"ਮਨੁੱਖੀ ਹੱਕ" ਦੇ ਰੀਵਿਜ਼ਨਾਂ ਵਿਚ ਫ਼ਰਕ

Rescuing 1 sources and tagging 0 as dead.) #IABot (v2.0.8.2
ਛੋ (clean up ਦੀ ਵਰਤੋਂ ਨਾਲ AWB)
(Rescuing 1 sources and tagging 0 as dead.) #IABot (v2.0.8.2)
 
'''ਮਨੁੱਖੀ ਹੱਕ''' ਜਾਂ '''ਮਨੁੱਖੀ ਅਧਿਕਾਰ''' ਉਹ [[ਸਦਾਚਾਰ|ਸਦਾਚਾਰੀ]] ਅਸੂਲ ਹਨ ਜੋ ਮਨੁੱਖੀ ਵਤੀਰੇ ਦੇ ਕੁਝ ਖ਼ਾਸ ਮਿਆਰਾਂ ਨੂੰ ਉਲੀਕਦੇ ਜਾਂ ਥਾਪਦੇ ਹਨ ਅਤੇ ਜਿਹਨਾਂ ਦੀ ਕੌਮੀ ਅਤੇ [[ਕੌਮਾਂਤਰੀ ਕਨੂੰਨ]] ਵਿੱਚ [[ਕਨੂੰਨੀ ਹੱਕਾਂ]] ਦੇ ਤੁੱਲ ਬਾਕਾਇਦਾ ਰਾਖੀ ਕੀਤੀ ਜਾਂਦੀ ਹੈ।<ref>{{Harvard citation no brackets |Nickel |2010 }}</ref> ਇਹਨਾਂ ਨੂੰ ਆਮ ਤੌਰ 'ਤੇ ਨਾ-ਖੋਹਣਯੋਗ ਮੂਲ [[ਹੱਕ]] ਮੰਨਿਆ ਜਾਂਦਾ ਹੈ ਜੋ ਹਰੇਕ ਮਨੁੱਖ ਲਈ ਸੁਭਾਵਿਕ ਹੀ ਇਸ ਕਰਕੇ ਲਾਜ਼ਮੀ ਹਨ ਕਿਉਂਕਿ ਉਹ ਇੱਕ ਮਨੁੱਖ ਹੈ।<ref>{{Harvard citation no brackets |Sepúlveda et al. |2004 |p=3 }}[http://www.hrea.org/erc/Library/display_doc.php?url=http%3A%2F%2Fwww.hrc.upeace.org%2Ffiles%2Fhuman%2520rights%2520reference%2520handbook.pdf&external=N] {{Webarchive|url=https://web.archive.org/web/20120328001040/http://www.hrea.org/erc/Library/display_doc.php?url=http%3A%2F%2Fwww.hrc.upeace.org%2Ffiles%2Fhuman%2520rights%2520reference%2520handbook.pdf&external=N |date=2012-03-28 }}</ref> ਭਾਵ ਮਨੁੱਖੀ ਹੱਕ ਸਰਬਵਿਆਪਕ (ਸਾਰੇ ਕਿਤੇ ਲਾਗੂ ਹੋਣ ਵਾਲ਼ੇ) ਅਤੇ ਸਮਾਨ (ਸਾਰਿਆਂ ਵਾਸਤੇ ਇੱਕੋ ਜਿਹੇ) ਸਮਝੇ ਜਾਂਦੇ ਹਨ। ਮਨੁੱਖੀ ਹੱਕਾਂ ਦਾ ਸਿਧਾਂਤ ਕੌਮਾਂਤਰੀ ਕਨੂੰਨ, ਸੰਸਾਰੀ ਅਤੇ ਖੇਤਰੀ ਅਦਾਰਿਆਂ ਵਿੱਚ ਕਾਫ਼ੀ ਪ੍ਰਭਾਵੀ ਰਿਹਾ ਹੈ। ਇੱਕ ਲੰਬਾ ਇਤਿਹਾਸਕ ਪੈਂਡਾ ਤੈਅ ਕਰਕੇ ਵਰਗ ਅਤੇ ਨਸਲ ਭੇਦ ਤੋਂ ਉਪਰ ਉਠ ਕੇ ਸਾਰੇ ਮਨੁੱਖਾਂ ਦੇ ਬਰਾਬਰ ਅਧਿਕਾਰਾਂ ਦੀ ਧਾਰਨਾ ਤਕ ਪੁੱਜੀ।<ref name=UDHR>{{Harvard citation no brackets |UDHR |1948 }}</ref>
[[File:NBA logo.jpg|right|thumb|ਨਰਮਦਾ ਬਚਾਉ ਅੰਦੋਲਨ ਲੋਗੋ]]
{{Quote box|width=246px|bgcolor=#ACE1AF|align=right|quote=''ਸਾਰੇ ਮਨੁੱਖ ਅਜ਼ਾਦ ਅਤੇ ਸਤਿਕਾਰ ਤੇ ਹੱਕਾਂ ਵਿੱਚ ਬਰਾਬਰ ਪੈਦਾ ਹੋਏ ਹਨ।'' ({{Lang-en|All human beings are born free and equal in dignity and rights.}})|salign=right |source=— [[ਸੰਯੁਕਤ ਰਾਸ਼ਟਰ]] [[ਮਨੁੱਖੀ ਹੱਕਾਂ ਦਾ ਵਿਆਪਕ ਐਲਾਨ]] ਦੀ ਧਾਰਾ 1}}
14,528

edits