ਪਰਗਟ ਸਿੰਘ ਸਤੌਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎top: ਹਵਾਲਾ ਲੋੜੀਂਦਾ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
→‎ਪੁਸਤਕਾਂ: ਹਵਾਲਾ ਲੋੜੀਂਦਾ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 24:
ਪਰਗਟ ਸਿੰਘ ਸਤੌਜ ਦਾ 'ਤੀਵੀਆਂ ' ਨਾਵਲ 2012 ਵਿੱਚ ਛਪਿਆ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਿਆ। ਇਸ ਨਾਵਲ ਵਿੱਚ ਨਾਵਲਕਾਰ ਨੇ ਮਾਲਵਾ ਖੇਤਰ ਦੇ ਕਿਰਸਾਨੀ ਸਮਾਜ ਵਿੱਚ ਘਰ ਦਾ ਕੰਮ ਕਰਦੀਆਂ ਇਸਤਰੀਆਂ ਦੀ ਤਰਾਸਦੀ ਨੂੰ ਪੇਸ਼ ਕੀਤਾ ਹੈ।<ref>ਪਰਗਟ ਸਿੰਘ ਸਤੌਜ,ਤੀਵਿਆਂ ਨਾਵਲ,ਸੰਗਮ ਪਬਲੀਕੇਸ਼ਨ 2012</ref>
* '''ਖਬਰ ਇੱਕ ਪਿੰਡ ਦੀ'''
ਪਰਗਟ ਸਿੰਘ ਸਤੌਜ ਨੇ ਆਪਣੇ ਕਹਾਣੀ-ਸੰਗ੍ਰਹਿ ਤੋਂ ਬਾਅਦ ਨਾਵਲ ' ਖਬਰ ਇੱਕ ਪਿੰਡ ਦੀ' ਰਚਨਾ ਕੀਤੀ।ਇਸ ਨਾਵਲ ਵਿੱਚ ਨਾਵਲਕਾਰ ਨਵੇਂ ਢੰਗ ਨਾਲ ਅਜੋਕੇ ਪਿੰਡ ਦੀ ਗਾਥਾ ਕਹਿੰਦਾ ਹੈ।ਬਦਲ ਰਹੇ ਮਨੁੱਖ ਦੀ ਮਾਨਸਿਕਤਾ, ਗੁੰਝਲਦਾਰ ਹੋ ਰਹੇ ਰਿਸ਼ਤੇ- ਨਾਤੇ ਅਤੇ ਇਹਨਾਂ ਨੂੰ ਪ੍ਰਭਾਵਿਤ ਕਰਦੀ ਆਰਥਿਕਤਾ ਅਤੇ ਪਿੰਡ ਦਿਆਂ ਹੋਰ ਸਥਿਤੀਆਂ ਨੂੰ ਅੱਗੇ ਲਿਆਂਦਾ ਗਿਆ ਹੈ।{{ਹਵਾਲਾ ਲੋੜੀਂਦਾ}}
* '''ਨਾਚਫ਼ਰੋਸ਼'''
ਪਰਗਟ ਸਿੰਘ ਸਤੌਜ ਇਸ ਨਾਵਲ ਰਾਹੀਂ ਸਮਕਾਲੀ ਸਮਾਜ ਵਿੱਚ ਆਰਕੈਸਟਰਾ ਗਰੁੱਪਾਂ ਵਿੱਚ ਕੰਮ ਕਰਦੀਆਂ ਲੜਕੀਆਂ ਅਤੇ ਕੰਮ-ਕਾਜੀ ਔਰਤਾਂ ਦੀ ਅਸਲ ਅਤੇ ਤ੍ਰਾਸਦਿਕ ਹੋਣੀ ਨੂੰ ਪੇਸ਼ ਕਰਦਾ ਹੈ। ਨਾਵਲਕਾਰ ਇਸ ਨਾਵਲ ਵਿੱਚ ਆਰਕੈਸਟਰਾ ਗਰੁੱਪਾਂ ਦੀ ਆਮਦ ਅਤੇ ਹੌਲ਼ੀ-ਹੌਲ਼ੀ ਇਹਨਾਂ ਦਾ ਪੰਜਾਬੀ ਸਮਾਜ ਦਾ ਅੰਗ ਬਣਨਾ, ਇਹਨਾਂ ਗਰੁੱਪਾਂ ਦਾ ਸਥਾਪਤੀ ਲਈ ਸੰਘਰਸ਼, ਡਾਂਸਰ ਕੁੜੀਆਂ ਦੀ ਇਹਨਾਂ ਗਰੁੱਪਾਂ ਵਿੱਚ ਐਂਟਰੀ ਅਤੇ ਰੁਖਸਤੀ ਨੂੰ ਬਾਰੀਕੀ ਨਾਲ਼ ਚਿਤਰਦਾ ਹੈ।{{ਹਵਾਲਾ ਲੋੜੀਂਦਾ}}
=== ਕਹਾਣੀ ਸੰਗ੍ਰਹਿ ===
* '''[[ਗ਼ਲਤ ਮਲਤ ਜ਼ਿੰਦਗੀ]]'''
ਪਰਗਟ ਸਿੰਘ ਸਤੌਜ ਦਾ ਇਹ ਕਹਾਣੀ-ਸੰਗ੍ਰਹਿ 2014 ਵਿੱਚ ਛਪਿਆ।{{ਹਵਾਲਾ ਲੋੜੀਂਦਾ}}
=== ਕਾਵਿ-ਸੰਗ੍ਰਹਿ ===
* '''ਤੇਰਾ ਪਿੰਡ'''
ਪਰਗਟ ਸਿੰਘ ਸਤੌਜ ਦੀ ਕਿਤਾਬ 'ਤੇਰਾ ਪਿੰਡ' ਇੱਕ ਕਾਵਿ- ਸੰਗ੍ਰਹਿ ਹੈ। ਇਹ 2008 ਵਿੱਚ ਪਾਠਕਾਂ ਦੀ ਝੋਲੀ ਵਿੱਚ ਪਾਇਆ ਗਿਆ।{{ਹਵਾਲਾ ਲੋੜੀਂਦਾ}}
 
==ਸਨਮਾਨ==