ਜਰਨੈਲ ਸਿੰਘ ਭਿੰਡਰਾਂਵਾਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ 2402:8100:3940:3BB7:A85E:C9FE:F931:696 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Jagseer S Sidhu ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 1:
{{Infobox person|name=ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇਭਿੰਡਰਾਂਵਾਲਾ|image=Sant_Jarnail_Singh_Bhindranwale.jpg|image_size=|caption=|birth_name=ਜਰਨੈਲ ਸਿੰਘ|birth_date={{birth date|df=yes|1947|02|12}}|birth_place=Rode, [[ਪੰਜਾਬ (ਬਰਤਾਨਵੀ ਭਾਰਤ)]]|death_date={{Death date and age|1984|06|06|1947|06|02|df=y}}|death_place=[[ਅੰਮ੍ਰਿਤਸਰ]], [[ਪੰਜਾਬ ]], [[ਭਾਰਤ]]|awards=ਸ਼ਹੀਦ (ਅਕਾਲ ਤਖਤ ਦੁਆਰਾ)|citizenship=[[ਸਿੱਖ]]|occupation=[[ਦਮਦਮੀ ਟਕਸਾਲ]] ਦੇ ਮੁੱਖੀ|religion=[[ਸਿੱਖ]]|spouse=ਪ੍ਰੀਤਮ ਕੌਰ|children=ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ|parents=ਜੋਗਿੰਦਰ ਸਿੰਘ ਅਤੇ ਨਿਹਾਲ ਕੌਰ}}<nowiki> </nowiki>'''ਜਰਨੈਲ ਸਿੰਘ ਭਿੰਡਰਾਂਵਾਲੇ''' (ਜਨਮ ਨਾਮ: '''ਜਰਨੈਲ ਸਿੰਘ ਬਰਾੜ<ref name="SH">{{Cite web |url=http://www.sikh-history.com/sikhhist/personalities/bhindranwale.html |title=Saint Jarnail Singh Bhindranwale (1947–1984) |last=Singh |first=Sandeep |publisher=Sikh-history.com |archive-url=https://web.archive.org/web/20070324110547/http://www.sikh-history.com/sikhhist/personalities/bhindrenwale.html |archive-date=24 March 2007 |access-date=18 March 2007}}</ref>'''; 12 ਫਰਵਰੀ 1947 - 6 ਜੂਨ 1984)<ref>{{Cite web |url=https://web.archive.org/web/20070324110547/http://www.sikh-history.com/sikhhist/personalities/bhindrenwale.html |title=Sant Jarnail Singh ji Bhindrenwale |date=2007-03-24 |website=web.archive.org |access-date=2019-07-01}}</ref><ref>Singh, Sandeep. "[http://www.sikh-history.com/sikhhist/personalities/bhindrenwale.html Jarnail Singh Bhindranwale (1947)]". Sikh-history.com. Retrieved on 2007-03-18</ref> ਸਿੱਖ ਧਾਰਮਿਕ ਸੰਗਠਨ [[ਦਮਦਮੀ ਟਕਸਾਲ]] ਦੇ ਇੱਕ ਆਗੂ ਸਨ।<ref>{{Cite web |url=https://www.rediff.com/news/2004/jun/10spec1.htm |title=Why Osama resembles Bhindranwale |website=Rediff |access-date=2019-03-22}}</ref> 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ।<ref name="CrenshawM381">{{Cite book |url=https://books.google.com/books?id=9nFyZaZGthgC |title=Terrorism in Context |last=Crenshaw |first=Martha |date=2010 |publisher=Penn State Press |page=381 |access-date=8 July 2018 |archive-url=https://web.archive.org/web/20180708162242/https://books.google.com/books?id=9nFyZaZGthgC |archive-date=8 July 2018 |df=dmy-all}}</ref> ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ [[ਹਰਿਮੰਦਰ ਸਾਹਿਬ|ਗੋਲਡਨ ਟੈਂਪਲ]] ਕੰਪਲੈਕਸ ਤੋਂ ਹਟਾਉਣ ਲਈ [[ਸਾਕਾ ਨੀਲਾ ਤਾਰਾ|ਆਪ੍ਰੇਸ਼ਨ ਬਲਿਊਸਟਾਰ]] ਸ਼ੁਰੂ ਕੀਤਾ ਗਿਆ ਸੀ।
 
ਉਸ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਸ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ।<ref>''Leveling Crowds: Ethnonationalist Conflicts and Collective Violence in South Asia'' by Stanley Jeyaraja Tambiah (1996). University of California Press. Page 143-144.।SBN 978-0-520-20642-7.</ref> ਉਸ ਨੇ [[ਭਾਰਤ ਦਾ ਸੰਵਿਧਾਨ|ਭਾਰਤ ਦੇ ਸੰਵਿਧਾਨ]] ਦੇ [http://www.constitution.org/cons/india/p03025.html ਅਨੁਛੇਦ 25] ਦੀ ਸਖਤ ਨਿੰਦਾ ਕੀਤੀ, ਜਿਸ ਅਨੁਸਾਰ [[ਸਿੱਖ]], [[ਜੈਨ]] ਅਤੇ [[ਬੁੱਧ|ਬੋਧੀਆਂ]] ਨੂੰ ਘੱਟ ਗਿਣਤੀ ਕਿਹਾ ਗਿਆ ਅਤੇ [[ਹਿੰਦੂ ਧਰਮ]] ਦਾ ਇੱਕ ਹਿੱਸਾ ਕਿਹਾ ਗਿਆ।{{ਹਵਾਲਾ ਲੋੜੀਂਦਾ}}