ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1,575:
ਸਤਿ ਸ਼੍ਰੀ ਅਕਾਲ ਜੀ
 
ਪੰਜਾਬੀ ਵਿਕੀ ਭਾਈਚਾਰੇ ਦੀ ਹਰ ਮਹੀਨੇ ਹੋਣ ਵਾਲੀ ਲੜੀਵਾਰ ਬੈਠਕ ਦੇ ਸਿਲਸਿਲੇ ਵਿੱਚ ਇਸ ਮਹੀਨੇ 31 ਅਕਤੂਬਰ 2021 ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਦੀ ਘੜੀ ਇਸ ਬੈਠਕ ਵਾਸਤੇ ਤਿੰਨ ਮੁੱਦਿਆਂ - ਪੰਜਾਬੀ ਆਡੀਓਬੁਕਸ, ਪੰਜਾਬੀ ਭਾਈਚਾਰੇ ਵਾਸਤੇ ਕੈਮਰੇ ਦੀ ਸਹੂਲਤਬੇਨਤੀ ਸੰਬੰਧੀ ਅਪਡੇਟ ਤੇ ਪੰਜਾਬੀ ਵਿਕੀਪੀਡੀਆ ਵਾਸਤੇ ਭਵਿੱਖੀ ਨੀਤੀਆਂ ਉਲੀਕਣ ਨੂੰ ਵਿਚਾਰਿਆ ਗਿਆ ਹੈ। ਕੋਈ ਹੋਰ ਸੱਜਣ-ਮਿੱਤਰ ਜੇ ਆਪਣੀ ਗੱਲ ਰੱਖਣੀ ਚਾਹੁੰਦਾ ਜਾਂ ਚਾਹੂੰਦੀ ਹੋਵੇ ਤਾਂ ਉਹ ਵੀ ਰੱਖ ਸਕਦੇ ਹਨ। ਬੈਠਕ ਲਈ ਗੂਗਲ ਮੀਟ ਦੀ ਵਰਤੋਂ ਹੋਵੇਗੀ ਤੇ ਸਮਾਂ 31 ਅਕਤੂਬਰ ਦੁਪਹਿਰੇ 3 ਵਜੇ ਮਿੱਥਿਆ ਗਿਆ ਹੈ। ਜੇ ਕਿਸੇ ਨੂੰ ਇਸ ਸਮੇਂ ਉੱਪਰ ਇਤਰਾਜ਼ ਹੋਵੇ ਤਾਂ ਸਮਾਂ ਬਦਲਿਆ ਜਾ ਸਕਦਾ ਹੈ। ਬਸ਼ਰਤੇ ਇਸ ਦੀ ਇਤਲਾਹ ਐਤਵਾਰ ਤੋਂ ਪਹਿਲਾਂ ਦੇਣ ਦੀ ਕ੍ਰਿਪਾਲਤਾ ਕਰ ਦੇਣੀ। ਇਸ ਬੈਠਕ ਵਿੱਚ ਸਾਰਿਆਂ ਨੂੰ ਸ਼ਿਰਕਤ ਕਰਨ ਦੀ ਬੇਨਤੀ ਹੈ।[[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 14:37, 27 ਅਕਤੂਬਰ 2021 (UTC)