ਮੱਛੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.8.2
 
ਲਾਈਨ 21:
:[[Tetrapoda|Tetrapods]]
}}
'''ਮੱਛੀ''' ਸ਼ਲਕਾਂ ਵਾਲਾ ਇੱਕ ਜਲਚਰ ਹੈ ਜੋ ਕਿ ਘੱਟ ਤੋਂ ਘੱਟ ਇੱਕ ਜੋੜਾ ਪੰਖਾਂ ਨਾਲ ਯੁਕਤ ਹੁੰਦੀ ਹੈ। ਮਛਲੀਆਂ ਮਿੱਠੇ ਪਾਣੀ ਦੇ ਸਰੋਤਾਂ ਅਤੇ ਸਮੁੰਦਰ ਵਿੱਚ ਬਹੁਤਾਤ ਵਿੱਚ ਮਿਲਦੀਆਂ ਹਨ। ਸਮੁੰਦਰ ਤਟ ਦੇ ਆਸਪਾਸ ਦੇ ਇਲਾਕਿਆਂ ਵਿੱਚ ਮਛਲੀਆਂ ਖਾਣ ਅਤੇ ਪੋਸਣ ਦਾ ਇੱਕ ਪ੍ਰਮੁੱਖ ਸੋਮਾ ਹਨ। ਕਈ ਸਭਿਅਤਾਵਾਂ ਦੇ ਸਾਹਿਤ, ਇਤਹਾਸ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਵਿੱਚ ਮਛਲੀਆਂ ਦਾ ਵਿਸ਼ੇਸ਼ ਸਥਾਨ ਹੈ। ਇਸ ਦੁਨੀਆ ਵਿੱਚ ਮਛਲੀਆਂ ਦੀ ਘੱਟ ਤੋਂ ਘੱਟ 28, 500 ਪ੍ਰਜਾਤੀਆਂ ਮਿਲਦੀਆਂ ਹਨ ਜਿਹਨਾਂ ਨੂੰ ਵੱਖ ਵੱਖ ਸਥਾਨਾਂ ਉੱਤੇ ਕੋਈ 2,18,000 ਭਿੰਨ ਭਿੰਨ ਨਾਮਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਪਰਿਭਾਸ਼ਾ ਕਈ ਮਛਲੀਆਂ ਨੂੰ ਹੋਰ ਜਲੀ ਪ੍ਰਾਣੀਆਂ ਤੋਂ ਵੱਖ ਕਰਦੀ ਹੈ, ਜਿਵੇਂ ਵ੍ਹੇਲ ਇੱਕ ਮੱਛੀ ਨਹੀਂ ਹੈ। ਪਰਿਭਾਸ਼ਾ ਦੇ ਮੁਤਾਬਕ, ਮੱਛੀ ਇੱਕ ਅਜਿਹੀ ਜਲੀ ਪ੍ਰਾਣੀ ਹੈ ਜਿਸਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਅਤੇ ਆਜੀਵਨ ਗਲਫੜੇ (ਗਿਲਜ) ਨਾਲ ਯੁਕਤ ਹੁੰਦੀਆਂ ਹਨ ਅਤੇ ਜੇਕਰ ਕੋਈ ਡਾਲੀਨੁਮਾ ਅੰਗ ਹੁੰਦੇ ਹਨ (ਲਿੰਬ) ਤਾਂ ਉਹ ਫਿਨ ਦੇ ਰੂਪ ਵਿੱਚ ਹੁੰਦੇ ਹਨ, ਬਿਨਾਂ ਉਂਗਲਾਂ ਵਾਲੇ।<ref>{{cite journal |last=Goldman |first=K.J. |title=Regulation of body temperature in the white shark, ''Carcharodon carcharias'' |journal=Journal of Comparative Physiology |year=1997 |volume=167 |series=B Biochemical Systemic and Environmental Physiology |issue=6 |pages=423–429 |doi=10.1007/s003600050092 |url=http://www.mendeley.com/research/temperature-and-activities-of-a-white-shark-carcharodon-carcharias/ |accessdate=12 October 2011 |archive-date=6 ਅਪ੍ਰੈਲ 2012 |archive-url=https://web.archive.org/web/20120406114844/http://www.mendeley.com/research/temperature-and-activities-of-a-white-shark-carcharodon-carcharias/ |dead-url=yes }}</ref><ref>{{cite journal|last=Carey|first=F.G.|author2=Lawson, K.D.|title=Temperature regulation in free-swimming bluefin tuna|journal=Comparative Biochemistry and Physiology A| date=February 1973 |volume=44|issue=2|pages=375–392|doi=10.1016/0300-9629(73)90490-8}}</ref>
 
== ਆਦਮ ਖੋਰ ਮੱਛੀਆਂ ==