ਨਿਕੋਲੋ ਮੈਕਿਆਵੇਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 21:
ਮੈਕਿਆਵੇਲੀ ਦਾ ਨਾਂ ਉਸ ਵਲੋਂ ਆਪਣੀ ਮਸ਼ਹੂਰ ਲਿਖਤ ''ਦ ਪ੍ਰਿੰਸ'' ਵਿੱਚ ਸੁਝਾਏ ਬੇਈਮਾਨ ਤਰੀਕਿਆਂ ਦੇ ਜ਼ਿਕਰ ਵਜੋਂ ਆਉਂਦਾ ਹੈ।<ref>{{Cite web|url=https://www.britannica.com/biography/Niccolo-Machiavelli|title=Niccolo Machiavelli|website=Encyclopedia Britannica|access-date=8 August 2019}}</ref> ਉਸਨੇ ਦਾਅਵਾ ਕੀਤਾ ਕਿ ਉਸਦਾ ਅਨੁਭਵ ਅਤੇ ਇਤਿਹਾਸ ਦਾ ਅਧਿਐਨ ਦੱਸਦਾ ਹੈ ਕਿ ਰਾਜਨੀਤੀ ਹਮੇਸ਼ਾ ਧੋਖੇ, ਧੋਖੇਬਾਜ਼ੀ ਅਤੇ ਅਪਰਾਧ ਨਾਲ ਕੀਤੀ ਜਾਂਦੀ ਹੈ। <ref>{{cite book|url=https://archive.org/details/mythofstate0000cass|url-access=registration|quote=ernst cassirer the myth of the state.|title=The Myth of the State|last=Cassirer|first=Ernst|date=1946|publisher=Yale University Press|isbn=9780300000368|pages=[https://archive.org/details/mythofstate0000cass/page/141 141]–145}}</ref>ਉਸਨੇ ਇਹ ਵੀ ਕਿਹਾ ਕਿ ਕੋਈ ਹਾਕਮ ਜਦੋਂ ਰਾਜ ਜਾਂ ਗਣਤੰਤਰ ਸਥਾਪਤ ਕਰ ਰਿਹਾ ਹੁੰਦਾ ਹੈ, ਅਤੇ ਹਿੰਸਾ ਸਮੇਤ ਉਸਦੇ ਕੰਮਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਜੇਕਰ ਉਸ ਦਾ ਇਰਾਦਾ ਅਤੇ ਸਿੱਟੇ ਲਾਭਦਾਇਕ ਹੋਣ ਤਾਂ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।<ref>For example, The Prince chap. 15, and The Discourses Book I, chapter 9</ref><ref>{{Cite book|url=https://books.google.com/books?id=E7mScxst9UoC&q=history%20of%20political%20philosophy&pg=PT315|title=History of Political Philosophy|last1=Strauss|first1=Leo|last2=Cropsey|first2=Joseph|date=15 June 2012|publisher=University of Chicago Press|isbn=9780226924717|page=297}}</ref><ref>{{Cite book|url=https://books.google.com/books?id=Q4EULB2IM50C&q=machiavelli's%20virtue&pg=PA178|title=Machiavelli's Virtue|last=Mansfield|first=Harvey C.|date=25 February 1998|publisher=University of Chicago Press|isbn=9780226503721|page=178}}</ref> ਮੈਕਿਆਵੇਲੀ ਦੇ ''ਦ ਪ੍ਰਿੰਸ'' ਬਾਰੇ ਰਲਵੀਂ ਮਿਲ਼ਵੀਂ ਪ੍ਰਤੀਕਿਰਿਆ ਹੋਈ ਹੈ। ਕਈਆਂ ਨੇ ਇਸਨੂੰ ਮਾੜੇ ਹਾਕਮਾਂ ਦੁਆਰਾ ਵਰਤੇ ਜਾਂਦੇ ਬੁਰੇ ਸਾਧਨਾਂ ਦਾ ਸਿੱਧਾ ਵਰਣਨ ਮੰਨਿਆ; ਦੂਜਿਆਂ ਨੂੰ ਇਸ ਵਿੱਚ ਜ਼ਾਲਮਾਂ ਨੂੰ ਉਨ੍ਹਾਂ ਦੀ ਸੱਤਾ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਨ ਲਈ ਬੁਰੀਆਂ ਸਿਫਾਰਸ਼ਾਂ ਨਜ਼ਰ ਆਈਆਂ।