.rupaycard.info/|dead-url=yes}}</ref> ਇਹ ਭਾਰਤ ਦੇ ਕੌਮੀ ਅਦਾਇਗੀ ਕਾਰਪੋਰੇਸ਼ਨ ਅਦਾਰੇ ਦਾ ਅਧਿਕਾਰਤ ਬੈਂਕਾਂ ਦੁਆਰਾ ਜਾਰੀ ਕੀਤਾ ਡੈਬਿਟ ਕਾਰਡ ਹੈ। ਇਸ ਦੀਆਂ ਮੁੱਖ ਸਹੂਲਤਾਂ ਵਿੱਚ ਜਾਰੀ ਕਰਦਾ ਬੈਂਕ ਦੁਆਰਾ ਨਕਦ ਭੁਗਤਾਨ ਤੋਂ ਇਲਾਵਾ ਪ੍ਰਚੂਨ (ਨਕਦ ਰਹਿਤ) ਖਰੀਦਾਰੀ ਤੇ ਹੋਰ ਸਹੂਲਤਾਂ ਵੀ ਸ਼ਾਮਲ ਹਨ।ਅਧਿਕਾਰਤ ਬੈਂਕਾਂ ਦੀ ਸੂਚੀ ਨਾਲ ਦਿੱਤੀ ਕੜੀ ਤੇ ਵੇਖੀ ਜਾ ਸਕਦੀ ਹੈ। http://www.npci.org.in/RuPayIssuance.aspx {{Webarchive|url=https://web.archive.org/web/20140815061151/http://www.npci.org.in/RuPayIssuance.aspx/ |date=2014-08-15 }}
ਰੁ:ਪੇ ਭਾਰਤ ਵਿੱਚ ਮਾਸਟਰ ਕਾਰਡ ਤੇ ਵੀਜ਼ਾ ਕਾਰਡ ਦਾ ਮੁਕਾਬਲਾ ਕਰਦਾ ਹੈ।
 
==ਮਨਜ਼ੂਰੀ==
ਰੁ:ਪੇ ਡੈਬਿਟ ਕਾਰਡ ਭਾਰਤ ਦੇਸ ਦੇ ਲਗਭਗ 145200 ਏ ਟੀ ਐਮ ਮਸ਼ੀਨਾਂ ਤੇ ਅਤੇ 875000 ਵਿਕਰੀ ਬਿੰਦੂਆਂ ਦੇ ਟਰਮੀਨਲਾਂ ਤੇ ਲੈਣ ਦੇਣ ਲਈ ਮਨਜ਼ੂਰ ਸ਼ੁਦਾ ਹਨ।ਇਸ ਤੋਂ ਇਲਾਵਾ 10000 ਈ-ਕਾਮਰਸ ਵੈੱਬ ਸਾਈਟਾਂ ਤੇ ਵੀ ਇਹ ਕਾਰਡ ਸਵੀਕਾਰੇ ਜਾਂਦੇ ਹਨ।<ref>{{cite web|title=national payment corporation of India home page|url=http://www.npci.org.in/home.aspx|accessdate= 31 august 2014}}</ref>
<ref>{{cite web|title= president of India dedicates RuPay card to nation|url= http://www.npci.org.in/documents/President_dedicates_RuPay_card.pdf|accessdate= 31august 2014|archive-date= 2014-07-03|archive-url= https://web.archive.org/web/20140703215839/http://www.npci.org.in/documents/President_dedicates_RuPay_card.pdf|dead-url= yes}}</ref>
 
ਰੁ:ਪੇ ਕਾਰਡ ਨਾਲ ਐਚ ਡੀ ਐਫ ਸੀ ਐਰਗੋ ਕੰਪਨੀ ਦੀ ਦੁਰਘਟਨਾ ਬੀਮਾ ਪਾਲਿਸੀ ਨੱਥੀ ਕੀਤੀ (ਬੰਨ੍ਹੀ) ਹੋਈ ਹੈ। ਭਾਵ ਇਸ ਬੀਮੇ ਦਾ ਲਾਭ ਉਹ ਕਾਰਡ ਧਾਰਕ ਹੀ ਉਠਾ ਸਕਦਾ ਹੈ ਜਿਸ ਦਾ ਕਾਰਡ ਪਿਛਲੇ 45 ਦਿਨਾਂ ਦੇ ਅੰਦਰ ਅੰਦਰ ਕਿਸੇ ਵੀ ਲੈਣ ਦੇਣ ਲਈ ਸਵਾਈਪ ਕੀਤਾ ਗਿਆ ਹੋਵੇ।<ref>{{cite web|title=HDFC ergo to offer accident insurance cover to RuPay card holders for 3 years|url= http://www.rupaycard.info |accessdate= 2 sep 2014|archive-date=3 ਸਤੰਬਰ 2014|archive-url=https://web.archive.org/web/20140903184831/http://www.rupaycard.info/|dead-url=yes}}</ref>
==ਹਵਾਲੇ==
{{ਹਵਾਲੇ}}
14,541

edits