ਆਇਰਨ ਮੈਨ (2008 ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 1:
'''ਆਇਰਨ ਮੈਨ''' 2008 ਦੀ ਇੱਕ ਅਮਰੀਕੀ ਸੂਪਰਹੀਰੋ ਫਿਲਮ ਹੈ ਜਿਹੜੀ ਕਿ [[ਮਾਰਵਲ ਕੌਮਿਕਸ]] ਦੇ ਕਿਰਦਾਰ [[ਆਇਰਨ ਮੈਨ]] 'ਤੇ ਅਧਾਰਤ ਹੈ। [[ਮਾਰਵਲ ਸਟੂਡੀਓਜ਼]] ਵਲੋਂ ਬਣਾਈ ਗਈ ਅਤੇ ਪੈਰਾਮਾਉਂਟ ਪਿਕਚਰਜ਼ ਵਲੋਂ ਵੰਡੀ ਗਈ [[ਮਾਰਵਲ ਸਿਨੇਮੈਟਿਕ ਯੂਨੀਵਰਸ|ਮਾਰਵਲ ਸਿਨੇਮੈਟਿਕ ਯੁਨੀਵਰਸ]] ਦੀ ਪਹਿਲੀ ਫਿਲਮ ਹੈ। ਇਹ ਫਿਲਮ ਜੋਨ ਫੈਵਰੋਊ ਵਲੋਂ ਨਿਰਦੇਸ਼ਤ ਅਤੇ ਮਾਰਕ ਫੈਰਗਸ, ਹੌਕ ਓਲਟਬਾਏ, ਆਰਟ ਮੈਰਕਮ ਅਤੇ ਮੈਟ ਹੌਲੋਵੇ ਦੀ ਲੇਖਣੀ ਟੀਮ ਨੇ ਲਿਖੀ ਹੈ। ਇਸ ਫਿਲਮ ਵਿੱਚ [[ਰੌਬਰਟ ਡਾਓਨੀ ਜੂਨੀਅਰ|ਰੌਬਰਟ ਡਾਉਨੀ ਜੂਨੀਅਰ]] ਨੇ ਟੋਨੀ ਸਟਾਰਕ / ਆਇਰਨ ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ-ਨਾਲ ਟੈਰੈਂਸ ਹੌਵਰਡ, ਜੈਫ ਬਰਿਜਸ, ਸ਼ੌਨ ਟੋਬ, ਅਤੇ ਗਵਿਨਿਥ ਪਾਲਟਰੋ ਵੀ ਹਨ। ਫਿਲਮ ਵਿੱਚ ਵਿਸ਼ਵ ਮਸ਼ਹੂਰ ਉਦਯੋਗਪਤੀ ਅਤੇ ਇੰਜੀਨੀਅਰ ਟੋਨੀ ਸਟਾਰਕ ਇੱਕ ਅੱਤਵਾਦੀ ਧੜੇ ਤੋਂ ਬੱਚ ਕੇ ਇੱਕ ਸੂਟ ਬਣਾਉਂਦਾ ਹੈ ਅਤੇ ਸੂਪਰਹੀਰੋ ਆਇਰਨ ਮੈਨ ਬਣ ਜਾਂਦਾ ਹੈ।
 
'''== ਸਾਰ''' ==
 
ਟੋਨੀ ਸਟਾਰਕ, ਜਿਸਨੂੰ ਸਟਾਰਕ ਇੰਡਸਟਰੀਜ਼ ਆਪਣੇ ਪਿਓ ਹੌਵਰਡ ਸਟਾਰਕ ਕੋਲੋਂ ਵਿਰਾਸਤ ਵਿੱਚ ਮਿਲੀ ਹੈ, ਉਹ ਅਫ਼ਗ਼ਾਨਿਸਤਾਨ ਵਿੱਚ ਆਪਣੇ ਯਾਰ ਲੈਫਟੀਨੈਂਟ ਕਰਨਲ ਜੇਮਜ਼ ਰ੍ਹੋਡਸ ਨਾਲ ਹੈ ਤਾਂ ਕਿ ਉਹ ਆਪਣੀ ਮਿਸਾਈਲ "ਜੈਰੀਕੋ" ਦਿਖਾ ਸਕੇ। ਮਿਸਾਈਲ ਚਲਾ ਕੇ ਦਿਖਾਉਣ ਤੋਂ ਬਾਅਦ ਉਹਨਾਂ ਤੇ ਹਮਲਾ ਹੋ ਜਾਂਦਾ ਹੈ ਅਤੇ ਟੋਨੀ ਇੱਕ ਮਿਸਾਈਲ ਕਾਰਣ ਜੋ ਕਿ ਉਸਦੀ ਆਪਣੀ ਕੰਪਣੀ ਦੀ ਹੀ ਹੁੰਦੀ ਹੈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦਾ ਹੈ। ਉਸ ਨੂੰ ਇੱਕ ਅੱਤਵਾਦੀ ਧੜਾ ਜਿਸ ਦਾ ਨਾਮ ਟੈਨ ਰਿੰਗਜ਼ ਹੈ ਫ਼ੜ ਲੈਂਦਾ ਹੈ ਅਤੇ ਇੱਕ ਗੁਫ਼ਾ ਵਿੱਚ ਕੈਦ ਕਰ ਦਿੰਦਾ ਹੈ। ਹੋ ਯਿਨਸਨ, ਜਿਹੜਾ ਕਿ ਇੱਕ ਹਕੀਮ ਹੈ ਉਹ ਟੋਨੀ ਦੀ ਹਿੱਕ ਵਿੱਚ ਇੱਕ ਬਿਜਲ-ਚੁੰਬਕ ਲਗਾ ਦਿੰਦਾ ਹੈ ਤਾਂ ਕਿ ਗੰਜਗੋਲ਼ੇ ਦੇ ਪੁਰਜੇ ਉਸ ਦੇ ਕਲੇਜੇ ਤੱਕ ਨਾ ਪਹੁੰਚਣ ਅਤੇ ਉਸ ਨੂੰ ਮਰਨ ਤੋਂ ਬਚਾਇਆ ਜਾ ਸਕੇ। ਟੈਨ ਰਿੰਗਜ਼ ਦਾ ਮੁੱਖੀ ਰਾਜ਼ਾ ਟੋਨੀ ਨੂੰ ਆਖਦਾ ਹੈ ਕਿ ਉਹ ਉਸ ਲਈ ਇੱਕ ਜੈਰੀਕੋ ਮਿਸਾਈਲ ਬਣਾ ਦੇਵੇ ਅਤੇ ਉਹ ਉਸ ਨੂੰ ਛੱਡ ਦੇਵੇਗਾ, ਪਰ ਟੋਨੀ ਅਤੇ ਯਿਨਸਨ ਨੂੰ ਪਤਾ ਹੈ ਕਿ ਉਹ ਬਾਅਦ ਵਿੱਚ ਮੁੱਕਰ ਜਾਵੇਗਾ।
 
ਲਾਈਨ 34 ⟶ 33:
 
== ਨੋਟਸ ==
{{reflist|group=N}}
 
== ਹਵਾਲੇ ==
{{ਹਵਾਲੇ}}
 
[[ਸ਼੍ਰੇਣੀ:2008 ਦੀਆਂ ਫ਼ਿਲਮਾਂ]]
[[ਸ਼੍ਰੇਣੀ:ਅਮਰੀਕੀ ਫ਼ਿਲਮਾਂ]]