<ref>{{cite journal |last1= Giorgini |first1= Giovanni |title= Five Hundred Years of Italian Scholarship on Machiavelli's Prince |journal= Review of Politics |date= 2013 |volume= 75 |issue= 4 |pages= 625–40|doi= 10.1017/S0034670513000624|s2cid= 146970196 }}</ref>ਇੱਥੋਂ ਤਕ ਕਿ ਹਾਲ ਹੀ ਦੇ ਸਮੇਂ ਵਿੱਚ, ਲੀਓ ਸਟ੍ਰੌਸ ਵਰਗੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਮੈਕਿਆਵੇਲੀ ਬਾਰੇ ਇੱਕ "ਬੁਰਾਈ ਦਾ ਅਧਿਆਪਕ" ਹੋਣ ਦੀ ਧਾਰਨਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।<ref>{{Cite book|last=Strauss|first=Leo|url=https://books.google.com/books?id=oi2GDwAAQBAJ&q=thoughts+on+Machiavelli|title=Thoughts on Machiavelli|date=4 July 2014|publisher=University of Chicago Press|isbn=978-0-226-23097-9|language=en|pages=15}}</ref>
 
''ਮੈਕਿਆਵੇਲੀਅਨ'' ਸ਼ਬਦ ਅਕਸਰ ਰਾਜਨੀਤਿਕ ਧੋਖੇਬਾਜ਼ੀ, ਮੌਕਾਪ੍ਰਸਤੀ ਅਤੇ ਆਪਣੇ ਹਿਤ ਸਾਧਣ ਦੀ ਵਿਵਹਾਰਿਕ ਰਾਜਨੀਤੀ ਨੂੰ ਦਰਸਾਉਂਦਾ ਹੈ। ਬੇਸ਼ੱਕ ਮੈਕਿਆਵੇਲੀ ਆਪਣੀ ਲਿਖਤ ''ਦ ਪ੍ਰਿੰਸ'' ਲਈ ਸਭ ਤੋਂ ਮਸ਼ਹੂਰ ਹੈ, ਪਰ ਵਿਦਵਾਨ ਚਿੰਤਕ ਰਾਜਨੀਤਿਕ ਦਰਸ਼ਨ ਦੀਆਂ ਉਸ ਦੀਆਂ ਹੋਰ ਰਚਨਾਵਾਂ ਦੇ ਉਪਦੇਸ਼ਾਂ ਵੱਲ ਵੀ ਧਿਆਨ ਦਿੰਦੇ ਹਨ। ਹਾਲਾਂਕਿ ਅੰਦਾਜ਼ਨ 1517 ਦੀ ਉਸ ਦੀ ਲਿਖਤ ''[[ਡਿਸਕੋਰਸਜ਼ਡਿਸਕੋਰਸਿਸ ਔਨ ਲਿਵੀ]]ਲੀਵੀ'', ''ਦ ਪ੍ਰਿੰਸ '' ਨਾਲੋਂ ਬਹੁਤ ਘੱਟ ਚਰਚਿਤ ਹੈ ਪਰ ਇਸ ਨੂੰ ਆਧੁਨਿਕ [[ਗਣਤੰਤਰਵਾਦ]] ਦਾ ਰਾਹ ਪੱਧਰਾ ਕਰਨ ਵਾਲ਼ੀ ਲਿਖਤ ਕਿਹਾ ਜਾਂਦਾ ਹੈ।<ref>Harvey Mansfield and Nathan Tarcov, "Introduction to the Discourses". In their translation of the ''Discourses on Livy''</ref> ਇਸ ਨੇ ਹੈਨਾ ਅਰੇਂਡਟ ਸਮੇਤ ਉਨ੍ਹਾਂ ਲੇਖਕਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਨੇ ਕਲਾਸੀਕਲ ਰਿਪਬਲਿਕਨਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ।<ref>{{Cite journal|last=Theodosiadis|first=Michail|date=June-August 2021|title=From Hobbes and Locke to Machiavelli’s virtù in the political context of meliorism: popular eucosmia and the value of moral memory|journal=Polis Revista|volume=11|pages=25-60}}</ref><ref>{{Cite book|last=Arendt|first=Hannah|title=The Human Condition|publisher=Chicago University Press|year=1988|location=Chicago|pages=77}}</ref>