ਡਿਗਰੀ (ਕੋਣ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Rescuing 1 sources and tagging 0 as dead.) #IABot (v2.0.8.2
 
ਲਾਈਨ 1:
[[Image:Degree diagram.svg|thumb|ਇੱਕ ਡਿਗਰੀ (ਸੂਹੇ ਰੰਗ 'ਚ) ਅਤੇ<br />ਉਨਾਨਵੇਂ ਡਿਗਰੀਆਂ (ਨੀਲੇ ਰੰਗ ਵਿੱਚ)]]
 
'''ਡਿਗਰੀ''' ਜਾਂ '''ਦਰਜਾ''' (ਮੁਕੰਮਲ ਤੌਰ ਉੱਤੇ '''ਕੌਸ ਦੀ ਡਿਗਰੀ''', '''ਕੌਸ ਡਿਗਰੀ''' ਜਾਂ '''ਕੌਸ-ਦਰਜਾ'''), ਆਮ ਨਿਸ਼ਾਨ '''°''' ([[ਡਿਗਰੀ ਦਾ ਨਿਸ਼ਾਨ]]), [[ਤਲ (ਹਿਸਾਬ)|ਪੱਧਰੇ]] [[ਕੋਣ]] ਦਾ ਮਾਪ ਹੁੰਦਾ ਹੈ ਜੋ ਕਿਸੇ [[ਮੋੜ (ਰੇਖਕੀ)|ਪੂਰੇ ਗੇੜ]] <sup>1</sup>⁄<sub>360</sub> ਦਰਸਾਉਂਦਾ ਹੈ। ਇਹ ਇੱਕ [[ਕੌਮਾਂਤਰੀ ਇਕਾਈ ਢਾਂਚਾ|ਮਿਆਰੀ ਇਕਾਈ]] ਨਹੀਂ ਹੈ ਕਿਉਂਕਿ ਕੋਣਾਂ ਦੀ ਕੌਮਾਂਤਰੀ ਮਿਆਰੀ ਇਕਾਈ [[ਰੇਡੀਅਨ]] ਹੈ ਪਰ ਕੌ.ਮਿ. ਦੇ ਕਿਤਾਬਚੇ ਮੁਤਾਬਕ ਇਹਨੂੰ ਇੱਕ ਮੰਨਣਯੋਗ ਇਕਾਈ ਦੱਸਿਆ ਗਿਆ ਹੈ।<ref>{{cite article |author=Bureau International des Poid et Mesures |title=The International System of Units (SI) |date=2006 |edition=8 |url=http://www.bipm.org/en/si/si_brochure/chapter4/table6.html |access-date=2014-11-11 |archive-date=2009-10-01 |archive-url=https://web.archive.org/web/20091001100650/http://www.bipm.org/en/si/si_brochure/chapter4/table6.html |dead-url=yes }}</ref> ਕਿਉਂਕਿ ਇੱਕ ਪੂਰੇ ਗੇੜੇ ਵਿੱਚ 2{{pi}} ਰੇਡੀਅਨ ਹੁੰਦੇ ਹਨ ਇਸੇ ਕਰ ਕੇ ਇੱਕ ਡਿਗਰੀ {{pi}}/180 ਰੇਡੀਅਨਾਂ ਦੇ ਬਰਾਬਰ ਹੁੰਦੀ ਹੈ।
 
==ਬਾਹਰਲੇ ਜੋੜ==