ਵਿਕੀਪੀਡੀਆ:ਕਮਿਉਨਟੀ ਐਡਵੋਕੇਟ- ਸਲਾਹਕਾਰ ਕਮੇਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Animalibrí.gif, it has been deleted from Commons by Fitindia because: per c:Commons:Deletion requests/Files uploaded by Piolinfax.
 
ਲਾਈਨ 5:
 
 
ਪੰਜਾਬੀ ਵਿਕੀ ਭਾਈਚਾਰੇ ਲਈ (ਖਾਸਕਰ ਪੰਜਾਬੀ ਵਿਕੀਸਰੋਤ) ਸਤੰਬਰ ਮਹੀਨੇ ਤੋਂ ਸੱਤਪਾਲ ਦੰਦੀਵਾਲ ਕਮਿਉਨਟੀ ਐਡਵੋਕੇਟ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੀ ਸਿਲੈਕਸ਼ਨ [[ਵਿਕੀਪੀਡੀਆ:ਕਮਿਉਨਟੀ ਐਡਵੋਕੇਟ ਦੀ ਚੋਣ|ਇਸ]] ਐਡਵਰਟਾਈਜਮੈਂਟ ਰਾਹੀਂ CIS-A2K ਨੇ ਕੀਤੀ ਸੀ। ਕਮਿਉਨਟੀ ਐਡਵੋਕੇਟ ਦੇ ਕੰਮ ਨੂੰ ਨਿਰੰਤਰਤਾ ਤੇ ਖੂਬਸੂਰਤੀ ਦੇਣ ਲਈ ਇੱਕ ਸਲਾਹਕਾਰ ਕਮੇਟੀ ਦਾ ਗਠਨ ਕਰਨਾ ਹੈ। ਇਸ ਕਮੇਟੀ ਵਿਚ ਆਪਣੀ ਇੱਛਾ ਅਨੁਸਾਰ ਕੋਈ ਵੀ ਸ਼ਾਮਿਲ ਹੋ ਸਕਦਾ ਹੈ। ਇਸ ਕਮੇਟੀ ਬਾਰੇ ਜੌਬ ਐਡਵਰਟਾਈਜ਼ਮੈਂਟ ਵਿਚ ਵੀ ਲਿਖਿਆ ਗਿਆ ਸੀ ਅਤੇ ਪਟਿਆਲਾ ਵਿਖੇ ਹੋਈ ਪੰਜਾਬੀ ਭਾਈਚਾਰੇ ਦੀ ਮੀਟਿੰਗ[https://meta.wikimedia.org/wiki/Meetup/Patiala/17] ਵਿਚ ਵੀ ਵਿਚਾਰ ਕੀਤਾ ਗਿਆ ਸੀ।'''[[User:Stalinjeet Brar|<span style="background:#5d9731; color:white;padding:1px;">Stalinjeet Brar</span>]] [[User talk:Stalinjeet Brar|<span style="background:#1049AB; color:white; padding:1px;">ਗੱਲਬਾਤ</span>]]'''[[File:Animalibrí.gif|40px]] 15:13, 29 ਨਵੰਬਰ 2018 (UTC)
 
==ਟਿੱਪਣੀਆਂ==