ਫ਼ਿਰਦੌਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 25:
==ਸ਼ਾਹਨਾਮਾ==
{{ਮੁੱਖ|ਸ਼ਾਹਨਾਮਾ}}
ਸ਼ਾਹਨਾਮਾ ਵਿੱਚ 60,000 ਸ਼ੇਅਰ ਹਨ।<ref name="ਸ਼ਾਹਨਾਮਾ">{{cite web | url=http://www.theismaili.org/cms/998/A-thousand-years-of-Firdawsis-Shahnama-is-celebrated | title=A thousand years of Firdawsi’s Shahnama is celebrated | access-date=2013-01-07 | archive-date=2013-08-05 | archive-url=https://web.archive.org/web/20130805175227/http://www.theismaili.org/cms/998/A-thousand-years-of-Firdawsis-Shahnama-is-celebrated | dead-url=yes }}</ref> ਉਹ 30-35 ਸਾਲ ਤੱਕ ਇਸ ਮਹਾਨ ਕਾਰਜ ਵਿੱਚ ਲੱਗੇ ਰਹੇ ਅਤੇ 25 ਫਰਵਰੀ 1010 ਨੂੰ ਇਸਨੂੰ ਪੂਰਾ ਕੀਤਾ। ਉਸਨੇ ਇਹ ਕਵਿਤਾ ਸੁਲਤਾਨ ਮਹਿਮੂਦ ਗਜ਼ਨਵੀ ਨੂੰ ਸਮਰਪਿਤ ਕੀਤੀ ਜਿਸਨੇ 999 ਈਸਵੀ ਵਿੱਚ ਖ਼ੁਰਾਸਾਨ ਫਤਹਿ ਕਰ ਲਿਆ ਸੀ। ਸ਼ਾਹਨਾਮਾ ਦਾ ਸ਼ਬਦੀ ਅਰਥ ਸ਼ਾਹ ਦੇ ਬਾਰੇ ਜਾਂ ਕਾਰਨਾਮੇ ਬਣਦਾ ਹੈ। ਇਸ ਮਹਾਂ-ਕਾਵਿ ਵਿੱਚ ਅਜੀਮ ਫ਼ਾਰਸ ਦੀ ਤਹਜ਼ੀਬੀ ਅਤੇ ਸੱਭਿਆਚਾਰਕ ਇਤਿਹਾਸ ਉੱਤੇ ਰੋਸ਼ਨੀ ਪਾਈ ਗਈ ਹੈ, ਈਰਾਨੀ ਦਾਸਤਾਨਾਂ ਅਤੇ ਈਰਾਨੀ ਸਲਤਨਤ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ।
 
==ਹਵਾਲੇ==