ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਲਾਈਨ 1,576:
 
ਪੰਜਾਬੀ ਵਿਕੀ ਭਾਈਚਾਰੇ ਦੀ ਹਰ ਮਹੀਨੇ ਹੋਣ ਵਾਲੀ ਲੜੀਵਾਰ ਬੈਠਕ ਦੇ ਸਿਲਸਿਲੇ ਵਿੱਚ ਇਸ ਮਹੀਨੇ 31 ਅਕਤੂਬਰ 2021 ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਦੀ ਘੜੀ ਇਸ ਬੈਠਕ ਵਾਸਤੇ ਤਿੰਨ ਮੁੱਦਿਆਂ - ਪੰਜਾਬੀ ਆਡੀਓਬੁਕਸ, ਪੰਜਾਬੀ ਭਾਈਚਾਰੇ ਵਾਸਤੇ ਕੈਮਰੇ ਦੀ ਬੇਨਤੀ ਸੰਬੰਧੀ ਅਪਡੇਟ ਤੇ ਪੰਜਾਬੀ ਵਿਕੀਪੀਡੀਆ ਵਾਸਤੇ ਭਵਿੱਖੀ ਨੀਤੀਆਂ ਉਲੀਕਣ ਨੂੰ ਵਿਚਾਰਿਆ ਗਿਆ ਹੈ। ਕੋਈ ਹੋਰ ਸੱਜਣ-ਮਿੱਤਰ ਜੇ ਆਪਣੀ ਗੱਲ ਰੱਖਣੀ ਚਾਹੁੰਦਾ ਜਾਂ ਚਾਹੂੰਦੀ ਹੋਵੇ ਤਾਂ ਉਹ ਵੀ ਰੱਖ ਸਕਦੇ ਹਨ। ਬੈਠਕ ਲਈ ਗੂਗਲ ਮੀਟ ਦੀ ਵਰਤੋਂ ਹੋਵੇਗੀ ਤੇ ਸਮਾਂ 31 ਅਕਤੂਬਰ ਦੁਪਹਿਰੇ 3 ਵਜੇ ਮਿੱਥਿਆ ਗਿਆ ਹੈ। ਜੇ ਕਿਸੇ ਨੂੰ ਇਸ ਸਮੇਂ ਉੱਪਰ ਇਤਰਾਜ਼ ਹੋਵੇ ਤਾਂ ਸਮਾਂ ਬਦਲਿਆ ਜਾ ਸਕਦਾ ਹੈ। ਬਸ਼ਰਤੇ ਇਸ ਦੀ ਇਤਲਾਹ ਐਤਵਾਰ ਤੋਂ ਪਹਿਲਾਂ ਦੇਣ ਦੀ ਕ੍ਰਿਪਾਲਤਾ ਕਰ ਦੇਣੀ। ਇਸ ਬੈਠਕ ਵਿੱਚ ਸਾਰਿਆਂ ਨੂੰ ਸ਼ਿਰਕਤ ਕਰਨ ਦੀ ਬੇਨਤੀ ਹੈ।[[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 14:37, 27 ਅਕਤੂਬਰ 2021 (UTC)
 
===ਅਪਡੇਟ===
ਸਤਿ ਸ਼੍ਰੀ ਅਕਾਲ,
 
ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ। ਗੌਰਵ ਦੀ ਤਬੀਅਤ ਖ਼ਰਾਬ ਹੋਣ ਕਰਕੇ ਪਿਛਲੇ ਮਹੀਨੇ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਨਹੀਂ ਹੋ ਪਾਈ। ਸੋ ਇਸ ਮਹੀਨੇ ਵੀ ਮੀਟਿੰਗ 14 ਨਵੰਬਰ ਦਿਨ ਐਤਵਾਰ ਸ਼ਾਮ 5 ਤੋਂ 6 ਨੂੰ ਕਰਨ ਦਾ ਵਿਚਾਰ ਹੈ।
ਗੱਲਬਾਤ ਦੇ ਵਿਸ਼ੇ:
* ਕੰਟੈਂਟ ਪਾਲਿਸੀ ਟੂਲਕਿਟ ਦੇ ਨਿਰਮਾਣ ਸੰਬੰਧੀ - ਗੌਰਵ
* ਆਡੀਓਬੁਕਸ ਪ੍ਰਾਜੈਕਟ ਦੀ ਅਪਡੇਟ ਅਤੇ ਅਗਲੀ ਕਾਰਵਾਈ - ਜਗਸੀਰ / ਨਿਤੇਸ਼
* ਰਿਕਾਰਡਿੰਗ ਟਰੇਨਿੰਗ ਸਬੰਧੀ - ਅਮਿਤ ਜਿੰਦਲ
(ਅਮਿਤ ਜਿੰਦਲ ਪਿਛਲੇ 6 ਸਾਲਾਂ ਤੋਂ ਰੇਡੀਓ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਪ੍ਰਾਜੈਕਟ ਵਿੱਚ ਰਿਕਾਰਡਿੰਗ ਅਤੇ ਟਰੇਨਿੰਗ ਲਈ ਸਹਿਮਤੀ ਜਤਾਈ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ।
 
ਜੇਕਰ ਤੁਸੀਂ ਕੋਈ ਹੋਰ ਵਿਸ਼ਾ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਟਿੱਪਣੀ ਵਾਲੇ ਖਾਨੇ ਵਿਚ ਲਿਖ ਦੇਵੋ ਜੀ। --[[ਵਰਤੋਂਕਾਰ:Jagseer S Sidhu|Jagseer S Sidhu]] ([[ਵਰਤੋਂਕਾਰ ਗੱਲ-ਬਾਤ:Jagseer S Sidhu|ਗੱਲ-ਬਾਤ]]) 06:57, 8 ਨਵੰਬਰ 2021 (UTC)
 
===ਟਿੱਪਣੀ===
# ....
 
== Meet the new Movement Charter Drafting Committee members ==