ਵਿਕੀਪੀਡੀਆ:ਪ੍ਰੋਜੈਕਟ ਟਾਈਗਰ ਟਰੇਨਿੰਗ ਵਰਕਸ਼ਾਪ 2018-ਕਮਿਉਨਟੀ ਰੀਵੀਉ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Removing Animalibrí.gif, it has been deleted from Commons by Fitindia because: per c:Commons:Deletion requests/Files uploaded by Piolinfax.
 
ਲਾਈਨ 1:
'''ਪ੍ਰੋਜੈਕਟ ਟਾਈਗਰ ਟਰੇਨਿੰਗ ਵਰਕਸ਼ਾਪ 2018''' ਅੰਮ੍ਰਿਤਸਰ ਵਿਖੇ 7-9 ਦਸੰਬਰ ਨੂੰ ਹੋਈ ਸੀ। ਇਸ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਵਰਤੋਂਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਇਸ ਈਵਿੰਟ ਸਬੰਧੀ ਆਪਣੇ ਰੀਵਿਉ ਇਸ ਪੇਜ਼ ਉਪਰ ਜਰੂਰ ਸਾਂਝੇ ਕਰੋ ਜੀ। ਆਪ ਜੀ ਦੇ ਵਡਮੁੱਲੇ ਵਿਚਾਰ ਅਗਲੇਰੇ ਈਵਿੰਟਾਂ ਦੀ ਖੂਬਸੂਰਤੀ ਲਈ ਸਹਾਈ ਹੋਣਗੇ।'''[[User:Stalinjeet Brar|<span style="background:#5d9731; color:white;padding:1px;">Stalinjeet Brar</span>]] [[User talk:Stalinjeet Brar|<span style="background:#1049AB; color:white; padding:1px;">ਗੱਲਬਾਤ</span>]]'''[[File:Animalibrí.gif|40px]] 02:57, 14 ਦਸੰਬਰ 2018 (UTC)
 
: ਬਹੁਤ ਲਾਭਦਾਇਕ ਟਰੇਨਿੰਗ ਵਰਕਸ਼ਾਪ ਸੀ ਜਿਸ ਨੇ ਮੈਨੂੰ ਆਪਣੇ ਯੋਗਦਾਨ ਨੂੰ ਨਰੋਈ ਸੇਧ ਦੇਣ ਦੇ ਯੋਗ ਬਣਾਇਆ। ਇੱਕ ਦਿਨ ਆਪਣੇ ਦੋਸਤ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਛੱਡਣਾ ਪਿਆ, ਉਸ ਦਿਨ ਦੀ ਗੈਰ ਹਾਜਰੀ ਦਾ ਅਫਸੋਸ ਰਹੇਗਾ। ਮੈਨੂੰ ਉਮੀਦ ਨਹੀਂ ਸੀ ਕਿ ਸਾਡੇ ਕਈ ਵਲੰਟੀਅਰ, ਜਿਨ੍ਹਾਂ ਨੇ ਅਜਿਹੀ ਪਹਿਲੀ ਵਰਕਸ਼ਾਪ ਅਟੈਂਡ ਕੀਤੀ ਉਹ ਇਤਨਾ ਫਾਇਦਾ ਉਠਾ ਸਕਣਗੇ। ਉਨ੍ਹਾਂ ਦੀ ਜ਼ਿੰਦਗੀ ਵਿੱਚ ਅਤੇ ਵਿੱਕੀ ਪ੍ਰੋਜੈਕਟਾਂ ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ ਇਹ ਗੁਣਾਤਮਿਕ ਤਬਦੀਲੀਆਂ ਦਾ ਆਗਾਜ਼ ਸਾਬਤ ਹੋਵੇਗੀ। ਸਭਨਾਂ ਦੇ ਉਤਸਾਹ ਵਿੱਚ ਹੋਇਆ ਵਾਧਾ ਵੱਡੀ ਪ੍ਰਾਪਤੀ ਹੈ। ਅਸਾਫ਼ ਜਿਹੇ ਅਨੁਭਵੀ ਟਰੇਨਰ ਕੋਲੋਂ ਸਿੱਖਣ ਦਾ ਇਹ ਮੌਕਾ ਸਾਡੀ ਖੁਸ਼ਕਿਸਮਤੀ ਸੀ। --[[ਵਰਤੋਂਕਾਰ:Charan Gill|Charan Gill]] ([[ਵਰਤੋਂਕਾਰ ਗੱਲ-ਬਾਤ:Charan Gill|ਗੱਲ-ਬਾਤ]]) 11:44, 14 ਦਸੰਬਰ 2018 (UTC)